Breaking News

ਐਲਜੀ ਰਿਹਾਇਸ਼ ‘ਤੇ 13 ਘੰਟੇ ਤੋਂ ਕੇਜਰੀਵਾਲ ਕੈਬਿਨਟ ਦਾ ਧਰਨਾ ਜਾਰੀ

Lg Residence, Kejriwal, Cabinet, Protest, Continues, 13 Hours

ਨਵੀਂ ਦਿੱਲੀ, ਏਜੰਸੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਬੀਤੇ 13 ਘੰਟੇ ਤੋਂ ਰਾਜਪਾਲ ਅਨਿਲ ਬੈਜਲ ਦੇ ਦਫਤਰ ‘ਚ ਧਰਨੇ ‘ਤੇ ਬੈਠੇ ਹੋਏ ਹਨ। ਕੇਜਰੀਵਾਲ ਨਾਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਤੇਂਦਰ ਜੈਨ ਅਤੇ ਗੋਪਾਲ ਰਾਏ ਵੀ ਧਰਨੇ ‘ਤੇ ਹਨ। ਅਸਲ ‘ਚ ਕੇਜਰੀਵਾਲ ਆਪਣੀਆਂ ਤਿੰਨ ਮੰਗਾਂ ਮਨਵਾਉਣ ਲਈ ਸੋਮਵਾਰ ਨੂੰ ਉਪਰਾਜਪਾਲ ਨੂੰ ਮਿਲਣ ਉਹਨਾਂ ਦੇ ਦਫ਼ਤਰ ਪਹੁੰਚੇ ਸਨ। ਕੇਜਰੀਵਾਲ ਦਾ ਕਹਿਣਾ ਹੈ ਕਿ ਉਪ ਰਾਜਪਾਲ ਨੇ ਉਹਨਾਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top