ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More

  ਚਿੜੀ ਤੇ ਘਮੰਡੀ ਹਾਥੀ

  ਚਿੜੀ ਤੇ ਘਮੰਡੀ ਹਾਥੀ ਇੱਕ ਦਰੱਖਤ ’ਤੇ ਇੱਕ ਚਿੜੀ ਆਪਣੇ ਪਤੀ ਨਾਲ ਰਹਿੰਦੀ ਸੀ ਚਿੜੀ ਸਾਰਾ ਦਿਨ ਆਪਣੇ ਆਲ੍ਹਣੇ ’ਚ ਬੈਠ ਕੇ ਆਪਣੇ ਆਂਡਿਆਂ ਦੀ ਰਾਖੀ ਕਰਦੀ ਰਹਿੰਦੀ ਸੀ ਅਤੇ ਉਸ ਦਾ ਪਤੀ ਦੋਵਾਂ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਉਹ ਦੋਵੇਂ ਬਹੁਤ ਖੁਸ਼ ਸਨ ਅਤੇ ਆਂਡਿਆਂ ’ਚੋਂ ਬੱਚਿਆਂ ਦੇ ਨਿੱਕਲਣ ਦਾ ਇੰਤਜ਼ਾਰ ਕਰ ...

  ਬਲਦ ਅਤੇ ਸ਼ੇਰ ਦੀ ਕਹਾਣੀ

  ਬਲਦ ਅਤੇ ਸ਼ੇਰ ਦੀ ਕਹਾਣੀ ਇੱਕ ਜੰਗਲ ’ਚ ਤਿੰਨ ਬਲਦ ਰਹਿੰਦੇ ਸਨ ਤਿੰਨੇ ਆਪਸ ’ਚ ਚੰਗੇ ਦੋਸਤ ਸਨ ਉਹ ਘਾਹ ਚਰਨ ਲਈ ਜੰਗਲ ’ਚ ਇਕੱਠੇ ਹੀ ਜਾਂਦੇ ਸਨ ਉਸੇ ਜੰਗਲ ’ਚ ਇੱਕ ਖਤਰਨਾਕ ਸ਼ੇਰ ਵੀ ਰਹਿੰਦਾ ਸੀ ਇਸ ਸ਼ੇਰ ਦੀ ਕਈ ਦਿਨਾਂ ਤੋਂ ਇਨ੍ਹਾਂ ਤਿੰਨਾਂ ਬਲਦਾਂ ’ਤੇ ਨਜ਼ਰ ਸੀ ਉਹ ਇਨ੍ਹਾਂ ਤਿੰਨਾਂ ਨੂੰ ਮਾਰ ਕੇ ਖਾਣਾ ਚਾਹੁ...

  ਪਰਚੀਆਂ

  ਪਰਚੀਆਂ ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ ਅਤੇ ਪੜ੍ਹਾਈ ’ਚ ਵੀ ਧਿਆਨ ਨਹੀਂ ਦਿੰਦਾ ਸੀ ...

  ਚੋਰ ਫੜਨ ਦੀ ਤਰਕੀਬ

  ਚੋਰ ਫੜਨ ਦੀ ਤਰਕੀਬ ਇੱਕ ਵਾਰ ਰਾਜਾ ਕ੍ਰਿਸ਼ਨਦੇਵ ਰਾਇ ਦੇ ਰਾਜ ਵਿਜੈਨਗਰ ਵਿਚ ਲਗਾਤਾਰ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੇਠਾਂ ਨੇ ਆ ਕੇ ਰਾਜੇ ਦੇ ਦਰਬਾਰ ਵਿਚ ਦੁਹਾਈ ਦਿੱਤੀ, ‘‘ਮਹਾਰਾਜ! ਅਸੀਂ ਲੁੱਟੇ ਗਏ, ਬਰਬਾਦ ਹੋ ਗਏ ਰਾਤ ਨੂੰ ਜਿੰਦੇ ਤੋੜ ਕੇ ਚੋਰ ਸਾਡੀਆਂ ਤਿਜ਼ੋਰੀਆਂ ’ਚੋਂ ਸਾਰਾ ਧਨ ਉਡਾ ਲੈ ਗਏ’’ ਰਾਜੇ...

  ਲਾਲਚੀ ਜੁਰੈਲ

  ਲਾਲਚੀ ਜੁਰੈਲ ਜੁਰੈਲ ਇੱਕ ਕਾਕਰੋਚ ਸੀ ਉਹ ਬਹੁਤ ਲਾਲਚੀ ਸੀ ਉਹ ਇੱਕ ਘਰ ਦੀ ਰਸੋਈ ਵਿਚ ਰਹਿੰਦਾ ਸੀ ਉਸਦੇ ਖਾਨਦਾਨ ਦੇ ਬਾਕੀ ਸਾਰੇ ਲੋਕ ਵੀ ਉੱਥੇ ਹੀ ਰਹਿੰਦੇ ਸਨ ਇੱਕ ਦਿਨ ਰਸੋਈ ਵਿਚ ਘੁੰਮਦਿਆਂ-ਘੁੰਮਦਿਆਂ ਜੁਰੈਲ ਨੂੰ ਇੱਕ ਲੱਡੂ ਮਿਲਿਆ ਉਸਨੇ ਉਸਨੂੰ ਧਿਆਨ ਨਾਲ ਦੇਖਿਆ ਉਸਦੀ ਖੁਸ਼ਬੂ ਬਹੁਤ ਵਧੀਆ ਸੀ ਉਸਨੇ ਲੱਡ...

  ਡਰਪੋਕ ਖਰਗੋਸ਼ (Cowardly Rabbit)

  ਡਰਪੋਕ ਖਰਗੋਸ਼ (Cowardly Rabbit) ਇੱਕ ਜੰਗਲ 'ਚ ਇੱਕ ਖਰਗੋਸ਼ ਰਹਿੰਦਾ ਸੀ ਉਹ ਬਹੁਤ ਹੀ ਡਰਪੋਕ ਸੀ ਕਿਤੇ ਜ਼ਰਾ ਜਿਹੀ ਵੀ ਆਵਾਜ਼ ਸੁਣਦੀ ਤਾਂ ਉਹ ਡਰ ਕੇ ਭੱਜਣ ਲੱਗਦਾ ਡਰ ਕਾਰਨ ਉਹ ਹਰ ਸਮੇਂ ਆਪਣੇ ਕੰਨ ਖੜ੍ਹੇ ਰੱਖਦਾ ਇਸ ਲਈ ਉਹ ਕਦੇ ਚੈਨ ਨਾਲ ਸੌਂ ਨਹੀਂ ਪਾਉਂਦਾ ਸੀ ਇੱਕ ਦਿਨ ਖਰਗੋਸ਼ ਇੱਕ ਅੰਬ ਦੇ ਦਰੱਖਤ ਹੇਠਾ...

  ਚੰਦਰਮਾ ਦਾ ਵਧਣਾ ਘਟਣਾ

  ਚੰਦਰਮਾ ਦਾ ਵਧਣਾ ਘਟਣਾ ਚੰਦਰਮਾ, ਧਰਤੀ ਦਾ ਉਪਗ੍ਰਹਿ ਹੈ। ਜੋ ਧਰਤੀ ਦੁਆਲੇ ਨਿਰੰਤਰ ਚੱਕਰ ਆਕਾਰ ਘੁੰਮਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਅਤੇ ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ, ਚੰਦਰਮਾ ਸੂਰਜ ਦੀ ਰੌਸ਼ਨੀ ਨਾਲ ਸਮੇਂ ਅਨੁਸਾਰ ਵੱਖ-ਵੱਖ ਅਕਾਰਾਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਇਸ ਸਮੇਂ ਦ...

  ਤਿੰਨ ਮੱਛੀਆਂ

  ਤਿੰਨ ਮੱਛੀਆਂ ਇੱਕ ਨਦੀ ਦੇ ਕੰਢੇ ਉਸੇ ਨਦੀ ਨਾਲ ਜੁੜਿਆ ਇੱਕ ਵੱਡਾ ਤਲਾਬ ਸੀ। ਤਲਾਬ ਵਿੱਚ ਪਾਣੀ ਡੂੰਘਾ ਹੁੰਦਾ ਹੈ, ਇਸ ਲਈ ਉਸ ਵਿੱਚ ਕਾਈ ਅਤੇ ਮੱਛੀਆਂ ਦਾ ਪਸੰਦੀਦਾ ਭੋਜਨ ਪਾਣੀ ਵਾਲੇ ਸੂਖਮ ਬੂਟੇ ਉੱਗਦੇ ਹਨ। ਅਜਿਹੇ ਸਥਾਨ ਮੱਛੀਆਂ ਨੂੰ ਬੜੇ ਰਾਸ ਆਉਂਦੇ ਹਨ। ਉਸ ਤਲਾਬ ਵਿੱਚ ਵੀ ਨਦੀ ’ਚੋਂ ਬਹੁਤ ਸਾਰੀਆਂ ਮੱ...

  ਨਕਲੀ ਚੌਂਕੀਦਾਰ

  ਨਕਲੀ ਚੌਂਕੀਦਾਰ ਇੱਕ ਨਗਰ ’ਚ ਦੇਵੇਂਦਰ ਨਾਂਅ ਦਾ ਰਾਜਾ ਰਾਜ ਕਰਦਾ ਸੀ ਉਸ ਨੂੰ ਨਵੇਂ-ਨਵੇਂ ਫਲਾਂ ਦੇ ਬਾਗ ਲਾਉਣ ਦਾ ਬਹੁਤ ਸ਼ੌਂਕ ਸੀ ਉਹ ਜਿੱਥੇ ਵੀ ਜਾਂਦਾ ਇਸੇ ਤਾਕ ’ਚ ਰਹਿੰਦਾ ਕਿ ਉਸ ਨੂੰ ਕੋਈ ਅਨੋਖਾ ਫਲਾਂ ਦਾ ਬੂਟਾ ਮਿਲ ਜਾਵੇ ਇੱਕ ਦਿਨ ਰਾਜਾ ਦੇਵੇਂਦਰ ਕਿਸੇ ਦੂਰੇ ਸੂਬੇ ਦੀ ਯਾਤਰਾ ’ਤੇ ਗਿਆ ਇਲਾਕਾ ਪਹਾੜ...
  Magic

  ਬਾਲ ਕਹਾਣੀ : (Magic ) ਜਾਦੂ

  ਬਾਲ ਕਹਾਣੀ : (Magic ) ਜਾਦੂ ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕ...

  ਅਸੀਂ ਚੱਲੇ ਹਾਂ ਸਕੂਲੇ

  ਅਸੀਂ ਚੱਲੇ ਹਾਂ ਸਕੂਲੇ ਸਾਡੀ ਚਿਰਾਂ ਦੀ ਉਡੀਕ, ਅੱਜ ਪੁਰੀ ਹੋਣ ਆਈ, ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ ਬੈਗ ਕਰਕੇ ਤਿਆਰ, ਅਸੀਂ ਪਹਿਲਾਂ ਤੋ ਸੀ ਰੱਖੇ, ਪ੍ਰੈੱਸ ਕਰਕੇ ਡਰੈਸ, ਬੂਟ ਰੱਖ ਦਿੱਤੇ ਇਕੱਠੇ ਥੋੜ੍ਹੀ ਹੋਈ ਘਬਰਾਹਟ, ਖੁਸ਼ੀ ਚਿਹਰੇ ਉੱਤੇ ਛਾਈ, ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍...

  ਕਰਨੀ ਦਾ ਫ਼ਲ

  ਕਰਨੀ ਦਾ ਫ਼ਲ ਮੁੱਦਤਾਂ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਮੁਰਲੀ ਨਾਂ ਦਾ ਇੱਕ ਮੁੰਡਾ ਰਹਿੰਦਾ ਸੀ। ਉਹ ਵੀਹਾਂ-ਬਾਈਆਂ ਵਰਿ੍ਹਆਂ ਦਾ ਭਰ ਜਵਾਨ ਗੱਭਰੂ ਸੀ। ਉਹ ਖੁਦ ਕੋਈ ਕੰਮ-ਧੰਦਾ ਨਾ ਕਰਦਾ ਸਗੋਂ ਆਪਣੇ ਸਾਥੀਆਂ ਨੂੰ ਵੀ ਵਿਹਲੇ ਰਹਿਣ ਦੀਆਂ ਨਸੀਹਤਾਂ ਦਿੰਦਾ। ਉਹ ਹਮੇਸ਼ਾ ਰੱਬ ’ਤੇ ਹੀ ਡੋਰੀ ਰੱਖਦਾ ਸੀ। ਜਿਸ ਨ...

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ

  ਕੰਪਿਊਟਰ ਦਾ ਪਿਤਾਮਾ-ਚਾਰਲਸ ਬੈਬੇਜ ਚਾਰਲਸ ਬੈਬੇਜ ਨੂੰ ਕੰਪਿਊਟਰ ਦਾ ਪਿਤਾਮਾ ਕਿਹਾ ਜਾਂਦਾ ਹੈ। ਚਾਰਲਸ ਬੈਬੇਜ ਦਾ ਜਨਮ 26 ਨਵੰਬਰ 1791 ਨੂੰ ਲੰਡਨ ’ਚ ਹੋਇਆ ਸੀ। ਉਹ ਇੱਕ ਅਮੀਰ ਪਰਿਵਾਰ ’ਚੋਂ ਸੀ ਤੇ ਉਸਦੇ ਪਿਤਾ ਦਾ ਨਾਂਅ ਬੈਂਜਾਮਿਨ ਬੈਬੇਜ ਸੀ, ਜੋ ਇੱਕ ਬੈਂਕਰ ਸੀ। ਬੈਬੇਜ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ...

  ਪਛਤਾਵੇ ਦੇ ਹੰਝੂ

  ਪਛਤਾਵੇ ਦੇ ਹੰਝੂ ਹਰਮਨ ਜੰਗਲ ਵਿੱਚ ਪਿੱਪਲ ਦੇ ਰੁੱਖ ਉੱਤੇ ਰੱਖੀ ਬਾਂਦਰੀ ਤੇ ਉਸਦਾ ਪਤੀ ਮੋਟੂ ਬਾਂਦਰ ਕਈ ਸਾਲਾਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਬੇਟੇ ਦਾ ਨਾਂਅ ਛੁਟਕੂ ਬਾਂਦਰ ਸੀ। ਛੁਟਕੂ ਬਾਂਦਰ ਪਹਿਲਾਂ ਤਾਂ ਬਹੁਤ ਸਿਆਣਾ ਹੁੰਦਾ ਸੀ ਪਰ ਜਦੋਂ ਦੀ ਉਸਦੀ ਛੋਟੀ ਭੈਣ ਨਿੱਕੋ ਬਾਂਦਰੀ ਦਾ ਜਨਮ ਹੋਇਆ ਸੀ ਛੁਟਕੂ...

  ਲਾਲਚੀ ਬਿੱਲੀ ਅਤੇ ਬਾਂਦਰ

  ਲਾਲਚੀ ਬਿੱਲੀ ਅਤੇ ਬਾਂਦਰ ਇੱਕ ਸੀ ਜੰਗਲ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਿਹਾ ਕਰਦੇ ਸਨ ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਅਤੇ ਤਿਉਹਾਰ ਇਕੱਠੇ ਮਨਾਉਂਦੇ ਸਨ ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ ਉਹ ਦੋਵੇਂ ਬਹੁਤ ਚੰਗੀ ਸਹੇਲੀਆਂ ਸਨ ਅਤੇ ਇੱਕ ਦੂਜੇ ਦਾ...

  ਮਾੜੇ ਦਾ ਸੰਗ ਮਾੜਾ

  ਮਾੜੇ ਦਾ ਸੰਗ ਮਾੜਾ ਨੀਰਜ ਰੋਜ਼ਾਨਾ ਕਾਲਜੋਂ ਆਉਣ ਤੋਂ ਬਾਅਦ ਰਾਜੂ ਨਾਲ ਘੁੰਮਣ ਚਲਾ ਜਾਂਦਾ ਇਹ ਗੱਲ ਨੀਰਜ ਦੀ ਮਾਂ ਨੂੰ ਪਸੰਦ ਨਹੀਂ ਸੀ ਉਹ ਜਾਣਦੀ ਸੀ ਕਿ ਰਾਜੂ ਇੱਕ ਚੰਗਾ ਲੜਕਾ ਨਹੀਂ ਹੈ ਇਸ ਲਈ ਉਹ ਨੀਰਜ ਨੂੰ ਉਸਦੇ ਨਾਲ ਘੁੰਮਣ ਜਾਣ ਤੋਂ ਮਨ੍ਹਾ ਕਰਦੀ ਪਰ ਉਸ ’ਤੇ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦ...

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ

  ਚਲਾਕ ਲੂੰਬੜੀ ਦੀਆਂ ਚਲਾਕ ਹਰਕਤਾਂ ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ, ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਨਵਰ ਉਨ੍ਹਾਂ ...

  ਫੁੱਲਾਂ ਦੀ ਕਿਆਰੀ

  ਫੁੱਲਾਂ ਦੀ ਕਿਆਰੀ ਇਹ ਸਾਡੀ ਫੁੱਲਾਂ ਦੀ ਕਿਆਰੀ, ਸਾਨੂੰ ਲੱਗਦੀ ਬੜੀ ਪਿਆਰੀ। ਰੰਗ-ਬਿਰੰਗੇ ਇਸ ਦੇ ਫੁੱਲ, ਸਭ ਦਾ ਖੁਸ਼ ਕਰ ਦਿੰਦੀ ਦਿਲ ਜਦ ਕੋਈ ਇਸ ਦੇ ਕੋਲ ਆ ਜਾਵੇ, ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ ਸਜਾਵਟ ਇਸ ਦੀ ਬਹੁਤ ਪਿਆਰੀ, ਸ਼ਾਨ ਵੀ ਇਸ ਦੀ ਬੜੀ ਨਿਆਰੀ। ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ, ...

  ਭਿਆਲ਼ੀ ’ਚ ਦੁਕਾਨਦਾਰੀ

  ਭਿਆਲ਼ੀ ’ਚ ਦੁਕਾਨਦਾਰੀ ਚੰਪਕ ਜੰਗਲ ਵਿਚ ਖਰਗੋਸ਼ ਦੀ ਦੁਕਾਨ ਸੀ ਉਹ ਇਮਾਨਦਾਰ ਤੇ ਮਿਹਨਤੀ ਸੀ ਗਿੱਦੜ ਅਤੇ ਭਾਲੂ ਵੀ ਦੁਕਾਨਦਾਰੀ ਕਰਦੇ ਸਨ ਦੋਵੇਂ ਬਹੁਤ ਬੇਈਮਾਨ ਅਤੇ ਈਰਖ਼ਾ ਕਰਨ ਵਾਲੇ ਸਨ ਹਮੇਸ਼ਾ ਖਰਗੋਸ਼ ਨੂੰ ਮਾੜਾ ਦਿਖਾਉਣ ਦੀ ਸੋਚਦੇ ਸਨ ਜੇਕਰ ਖਰਗੋਸ਼ ਕਿਸੇ ਚੀਜ਼ ਨੂੰ ਦੋ ਰੁਪਏ ਵਿਚ ਵੇਚਦਾ ਤਾਂ ਗਿੱਦੜ ਅਤੇ ਭਾਲ...

  ਸੈਰ ਪਹਾੜਾਂ ਦੀ

  Hiking in the mountains : ਸੈਰ ਪਹਾੜਾਂ ਦੀ ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ, ਵਧਦੇ-ਫੁੱਲਦੇ ਰਹਿਣ ਜੀ ਮੰਗੀਏ ਖੈਰ ਪਹਾੜਾਂ ਦੀ। ਛੁੱਟੀਆਂ ਦੇ ਵਿੱਚ ਪਾਪਾ ਅਸਾਂ ਨੂੰ ਲੈ ਕੇ ਗਏ, ਨਾਲ ਗੱਡੀ ’ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ। ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ, ਆਇਆ ਬੜਾ ਨਜ਼ਾਰ...

  ਆਓ ਜਾਮਣਾਂ ਖਾਈਏ

  ਆਓ ਜਾਮਣਾਂ ਖਾਈਏ ਆਓ ਜਾਮਣਾਂ ਖਾਈਏ ਜੀਅ ਭਰਕੇ ਬਈ, ਅਸੀਂ ਚੁਗਾਂਗੇ ਤੋੜੀਂ ਤੂੰ ਉੱਤੇ ਚੜ੍ਹਕੇ ਬਈ। ਕਾਲੂ ਚੜ੍ਹ ਗਿਆ ਰੁੱਖ ਦੇ ਉੱਤੇ ਮਾਰ ਛੜੱਪੇ, ਅਸੀਂ ਚੁਗੀਆਂ ਖੁਸ਼ ਹੋ ਕੇ ਨਾਲੇ ਨੱਚੇ ਟੱਪੇ। ਅਸਾਂ ਝੋਲੀਆਂ, ਗੀਝੇ, ਜੇਬ੍ਹਾਂ ਲਈਆਂ ਭਰ, ਕੁੜਤੇ ਉੱਤੇ ਦਾਗ ਜੋ ਪੈ ਗਏ ਲੱਗਦਾ ਡਰ। ਸੋਚੋ ਤਰਕੀਬ ਬੇਲੀ...

  ਸਕੀ ਭੈਣ ਵਰਗੀ

  ਸਕੀ ਭੈਣ ਵਰਗੀ ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹਣੇ ਦੇ ਉੱਪਰ ...

  ਸੋਹਣੇ ਫੁੱਲ

  ਸੋਹਣੇ ਫੁੱਲ ਚਿੱਟੇ ਪੀਲੇ ਲਾਲ ਗੁਲਾਬੀ, ਕੁਝ ਖਿੜੇ ਕੁਝ ਰਹੇ ਨੇ ਖੁੱਲ੍ਹ, ਕਿੰਨੇ ਸੋਹਣੇ ਪਿਆਰੇ ਫੁੱਲ। ਖਿੜੇ ਬਾਗ਼ ਵਿੱਚ ਏਦਾਂ ਲੱਗਣ, ਜਿਵੇਂ ਅਰਸ਼ ਦੇ ਤਾਰੇ ਫੁੱਲ, ਕਿੰਨੇ ਸੋਹਣੇ..........। ਮਹਿਕਾਂ ਦੇ ਭੰਡਾਰ ਨੇ ਪੂਰੇ, ਪਰ ਖੁਸ਼ਬੂ ਨਾ ਵੇਖਣ ਮੁੱਲ, ਕਿੰਨੇ ਸੋਹਣੇ..........। ਪਿਆਰ ਨਾਲ ਜੇ...

  ਅਨੋਖੀ ਦੇਸ਼ ਭਗਤੀ

  ਅਨੋਖੀ ਦੇਸ਼ ਭਗਤੀ ਬੱਚਿਓ! ਬਹੁਤ ਪੁਰਾਣੀ ਗੱਲ ਹੈ। ਜਦੋਂ ਰਾਜੇ ਰਾਜ ਕਰਦੇ ਹੁੰਦੇ ਸਨ। ਉਸ ਸਮੇਂ ਕਿਸੇ ਰਾਜ ਵਿੱਚ ਰਾਜਾ ਕਰਮ ਸਿੰਘ ਰਾਜ ਕਰ ਰਿਹਾ ਸੀ। ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ। ਉਸਨੇ ਆਪਣੀ ਪਰਜਾ ਦੇ ਸੁਖ ਅਤੇ ਖੁਸ਼ਹਾਲੀ ਲਈ ਬਹੁਤ ਕੁਝ ਕੀਤਾ। ਇਸ ਲਈ ਉਸ ਦਾ ਰਾਜ ਦਿਨੋ-ਦਿਨ ਵਧਦਾ ਜਾ ਰਿਹਾ ...

  ਰੰਗ-ਬਿਰੰਗੇ ਗੁਬਾਰੇ

  ਰੰਗ-ਬਿਰੰਗੇ ਗੁਬਾਰੇ ਗਲੀ ਵਿੱਚ ਇੱਕ ਭਾਈ ਆਇਆ, ਰੰਗ-ਬਿਰੰਗੇ ਗੁਬਾਰੇ ਲਿਆਇਆ। ਆਪਣੀ ਟੱਲੀ ਨੂੰ ਖੜਕਾਵੇ, ਜਦ ਵੀ ਪਿੰਡ ਵਿੱਚ ਫੇਰਾ ਪਾਵੇ। ਖੁਸ਼ੀਆਂ ਖੇੜੇ ਨਾਲ਼ ਲਿਆਇਆ, ਇੱਕ ਨਹੀਂ ਕਈ ਰੰਗ ਲਿਆਇਆ। ਲਾਲ, ਹਰੇ ਤੇ ਨੀਲੇ-ਨੀਲੇ, ਚਿੱਟੇ, ਸੰਤਰੀ, ਪੀਲੇ-ਪੀਲੇ। ਪੈਸੇ ਲੈ ਕੇ ਦੇਵੇ ਗੁਬਾਰੇ, ਬੱਚਿਆਂ ਨ...