ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  Home ਜੀਵਨ-ਜਾਚ

  ਜੀਵਨ-ਜਾਚ

  ਸਿਹਤ ਦੀ ਰਸੋਈ

  ਹਲਦੀ ਗੁਣ+ਉਪਯੋਗ ਲ ਊਭੂਖ਼ੜਗ਼ ਨਾਮਕ ਤੱਤ ਜੋ ਪੇਟ ਦੇ ਕੀੜੇ ਮਾਰਨ ਦਾ ਕੰਮ ਕਰਦਾ ਹੈ ਲ ਗਰਮ, ਉਤੇਜਕ, ਸੁਗੰਧਯੁਕਤ, ਅਨੇਕਾਂ ਚਮੜੀ ਰੋਗਾਂ ਵਿਚ ਉਪਯੋਗੀ ਲ ਸਰੀਰਕ ਜ਼ਹਿਰੀਲੇ ਤੱਤਾਂ ਨੂੰ ਘੱਟ ਕਰਦੀ ਹੈ ਲ ਕੋਲੈਸਟਰੋਲ ਅਤੇ ਸੋਜ ਨੂੰ ਘੱਟ ਕਰਦੀ ਹੈ ਲ ਸਾਰੇ ਕਫ਼ ਸਬੰਧੀ ਰੋਗਾਂ ਵਿਚ ਉਪਯੋਗੀ, ਜਿਵੇਂ, ਪੁਰਾਣਾ ...
  Samosa, Make, Chocolate, Nuts,Health

  ਚਾਕਲੇਟ ਤੇ ਮੇਵੇ ਨਾਲ ਬਣੇ ਸਮੋਸੇ

  ਸਮੱਗਰੀ: ਇੱਕ ਕੱਪ ਮੈਦਾ, 1 ਵੱਡਾ ਚਮਚ ਮੂਣ, 1 ਵੱਡਾ ਚਮਚ ਬੇਕਿੰਗ ਪਾਊਡਰ ਭਰਨ ਲਈ ਸਮੱਗਰੀ: 3/4 ਕੱਪ ਜੰਮੀ ਹੋਈ ਚਾਕਲੇਟ, 1/4 ਕੱਪ ਕ੍ਰੀਮ ਜਾਂ ਫੈਂਟੀ ਹੋਈ ਮਲਾਈ, 2 ਵੱਡੇ ਚਮਚ ਕਾਜੂ ਕਤਰਨ, 1/4 ਕੱਪ ਸ਼ੱਕਰ ਪੀਸੀ ਹੋਈ, ਤਲਣ ਲਈ ਤੇਲ, ਇੱਕ ਚੂੰਢੀ ਨਮਕ ਤਰੀਕਾ: ਸਭ ਤੋਂ ਪਹਿਲਾਂ ਮੈਦੇ ਵਿ...

  ਚੰਗੇ ਗੁਆਂਢ ਦੀ ਮਹੱਤਤਾ

  ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇਕੱਲਿਆਂ ਕਰਨਾ ਬੜਾ ਔਖਾ ਹੁੰਦਾ ਹੈ।ਸੰਕਟ ਦੇ ਸਮੇਂ  ਸਦਾ  ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਯਾਰ ਦੋਸਤ...

  ਬੋਹੜ ਦਾ ਰੁੱਖ, ਤੋੜੇ ਦੁੱਖ

  ਬੋਹੜ ਦਾ ਰੁੱਖ, ਤੋੜੇ ਦੁੱਖ ਕੁਦਰਤ ਵਿਸ਼ਾਲ ਹੈ, ਬੇਮਿਸਾਲ ਹੈ, ਬੜੀ ਕਮਾਲ ਹੈ। ਇਹ ਉਦੋਂ ਪਤਾ ਲੱਗਦਾ ਹੈ ਜਦੋ ਆਪਾਂ ਇਹਨੂੰ ਸਮਝਦੇ ਹਾਂ ਤੇ ਦਿਲੋਂ ਮਹਿਸੂਸ ਕਰਦੇ ਹਾਂ। ਚਿੰਤਾ ਹੈ ਤਾਂ ਖੁਸ਼ੀ ਵੀ ਹੈ। ਦੁੱਖ ਹੈ ਤਾਂ ਸੁਖ ਵੀ ਹੈ। ਰੋਗ ਹੈ ਤਾਂ ਇਲਾਜ ਵੀ ਹੈ। ਇਲਾਜ ਆਪਣੇ ਆਸੇ-ਪਾਸੇ ਹੀ ਹਨ, ਉੱਥੇ ਬੱਸ ਆਪਣੀ ਸ...

  ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ

  ਸੁਹਾਜਣਾ ਖਾਉ, ਸਦਾ ਤੰਦਰੁਸਤ ਰਹੋ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ 'ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ। ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ...
  Way, Make, Array, Green-Green, Home

  ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ

  ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾ...
  Ayurveda

  ਚਮੜੀ ਦੀ ਐਲਰਜ਼ੀ ਦਾ ਪੱਕਾ ਇਲਾਜ ਕੇਵਲ ਆਯੁਰਵੇਦ ਨਾਲ ਹੀ ਸੰਭਵ

  ਚਮੜੀ ਦੀ ਐਲਰਜ਼ੀ ਦਾ ਪੱਕਾ ਇਲਾਜ ਕੇਵਲ ਆਯੁਰਵੇਦ ਨਾਲ ਹੀ ਸੰਭਵ ਆਯੁਰਵੇਦ ਹੀ ਇੱਕ ਅਜਿਹੀ ਪੈਥੀ ਹੈ , ਜਿਸ ਵਿਚ ਚਮੜੀ ਦੇ ਸਾਰੇ ਰੋਗਾਂ ਦਾ ਜੜ੍ਹ ਤੋਂ ਇਲਾਜ ਸੰਭਵ ਹੈ ਚਮੜੀ ਦੇ ਰੋਗ ਜਿਵੇਂ ਕਿ ਸੋਰਾਇਸਿਸ, ਐਗਜ਼ੀਮਾ, ਫੰਗਲ ਅਤੇ ਛਪਾਕੀ ਰੋਗਾਂ 'ਚ ਅੰਗਰੇਜੀ ਇਲਾਜ ਤਹਿਤ ਸਟੀਰਾਇਡ ਦੀ ਗੋਲੀ ਨਾਲ ਰੋਗ ਨੂੰ ਕੁਝ ਸ...

  ਸਾਡਾ ਅਤੀਤ, ਇਹ ਜੀਵਨ ਸੁਧਾਰ ਵੀ ਸਨ ਤੇ ਹਥਿਆਰ ਵੀ

  ਦੋਸਤੋ ਸਮੇਂ ਹੋ-ਹੋ ਕੇ ਚਲੇ ਜਾਂਦੇ ਹਨ ਪਰ ਕਈ ਮਿੱਠੀਆਂ ਪਿਆਰੀਆਂ ਯਾਦਾਂ ਵੀ ਜ਼ਰੂਰ ਛੱਡ ਜਾਂਦੇ ਹਨ। ਜੋ ਸਾਨੂੰ ਕਿਸੇ ਨਾ ਕਿਸੇ ਸਮੇਂ ਕਿਸੇ ਤਸਵੀਰ ਨੂੰ ਵੇਖ ਕੇ ਯਾਦ ਆ ਜਾਂਦੇ ਹਨ, ਤੇ ਫਿਰ ਸੱਚੀਂ-ਮੁੱਚੀਂ ਚਲੇ ਜਾਈਦਾ ਹੈ ਬਚਪਨ ਦੇ ਦਿਨਾਂ 'ਚ। ਬਿਲਕੁਲ ਜੀ ਇਹੀ ਸੱਭ ਕੁੱਝ ਯਾਦ ਆ ਗਿਆ ਜਦੋਂ ਦੋ ਆਹ ਤਸਵੀਰਾਂ...
  Benefits, Turmeric, Astounding,  Cold

  ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ

  ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ ਹਲਦੀ ਦੀ ਵਰਤੋਂ ਆਮ ਤੌਰ 'ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ 'ਤੇ ਹਲਦੀ ਦਾ ਸੇਵਨ ਦੁੱਧ 'ਚ ਮਿਲਾ ਕੇ...
  Cheese, Barfi, Make, House

  ਪਨੀਰ ਬਰਫ਼ੀ

  ਸਮੱਗਰੀ: ਪਨੀਰ ਤੇ 8 ਕੱਪ ਦੁੱਧ ਇਕੱਠੇ ਮਿਲੇ ਹੋਏ, 2 ਸਲਾਈਸ ਸਫੇਦ ਬ੍ਰੈਡ, 3/4 ਕੱਪ ਸ਼ੱਕਰ, 6 ਹਰੀਆਂ ਇਲਾਇਚੀਆਂ ਪੀਸੀਆਂ ਹੋਈਆਂ, 1/4 ਕੱਪ ਸਲਾਈਸ ਬਦਾਮ, 1/2 ਚਮਚ ਬਟਰ (ਪਲੇਟ ਨੂੰ ਗ੍ਰੀਸ ਕਰਨ ਲਈ) ਤਰੀਕਾ: ਪਨੀਰ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਓਵਨ ਨੂੰ 278 ਡਿਗਰੀ 'ਤੇ ਪ੍ਰੀ-ਹੀਟ ਕਰ ਲਓ ਫਿਰ ...

  ਘਰੇ ਬਣਾਓ, ਸਭ ਨੂੰ ਖੁਆਓ

  ਗੰਨੇ ਦੇ ਰਸ ਦੀ ਖੀਰ ਸਮੱਗਰੀ: 1 ਲੀਟਰ ਗੰਨੇ ਦਾ ਰਸ, 100 ਗ੍ਰਾਮ ਬਾਸਮਤੀ ਚੌਲ਼, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਵੱਡਾ ਚਮਚ ਕੱਟੇ ਹੋਏ ਮੇਵੇ ਤਰੀਕਾ: ਸਭ ਤੋਂ ਪਹਿਲਾਂ ਚੌਲ਼ਾਂ ਨੂੰ ਧੋ ਕੇ ਪਾਣੀ 'ਚ ਭਿਉਂ ਕੇ ਰੱਖ ਦਿਓ ਹੁਣ ਇੱਕ ਕੜਾਹੀ 'ਚ ਗੰਨੇ ਦੇ ਰਸ ਨੂੰ Àੁੱਬਲਣ ਲਈ ਰੱਖੋ ਜਦੋਂ ਇਹ ਰਸ Àੁੱਬਲ ਜ...

  ਘਰੇ ਬਣਾਓ ਤੇ ਖੁਆਓ

  ਗੋਭੀ ਕੀਮਾ ਸਮੱਗਰੀ: 1 ਕਿੱਲੋ ਫੁੱਲ ਗੋਭੀ, ਅੱਧਾ ਕਿੱਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇੱਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇੱਕ ਚਮਚ ਸਾਬਤ ਧਨੀਆ, ਇੱਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਅਤੇ ਮਿਰਚ ਸਵਾਦ ਅਨੁਸਾ...
  Stress, Itself,  Get, Heavy

  ਤਣਾਅ ਨੂੰ ਖੁਦ ‘ਤੇ ਭਾਰੀ ਨਾ ਪੈਣ ਦਿਓ

  ਅੱਜ ਦੇ ਮਸ਼ੀਨੀ ਅਤੇ ਭੱਜ-ਦੌੜ ਭਰੇ ਯੁੱਗ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨੂੰ ਤਣਾਅ ਜਾਂ ਚਿੰਤਾ ਨਾ ਹੋਵੇ ਚਿੰਤਾ ਜਾਂ ਤਣਾਅ, ਕਿਸੇ ਵੀ ਵਿਸ਼ੇ 'ਤੇ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੋਣਾ ਦੋਵੇਂ ਹੀ ਠੀਕ ਨਹੀਂ ਹਨ ਉਂਜ ਵੀ ਅੱਜ ਚਿੰਤਾ ਕਿਸੇ ਨੂੰ ਬਹੁਤ ਘੱਟ ਹੋਵੇ, ਇਹ ਕਹਿਣਾ ਠੀਕ ਨਹੀਂ ਹੈ ਕਿਸੇ ਵ...

  ਮਾਤਾ-ਪਿਤਾ ਬੱਚਿਆਂ ਦੇ ਰੋਲ ਮਾਡਲ ਦੀ ਭੂਮਿਕਾ ਨਿਭਾਉਣ

  ਮਾਤਾ-ਪਿਤਾ ਬੱਚਿਆਂ ਦੇ ਰੋਲ ਮਾਡਲ ਦੀ ਭੂਮਿਕਾ ਨਿਭਾਉਣ ਬੱਚਿਆਂ ਦੇ ਵਿਕਾਸ ’ਚ ਮਾਪਿਆਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਨੂੰ ਆਗਿਆਕਾਰੀ ਬਣਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਬੱਚਿਆਂ ਦੇ ਆਗਿਆਕਾਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਰੂਪ-ਰੇਖਾ ਅਸੀਂ ਤਿਆਰ ਕਰ ...
  Here's how , Take Care, Hot Clothes

  ਇੰਜ ਕਰੋ ਗਰਮ ਕੱਪੜਿਆਂ ਦੀ ਦੇਖਭਾਲ

  ਸੱਚ ਕਹੂੰ ਡੈਸਕ। ਸਰਦੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਮਹਿਲਾਵਾਂ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗਰਮ ਕੱਪੜੇ ਵੀ ਪਹਿਨਣੇ ਸ਼ੁਰ ਕਰ ਦਿੱਤੇ ਹਨ ਅਜਿਹੇ 'ਚ ਸੱਚ ਕਹੂੰ ਤੁਹਾਨੂੰ ਦੱਸਦਾ ਹੈ ਕਿ ਕਿਵੇਂ ਊਨੀ ਕੱਪੜਿਆਂ ਦੀ ਦੇਖਭਾਲ ਕਰਨੀ ਹੈ ਗਰਮ ਕੱਪੜਿਆਂ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਇਨ੍ਹਾ...
  Food

  Food | ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਹੋਣਗੇ ਚਮਤਕਾਰੀ ਫਾਇਦੇ

  ਇਸ ਤਰ੍ਹਾਂ ਖਾਓਗੇ-ਪੀਓਗੇ ਤਾਂ ਸਿਹਤ ਨੂੰ ਹੋਣਗੇ ਚਮਤਕਾਰੀ ਫਾਇਦੇ (Food) ਮਨੁੱਖੀ ਸਰੀਰ ਵੀ ਇੱਕ ਮਸ਼ੀਨ ਦੀ ਤ੍ਹਰਾਂ ਹੈ, ਜਿਸ ਵਿੱਚ ਕਈ ਤਰ੍ਹਾਂ ਦੀਆਂ ਅੰਦਰੂਨੀ ਤੇ ਬਾਹਰੀ ਕਿਰਿਆਵਾਂ ਚਲਦੀਆਂ ਰਹਿੰਦੀਆ ਹਨ ਤੇ ਸਰੀਰ ਨੂੰ ਸਹੀ-ਸਲਾਮਤ ਰੱਖਣ ਵਿੱਚ ਮੱਦਦਰਾਰ ਹੁੰਦੀਆਂ ਹਨ ਸਰੀਰ ਦੀ ਸਲਾਮਤੀ ਲਈ ਲੋੜ ਹੁੰਦੀ ਹੈ...

  ਦੇਸੀ ਜੜ੍ਹੀ-ਬੂਟੀਆਂ ਨੂੰ ਕਰੋ ਆਪਣੇ ਖਾਣੇ ਦੀਆਂ ਆਦਤਾਂ ‘ਚ ਸ਼ਾਮਲ

  ਸੰਸਾਰ ਦੀਆਂ ਸਭ ਪੱਤੇਦਾਰ ਸਬਜ਼ੀਆਂ 'ਚੋਂ ਕੁਲਫਾ ਵਿੱਚ ਸਭ ਤੋਂ ਵੱਧ ਓਮੇਗਾ-3 ਫੈਟੀ ਐਸਿਡਜ਼ ਹੁੰਦੇ ਹਨ। ਸ਼ਾਇਦ ਇਸੇ ਲਈ ਕੁਦਰਤ ਇਹਨੂੰ ਹੋਰ ਸਭ ਸਬਜ਼ੀਆਂ, ਸਲਾਦਾਂ, ਫਲਾਂ ਆਦਿ ਤੋਂ ਜ਼ਲਦੀ ਉਗਾਉਂਦੀ ਹੈ।

  ਦਫ਼ਤਰ ਵਿੱਚ ਸ਼ਖਸੀਅਤ ਸੁਧਾਰਨ ਦੇ ਸਮਾਰਟ ਟਿਪਸ

  ਘਰ ਹੋਵੇ ਜਾਂ ਆਫ਼ਿਸ, ਸਮਾਜ ਹੋਵੇ ਜਾਂ ਕੋਈ ਸਮਾਜਿਕ ਸਮਾਰੋਹ, ਹਰ ਜਗ੍ਹਾ 'ਤੇ ਹਰ ਵਿਅਕਤੀ ਦੀ ਆਪਣੇ ਵਿਅਕਤੀਤਵ ਦੀ ਕੋਈ ਨਾ ਕੋਈ ਪਹਿਚਾਣ ਜ਼ਰੂਰ ਬਣਦੀ ਹੈ ਇਹ ਪਹਿਚਾਣ ਚੰਗੀ ਵੀ ਹੋ ਸਕਦੀ ਹੈ ਅਤੇ ਮਾੜੀ ਵੀ ਦੋਵਾਂ ਹੀ ਗੱਲਾਂ ਵਿਚ ਜਿੰਮੇਵਾਰ ਖੁਦ ਵਿਅਕਤੀ ਹੀ ਹੁੰਦਾ ਹੈ ਜੇਕਰ ਉਸਦੀ ਚੰਗੀ ਪਹਿਚਾਣ ਬਣਦੀ ਹੈ ਤੇ ...
  take-care-beautiful-teeth-way

  ਦੰਦ ਗਏ ਸਵਾਦ ਗਿਆ…

  ਇਸ ਤਰ੍ਹਾਂ ਰੱਖੋ ਆਪਣੇ ਸੁੰਦਰ ਦੰਦਾਂ ਦਾ ਖਿਆਲ ਸਿਹਤਮੰਦ ਦੰਦਾਂ ਲਈ ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਖਾਣ ਤੋਂ ਬਾਅਦ ਬੁਰਸ਼ ਕਰਨਾ ਜ਼ਰੂਰੀ ਹੈ ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ 'ਚ ਬਿਨਾ ਪੇਸਟ ਦੇ ਖਾਲੀ ਬੁਰਸ਼ ਘੁਮਾ ਲਓ ਯਕੀਨਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ. ...

  ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ

  MSG Tips | ਐੱਮਐੱਸਜੀ ਟਿਪਸ ਤੁਹਾਡੇ ਖੂਬਸੂਰਤ ਚਿਹਰੇ 'ਤੇ ਜੇਕਰ ਛਾਈਆਂ ਹਨ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਆਤਮ ਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅੱਖਾਂ ਦੇ ਆਲੇ-ਦੁਆਲੇ ਜਾਂ ਫਿਰ ਚਿਹਰੇ 'ਤੇ ਛਾਈਆਂ ਤੁਹਾਡੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਚਿਹਰੇ 'ਤੇ ਪੈਣ ਵਾਲੀਆਂ ਛਾਈਆਂ ਕਾਰਨ ਤੁ...

  ਘਰੇ ਬਣਾਓ ਤੇ ਖੁਆਓ

  ਆਲੂ ਰਸਗੁੱਲਾ ਸਮੱਗਰੀ: ਅੱਧਾ ਕਿੱਲੋ ਆਲੂ, 2 ਚਮਚ ਕਿਸ਼ਮਿਸ਼, 1 ਕੱਪ ਘਿਓ, 1 ਕੱਪ ਮਲਾਈ, 2 ਚਮਚ ਮੈਦਾ, 1 ਚਮਚ ਛੋਟੀ ਇਲਾਇਚੀ ਪਾਊਡਰ, ਸਵਾਦ ਅਨੁਸਾਰ ਨਮਕ ਤਰੀਕਾ: ਸਭ ਤੋਂ ਪਹਿਲਾਂ ਆਲੂਆਂ ਨੂੰ ਧੋ ਕੇ ਕੂਕਰ 'ਚ ਉਬਾਲ ਲਓ ਆਲੂ ਨੂੰ ਛਿੱਲ ਕੇ ਕੱਦੂਕਸ਼ ਕਰ ਲਓ ਤੇ ਇਸ ਵਿਚ ਮੈਦਾ, ਕੱਟੇ ਹੋਏ ਮੇਵੇ ਤੇ ਖੋਆ ਮ...

  ਲੀਵਰ ਦਾ ਰੱਖੋ ਖਾਸ ਧਿਆਨ

  ਲੀਵਰ ਦਾ ਰੱਖੋ ਖਾਸ ਧਿਆਨ Care of Liver | ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ 'ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ...

  ਫਲਾਂ ਦਾ ਰਾਜਾ, ਅੰਬ

  ਸਿਹਤਮੰਦੀ ਲਈ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਖਾਓ ਸਦੀਆਂ ਤੋਂ ਹੀ ਫਲਾਂ ਦਾ ਬਾਦਸ਼ਾਹ ਰਿਹਾ ਹੈ ਅੰਬ। ਘਰਾਂ ਵਿਚ ਅੰਬ ਦਾ ਇਸਤੇਮਾਲ ਮੈਂਗੋ-ਸ਼ੇਕ, ਲੱਸੀ, ਮਲਾਂਜੀ, ਖੱਟ-ਮਿੱਠੇ ਅੰਬ ਦਾ ਅਚਾਰ, ਸ਼ਰਬਤ, ਜੈਮ, ਚਟਨੀ, ਮੈਂਗੋ ਸਾਲਸਾ, ਸਮੂਦੀ, ਆਈਸਕ੍ਰੀਮ, ਕੁਲਫੀ, ਸਲਾਦ, ਇੰਡਸਟਰੀ ਵਿਚ ਅੰਬਚੂਰ, ਸੁਆਦੀ ਚੂਰਨ, ਗੋਲ...
  What, Food, Allergy?

  ਕੀ ਹੈ ਫੂਡ ਐਲਰਜ਼ੀ?

  ਫੂਡ ਐਲਰਜ਼ੀ ਦੀ ਸਮੱਸਿਆ ਉਂਜ ਤਾਂ ਬੱਚਿਆਂ ਵਿਚ ਜ਼ਿਆਦਾ ਹੁੰਦੀ ਹੈ ਪਰ ਇਹ ਕਿਸੇ ਵੀ ਉਮਰ 'ਚ ਹੋ ਸਕਦੀ ਹੈ ਕੁਝ ਸਾਵਧਾਨੀਆਂ ਵਰਤ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ। ਕੀ ਹੈ ਫੂਡ ਐਲਰਜ਼ੀ? ਐਲਰਜ਼ੀ ਦਾ ਅਰਥ ਸਰੀਰ ਦੇ ਕੁਝ ਵਿਸ਼ੇਸ਼ ਤੱਤਾਂ ਪ੍ਰਤੀ ਅਤੀ ਸੰਵੇਦਨਸ਼ੀਲ ਪ੍ਰਕਿਰਿਆ ਹੈ ਇਨ੍ਹਾਂ ਨੂੰ ਐਲਰਜ਼ਨ ...
  Secret, Fitness, Smiles, Happiness

  ਤੰਦਰੁਸਤੀ ਦਾ ਰਾਜ਼ ਮੁਸਕਰਾਹਟ ਅਤੇ ਪ੍ਰਸੰਨਤਾ

  ਮੁਸਕਰਾਉਣ ਵਾਲ਼ੇ ਵਿਅਕਤੀ ਦੇ ਹਾਵ-ਭਾਵ ਚਿਹਰੇ 'ਤੇ ਉੱਕਰੇ ਹੋਏ ਹੁੰਦੇ ਹਨ। ਉਸਦੇ ਚਿਹਰੇ 'ਤੇ ਹਮੇਸ਼ਾ ਇੱਕ ਆਕਰਸ਼ਣ ਰਹਿੰਦਾ ਹੈ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸਨੂੰ ਸੁਣਨ ਵਾਲ਼ੇ ਪ੍ਰਭਾਵਿਤ ਹੁੰਦੇ ਹਨ। ਜਿੱਥੇ ਮੁਸਕਰਾਹਟ ਹੈ ਉੱਥੇ ਪ੍ਰਸੰਨਤਾ ਅਤੇ ਸੁਖ ਹੈ ਜਾਂ ਇੰਜ ...