Breaking News

ਕੋਲਕਾਤਾ ਤੇ ਰਾਜਸਥਾਨ ਵਿੱਚ ਜੰਗ ਅੱਜ

Kolkata v/s Rajasthan

ਕੋਲਕਾਤਾ, ਏਜੰਸੀ।
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 11ਵੇਂ ਸੀਜਨ ਦੇ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਅੱਜ ਬੁੱਧਵਾਰ ਨੂੰ ਈਡਨ ਗਾਰਡਨ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਵਿੱਚ ਜੋ ਵੀ ਟੀਮ ਹਾਰੀ ਉਹ ਬਾਹਰ ਹੋ ਜਾਵੇਗੀ ਅਤੇ ਜੋ ਜਿੱਤੀ ਉਸ ਨੂੰ ਫਾਈਨਲ ਤੱਕ ਪਹੁੰਚਣ ਲਈ ਸਨਰਾਇਜਜ਼ ਹੈਦਰਾਬਾਦ ਨਾਲ ਦੋ-ਦੋ ਹੱਥ ਕਰਨਗੇ ਪੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top