ਫ਼ਲ ਮਿਲ ਗਿਆ
ਫ਼ਲ ਮਿਲ ਗਿਆ
ਅੱਠ ਸਾਲਾ ਰਾਹੁਲ ਆਪਣੀ ਉਮਰ ਦੇ ਬੱਚਿਆਂ 'ਚ ਸਭ ਤੋਂ ਜ਼ਿਆਦਾ ਸ਼ੈਤਾਨ ਸੀ ਉਸਨੂੰ ਰਾਹ ਜਾਂਦੇ ਲੜਾਈ ਕਰਨ ਦਾ ਸ਼ੌਂਕ ਸੀ ਆਪਣੇ ਆਲੇ-ਦੁਆਲੇ ਕਿਸੇ ਅਣਜਾਣ ਬੱਚੇ ਨੂੰ ਵੇਖਦਾ ਤਾਂ ਉਸਨੂੰ ਜਾਣ-ਬੁੱਝ ਕੇ ਛੇੜਦਾ ਜੇਕਰ ਉਹ ਵਿਰੋਧ ਕਰਦਾ ਤਾਂ ਉਸਦੀ ਕੁੱਟਮਾਰ ਕਰ ਦਿੰਦਾ ਰਾਹੁਲ ਦੇ ਦੋਸਤ ਤਾੜੀਆਂ ਮਾਰ ਕੇ ਰ...
ਨਿੰਮ ਦੇ ਪੱਤੇ (Neem leaves)
ਨਿੰਮ ਦੇ ਪੱਤੇ (Neem leaves)
ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ 'ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ ਉਹ ਸ਼ਹਿਰ ਅਤੇ ਪਿੰਡ 'ਚ ਕਾਫੀ ਮਸ਼ਹੂਰ ਸਨ ਦੂਰ ਸ਼ਹਿਰ ਅਤੇ ਪਿੰਡ 'ਚੋਂ ਲੋਕ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ...
ਫ਼ਕੀਰ ਦਾ ਉਪਦੇਸ਼
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗ...
ਚੰਗੀ ਸਿੱਖਿਆ (Good Education)
ਚੰਗੀ ਸਿੱਖਿਆ (Good Education)
ਰਮੇਸ਼ ਤੀਸਰੀ ਜਮਾਤ ਵਿੱਚ ਪੜ੍ਹਦਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਸ ਨੂੰ ਕੇਵਲ ਪੜ੍ਹਾਈ ਦੀ ਲਗਨ ਸੀ। ਇਸ ਲਈ ਉਹ ਦਿਨ ਵਿੱਚ ਕਾਫੀ ਸਮਾਂ ਪੜ੍ਹਨ ਵਿੱਚ ਲਗਾਉਂਦਾ ਸੀ। ਪੜ੍ਹਾਈ ਦੀ ਇਸ ਲਗਨ ਕਾਰਨ ਉਹ ਕਾਫੀ ਸਮਾਂ ਲਿਖਣ ਵਿੱਚ ਲਗਾਉਂਦਾ ਸੀ। ਇਸ ਕਾਰਨ ਉਸਦੀ ਲਿਖਾਈ ...
ਆਨਲਾਈਨ ਪੜ੍ਹਾਈ (online Studying)
ਆਨਲਾਈਨ ਪੜ੍ਹਾਈ
ਪ੍ਰਾਇਮਰੀ ਸੈਕੰਡਰੀ ਸਕੂਲ ਕੋਰੋਨਾ ਕਾਰਨ ਹੋ ਗਏ ਬੰਦ,
ਆਨਲਾਈਨ ਪੜ੍ਹਨ ਦਾ ਆਇਆ ਵੱਖਰਾ ਇੱਕ ਆਨੰਦ।
ਦੇਸ਼ ਵਿਦੇਸ਼ ਫ਼ੈਲਾਈ ਕੋਰੋਨਾ ਵਾਇਰਸ ਨੇ ਬਿਮਾਰੀ,
ਠੱਪ ਹੋ ਗਈ ਇਸਦੇ ਕਰਕੇ ਵਿੱਦਿਅਕ ਕਾਰਗ਼ੁਜ਼ਾਰੀ
ਘਰ ਵਿਚ ਬਹੀਏ, ਬਚ ਕੇ ਰਹੀਏ,
ਸਭ ਹੋ ਗਏ ਰਜ਼ਾਮੰਦ।
ਆਨਲਾਈਨ ਪੜ੍ਹਨ ਦਾ....
ਕਹਿੰਦ...
ਸ਼ਰਾਰਤੀ ਟਿੰਨੀ
ਸ਼ਰਾਰਤੀ ਟਿੰਨੀ
ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ''ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?'' ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ 'ਤੇ ਮਾਂ ਉਸ ਸਮੇਂ ਰਸੋਈ 'ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ''ਮਾਂ ਬਚਾਓ, ਮੇਰੀ ਉਂਗਲ!'' ...
ਪੰਛੀ-ਵਣ ਦੀ ਏਕਤਾ
ਪੰਛੀ-ਵਣ ਦੀ ਏਕਤਾ
ਪੰਛੀ-ਵਣ ਵਿੱਚ ਬਹੁਤ ਸਾਰੇ ਪੰਛੀ ਰਹਿੰਦੇ ਸਨ। ਸਭ ਪੰਖੇਰੂ ਆਪਸ ਵਿੱਚ ਰਲ-ਮਿਲ ਕੇ ਬੜੇ ਪ੍ਰੇਮ ਨਾਲ ਰਹਿੰਦੇ ਸਨ। ਉਹ ਆਪਸ ਵਿੱਚ ਲੜਾਈ-ਝਗੜਾ ਕਦੇ ਨਹੀਂ ਸੀ ਕਰਦੇ। ਜੇ ਕਦੇ ਮਾੜਾ-ਮੋਟਾ ਕਿਸੇ ਦਾ ਦੂਜੇ ਨਾਲ ਝਗੜਾ ਹੋ ਜਾਂਦਾ ਤਾਂ ਮੋਰ ਸਰਪੰਚ ਆਪਣੀ ਪੰਚਾਇਤ ਵਿੱਚ ਝਗੜੇ ਦਾ ਨਿਪਟਾਰਾ ਕਰਵਾ ...
ਸ਼ੋਭੂ ਦਾ ਹੈਪੀ ਬਰਥ ਡੇ
ਸ਼ੋਭੂ ਦਾ ਹੈਪੀ ਬਰਥ ਡੇ | Happy birthday day
ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ,
ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ
ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ,
ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ
ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍...
ਚੁਟਕਲੇ (Jokes)
ਚੁਟਕਲੇ (Jokes)
ਪਤਨੀ ਨੇ ਅਵਾਜ਼ ਮਾਰਦੇ ਹੋਏ ਕਿਹਾ- ਉੱਠ ਜਾਓ ਜੀ, ਸਵੇਰ ਦੇ 8 ਵੱਜ ਗਏ ਹਨ ਮੈਂ ਚਾਹ ਬਣਾÀਣ ਲੱਗੀ ਹਾਂ
ਪਤੀ (ਬੁੜਬੁੜਾਦਿਆਂ)- ਕਹਿੰਦੀ ਚਾਹ ਬਣਾਉਣ ਲੱਗੀ ਹਾਂ, ਤਾਂ ਬਣਾਲੈ ਲੈ ਦੱਸ ਭਲਾ ਮੈਂ ਕਿਹੜਾ ਭਾਂਡੇ ਵਿੱਚ ਸੁੱਤਾ ਹਾਂ!
ਜੋਤਸ਼ੀ (ਹੱਥ ਦੀਆਂ ਲਕੀਰਾਂ ਦੇਖ ਕੇ)- ਅੱਜ ਤੁਹਾਨੂੰ ਨਹੀ...
ਇੱਕ ਰੁੱਖ ਦੋ ਮਾਲਕ
ਇੱਕ ਰੁੱਖ ਦੋ ਮਾਲਕ
ਅਕਬਰ ਬਾਦਸ਼ਾਹ ਦਰਬਾਰ ਲਾ ਕੇ ਬੈਠੇ ਸਨ ਉਦੋਂ ਰਾਘਵ ਅਤੇ ਕੇਸ਼ਵ ਨਾਂਅ ਦੇ ਦੋ ਵਿਅਕਤੀ ਆਪਣੇ ਨੇੜੇ ਸਥਿਤ ਅੰਬ ਦੇ ਦਰੱਖਤ ਦਾ ਮਾਮਲਾ ਲੈ ਕੇ ਆਏ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅੰਬ ਦੇ ਦਰੱਖਤ ਦਾ ਅਸਲ ਮਾਲਕ ਹੈ ਅਤੇ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਉਂਕਿ ਅੰਬ ਦਾ ਦਰੱਖਤ ਫਲਾਂ...
ਮੋਬਾਈਲ ਦਾ ਮੋਹ
ਸੰਨੀ ਨੇ ਇਸ ਵਾਰ ਆਪਣੇ ਜਨਮ ਦਿਨ ਮੌਕੇ ਆਪਣੇ ਵਿਦੇਸ਼ ਤੋਂ ਆਏ ਮਾਮਾ ਜੀ ਕੋਲੋਂ ਗਿਫ਼ਟ ਦੇ ਰੂਪ ਵਿਚ ਮੋਬਾਈਲ ਫੋਨ ਲੈ ਲਿਆ ਸੀ ਪਰ ਇਸ ਵਾਅਦੇ ਨਾਲ ਕਿ ਉਹ ਮੋਬਾਈਲ ਕਰਕੇ ਪੜ੍ਹਾਈ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰੇਗਾ। ਪਰ ਸੰਨੀ ਇਹ ਵਾਅਦਾ ਨਿਭਾ ਨਾ ਸਕਿਆ। ਹੌਲੀ-ਹੌਲੀ ਉਸ ਦੀ ਪੜ੍ਹਾਈ ਪ੍ਰਤੀ ਲਗਨ ਘਟਦੀ ਜਾ ਰਹੀ ਸੀ...
ਹਾਸਿਆਂ ਦੇ ਗੋਲਗੱਪੇ
ਇੱਕ ਦੋਸਤ (ਦੂਜੇ ਨੂੰ)- ਇੱਕ ਸੱਸ ਆਪਣੇ ਤਿੰਨ ਦਮਾਦਾਂ ਦਾ ਸੱਚਾ ਪਿਆਰ ਦੇਖਣ ਲਈ ਨਹਿਰ 'ਚ ਕੁੱਦ ਗਈ ਪਹਿਲੇ ਦਮਾਦ ਨੇ ਬਚਾ ਲਿਆ
ਤਾਂ ਸੱਸ ਨੇ ਖੁਸ਼ ਹੋ ਕੇ ਉਸਨੂੰ ਗਿਫ਼ਟ 'ਚ ਮਾਰੂਤੀ ਕਾਰ ਦਿੱਤੀ
ਦੂਜੇ ਦਿਨ ਉਹ ਫ਼ਿਰ ਕੁੱਦ ਗਈ ਦੂਜੇ ਦਮਾਦ ਨੇ ਵੀ ਬਚਾ ਲਿਆ ਤਾਂ ਸੱਸ ਨੇ ਮਹਿੰਗੀ ਬਾਈਕ ਦਿੱਤੀ
ਤੀਜੇ ਦਿਨ ਉਹ ਫ਼...
ਛਾਏ ਬੱਦਲ
ਬਾਲ ਕਹਾਣੀ, ਨਰਿੰਦਰ ਦੇਵਾਂਗਨ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ 'ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ''ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ''
''ਕੀ ਗੱਲ ਹੈ?'...
ਬਾਲ ਕਹਾਣੀ: ਸੋਨੀਆ ਦਾ ਸੰਕੋਚ
ਸੋਨੀਆ ਬਹੁਤ ਘੱਟ ਬੋਲਦੀ ਸੀ, ਲੜਾਈ-ਝਗੜਾ ਤਾਂ ਦੂਰ ਦੀ ਗੱਲ ਰਹੀ, ਉਹ ਆਪਣੀ ਕਲਾਸ ਵਿਚ ਅਧਿਆਪਕ ਨੂੰ ਵੀ ਕੋਈ ਸਵਾਲ ਨਹੀਂ ਸੀ ਕਰਦੀ ਇਸੇ ਲਈ ਸਾਰੇ ਉਸਨੂੰ ਸੰਕੋਚੀ ਲੜਕੀ ਦੇ ਨਾਂਅ ਨਾਲ ਜਾਣਦੇ ਸਨ ਉਂਜ ਤਾਂ ਉਸਦੀ ਕਲਾਸ ਵਿਚ ਹੋਰ ਸੰਕੋਚੀ ਲੜਕੀਆਂ ਵੀ ਸਨ ਪਰ ਬਿਲਕੁਲ ਸ਼ਾਂਤ ਰਹਿਣ ਕਾਰਨ ਸੰਕੋਚੀ ਕਹਿੰਦਿਆਂ ਹੀ ਜ...
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ 'ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, 'ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂ...
ਕਵਿਤਾਵਾਂ: ਰੁੱਖ
ਰੁੱਖ
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾ...
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ
ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ 'ਚ ਪਾਣੀ ਪੀ ਰਹੇ ਬੱਕਰੇ 'ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ ਵੱਲ ਵਧਣ ਲੱਗਾ ਤਲਾਬ ਕਿਨ...
ਹਾਸਿਆਂ ਦੇ ਗੋਲਗੱਪੇ
ਯਮਰਾਜ- ਬੋਲੋ ਪ੍ਰਾਣੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਸਵਰਗ ਜਾਂ ਨਰਕ?
ਹੇਮਰਾਜ- ਮਹਾਰਾਜ! ਮੈਨੂੰ ਧਰਤੀ ਤੋਂ ਮੇਰਾ ਮੋਬਾਇਲ ਫੋਨ ਮੰਗਵਾ ਦਿਓ ਫਿਰ ਮੈਂ ਕਿਤੇ ਵੀ ਰਹਿ ਲਵਾਂਗਾ
ਲੜਕੀ ਵੇਖਣ ਆਏ ਲੜਕੇ ਵਾਲੇ- ਤੁਹਾਡੀ ਬੇਟੀ ਕੀ-ਕੀ ਬਣਾ ਲੈਂਦੀ ਹੈ?
ਲੜਕੀ ਵਾਲੇ- ਬਰਗਰ, ਪਾਵਭਾਜੀ, ਨਿਊਡਲਜ, ਮੈਗੀ ਤੋਂ ...
ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, 'ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ' ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ
ਰਾਣੀਪੁਰ ਪਿੰਡ 'ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ...
ਮੰਟੂ ਦਾ ਅਨੋਖਾ ਤਰੀਕਾ
ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜੰਗਲ ਵਿੱਚ ਹਾਹਾਕਾਰ ਮੱਚੀ ਹੋਈ ਸੀ। ਬਹੁਤ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਚੋਰ ਕਾਬੂ ਨਹੀਂ ਆ ਰਿਹਾ ਸੀ। ਜੰਗਲ ਦਾ ਰਾਜਾ ਸ਼ੇਰ ਕਈ ਵਾਰ ਆਪਣੀ ਸਭਾ ਦੀ ਮੀਟਿੰਗ ਬੁਲਾ ਚੁੱਕਾ ਸੀ ਪਰ ਸਭ ਹੀਲਿਆਂ-ਵਸੀਲਿਆਂ ਦੇ ਬਾਵਜ਼ੂਦ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਸੀ। ਮਿੱਕੂ ਲੂੰਬੜ ਨੇ ਆਪ...
ਸਲਾਹ ਦੇਣੀ ਪਈ ਮਹਿੰਗੀ
ਬਾਲ ਕਹਾਣੀ
ਠੰਢ ਦਾ ਮੌਸਮ ਸ਼ੁਰੂ ਹੋ ਗਿਆ ਸੀ ਜੰਗਲ 'ਚ ਰਹਿੰਦੇ ਸਾਰੇ ਪੰਛੀ ਤੇ ਜਾਨਵਰ ਠੰਢ ਤੋਂ ਬਚਣ ਲਈ ਤਿਆਰੀ ਵਿਚ ਲੱਗੇ ਹੋਏ ਸਨ ਜੰਗਲ ਵਿਚ ਰਹਿੰਦੀ ਛੋਟੀ ਚਿੜੀ ਨੇ ਵੀ ਠੰਢ ਤੋਂ ਬਚਣ ਲਈ ਖੇਤਾਂ ਵਿੱਚੋਂ ਕੱਖ-ਕਾਨੇ ਇਕੱਠੇ ਕਰਕੇ ਇੱਕ ਆਲ੍ਹਣਾ ਤਿਆਰ ਕੀਤਾ ਥੋੜ੍ਹੇ ਦਿਨਾਂ ਬਾਅਦ ਮੌਸਮ ਬਦਲ ਗਿਆ ਤੇ ਮੀਂਹ ਪ...
ਹਾਸਿਆਂ ਦੇ ਗੋਲਗੱਪੇ
ਹਾਸਿਆਂ ਦੇ ਗੋਲਗੱਪੇ
ਰੇਲ ਯਾਤਰੀ (ਪੁੱਛਗਿੱਛ ਅਧਿਕਾਰੀ ਤੋਂ)- ਤੁਹਾਡੀਆਂ ਸਾਰੀਆਂ ਰੇਲਗੱਡੀਆਂ ਲੇਟ ਆਉਂਦੀਆਂ ਹਨ, ਫਿਰ ਇਹ ਟਾਈਮ ਟੇਬਲ ਜੋ ਲਾਏ ਹਨ, ਇਨ੍ਹਾਂ ਦਾ ਕੀ ਫਾਇਦਾ?
ਅਧਿਕਾਰੀ (ਨਰਮੀ ਨਾਲ)- ਜੇਕਰ ਗੱਡੀਆਂ ਹਮੇਸ਼ਾ ਸਹੀ ਸਮੇਂ 'ਤੇ ਆਉਣ ਲੱਗ ਪੈਣ ਤਾਂ ਕੱਲ੍ਹ ਨੂੰ ਤੁਸੀਂ ਮੇਰੇ ਕੋਲ ਆ ਕੇ ਫਿਰ ...
ਮਹਾਂ-ਮੂਰਖ਼
ਰੂਸੀ ਬਾਲ ਕਹਾਣੀ
ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਔਲਾਦ ਦੇ ਨਾਂਅ 'ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ ਘਰ ਦਾ ਮੁਖੀਆ ਜਿੱਥੇ ਦਿਨ-...
ਬਾਲ ਕਹਾਣੀ : ਬੱਚਿਆਂ ਦੀ ਜਿਦ
ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸਕਿਆ ਕਿ ਮੇਰਾ ਦਰਬਾਰ 'ਚ ਹਾਜ਼ਰ ਹੋਣਾ ਕਿੰਨਾ ਜ਼ਰੂਰੀ...
ਹਾਸਿਆਂ ਦੇ ਗੋਲਗੱਪੇ
ਊਸ਼ਾ (ਆਪਣੀ ਗੁਆਂਢਣ ਨੂੰ)- ਮੈਂ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਤੁਹਾਡੇ ਲਈ ਇੱਕ-ਦੋ ਦਿਨਾਂ ਵਿੱਚ ਕੋਈ ਚੰਗਾ ਜਿਹਾ ਨੌਕਰ ਲੱਭ ਕੇ ਲਿਆਉਣ
ਗੁਆਂਢਣ- ਹੁਣ ਮੈਨੂੰ ਨੌਕਰ ਦੀ ਕੋਈ ਲੋੜ ਨਹੀਂ, ਕਿਉਂਕਿ ਮੇਰੇ ਪਤੀ ਦੀ ਬਦਲੀ ਰੁਕ ਗਈ ਹੈ
ਕੁਮਕੁਮ- ਭੈਣ, ਦੁਨੀਆਂ ਵਿੱਚ ਔਰਤਾਂ ਤੋਂ ਪਹਿਲਾਂ ਮਰਦਾਂ ਨੂੰ ਕ...