ਗਰੀਬੀ ਅਤੇ ਬਰਸਾਤ
ਗਰੀਬੀ ਅਤੇ ਬਰਸਾਤ
ਗੱਲ ਲਗਭਗ 27-28 ਵਰੇ੍ਹ ਪਹਿਲਾਂ, ਜਾਣੀ 1993, 94 ਦੀ ਹੈ, ਜਦੋਂ ਪਿੰਡਾਂ ਵਿੱਚ ਲੋਕਾਂ ਦੇ ਘਰ ਲਗਭਗ ਕੱਚੇ ਹੋਇਆ ਕਰਦੇ ਸਨ। ਪੱਕਾ ਘਰ ਕਿਸੇ-ਕਿਸੇ ਦਾ ਹੁੰਦਾ ਸੀ। ਜਿਆਦਾਤਰ ਲੋਕ ਗਰੀਬੀ ਨਾਲ ਜੂਝ ਰਹੇ ਸਨ ਹਰ ਇਕ ਮੌਸਮ ਉਨ੍ਹਾਂ ਲਈ ਜਿਵੇਂ ਕੋਈ ਮੁਸੀਬਤ ਬਣ ਕੇ ਖੜ੍ਹਾ ਹੋ ਜਾਂਦਾ ਸੀ। ਘਰਾ...
‘ਸਾਹਿਤ ਦੇ ਮੱਕੇ’ ਬਰਨਾਲਾ ’ਚ ਆਧੁਨਿਕ ਲਾਇਬ੍ਰੇਰੀ ਤੇ ਸਾਹਿਤਕਾਰਾਂ ਲਈ ਬਣਾਇਆ ਜਾਵੇਗਾ ਭਵਨ: ਮੀਤ ਹੇਅਰ
ਕਿੱਸਾਕਾਰ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ
ਕੀਰਤੀ ਕਿਰਪਾਲ ਦੀ ਟੀਮ ਵੱਲੋਂ ਨਾਟਕ ‘ਵਾਰਿਸ ਸ਼ਾਹ’ ਦੀ ਬਾਕਮਾਲ ਪੇਸ਼ਕਾਰੀ
(ਜਸਵੀਰ ਸਿੰਘ ਗਹਿਲ/ਮਨੋਜ ਸ਼ਰਮਾ) ਬਰਨਾਲਾ/ਹੰਢਿਆਇਆ। ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕ...
ਆਓ! ਮੀਂਹ ਦੇ ਪਾਣੀ ਨੂੰ ਸੰਭਾਲਣਾ ਸਿੱਖੀਏ
ਰਾਜਸਥਾਨ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀ ਪ੍ਰਚੀਨ ਕਲਾ: ਕੁੰਡ
ਰਾਜਸਥਾਨ ਦਾ ਥਾਰ ਮਾਰੂਥਲ ਖੇਤਰ ਪਾਣੀ ਦੀ ਵੱਡੀ ਕਿੱਲਤ ਵਾਲਾ ਖੇਤਰ ਹੈ। ਇਸ ਖੇਤਰ ਵਿੱਚ ਘੱਟ ਵਰਖ਼ਾ ਹੋਣ ਤੇ ਧਰਤੀ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਇੱਥੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਦੀਆਂ ਪ੍ਰਚੀਨ ਕਾਲ ਤੋਂ ਹੀ ਅਨੇਕ ਵਿਧੀਆਂ ...
ਅਹਿਸਾਸ
ਅਹਿਸਾਸ
‘‘ਓਹੋ! ਉਫ ਐਨੀ ਗਰਮੀ, ਅੱਜ ਤਾਂ ਅੱਗ ਈ ਲਾਈ ਪਈ ਐ ।’’
ਖੇਤੋਂ ਆਉਣ ਸਾਰ ਸਾਈਕਲ ਨੂੰ ਕੰਧ ਨਾਲ ਲਾਉਦਿਆਂ ਸ਼ਿੰਦਰ ਦੇ ਮੂੰਹੋਂ ਆਪ-ਮੁਹਾਰੇ ਹੀ ਨਿੱਕਲ ਗਿਆ ।
‘‘ਰਣਜੀਤ ਪਾਣੀ ਲਿਆ ਪੂਰਾ ਠੰਢਾ, ਨਾਲੇ ਪੱਖਾ ਵੀ ਫੁੱਲ ਕਰਦੇ’’ ਸ਼ਿੰਦਰ ਮੰਜੇ ’ਤੇ ਬੈਠਣ ਦੀ ਬਜਾਇ ਡਿੱਗ ਈ ਪਿਆ।
‘‘ਹੁਣੇ ਆਈ ਜੀ! ਤੁਸੀ...
ਦੌਲਤ ਦੀ ਕੀਮਤ
ਦੌਲਤ ਦੀ ਕੀਮਤ
ਤਪਦੀ ਧੁੱਪ ਵਿੱਚ ਕੰਮ ਕਰਦੇ ਲੱਖਾ ਸਿੰਘ ਨੂੰ ਉਸ ਦੀ ਧੀ ਚੰਨੋ ਨੇ ਕਿਹਾ, ‘‘ਡੈਡੀ ਜੀ! ਗਰਮੀ ਬਹੁਤ ਹੈ, ਚੱਪਲ ਪਾ ਲਓ ਜਾਂ ਕੰਮ ਸ਼ਾਮ ਨੂੰ ਕਰ ਲੈਣਾ’’ ਲੱਖਾ ਸਿੰਘ ਨੇ ਹੱਸ ਕੇ ਜਵਾਬ ਦਿੱਤਾ, ‘‘ਪੁੱਤਰ ਦਿਨ-ਰਾਤ ਕੰਮ ਨਹੀਂ ਕਰਾਂਗਾ ਤਾਂ ਤੁਹਾਨੂੰ ਪੜ੍ਹਾਵਾਂਗਾ ਖਾਵਾਵਾਂਗਾ ਕਿੱਥੋਂ? ਨਾਲੇ ਇਹ ...
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਪੁਰਾਤਨ ਪੰਜਾਬ ਵਿੱਚ ਕੱਢਵੇਂ, ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।
ਦੋਸਤੋ ਜਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ...
ਉਡਦਾ ਧੂੰਆਂ
ਉਡਦਾ ਧੂੰਆਂ
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭੱਜਦਿਆਂ ਨੂੰ ਖੇਤ ਇੱਕੋ ਜਿਹੇ। ਇਹ ਕਹਾਵਤ ਪਿਛਲੇ ਦਿਨੀਂ ਸਾਡੇ ਨਾਲ ਵਾਪਰੀ ਇੱਕ ਹਸਰਸ ਘਟਨਾ ਵੇਲੇ ਮੈਨੂੰ ਸੱਚ ਲੱਗੀ ਹੋਇਆ ਇੰਝ ਕਿ ਰੋਜਾਨਾ ਵਾਂਗ ਉਸ ਦਿਨ ਵੀ ਮੈਂ ਪਿੰਡੋਂ ਬਠਿੰਡੇ ਜਾਣ ਲਈ ਸਾਡੇ ਇਲਾਕੇ ਦੀ ਸਭ ਤੋਂ ਖਟਾਰਾ ਬੱਸ ’ਤੇ ਜਾ ਸਵਾਰ ਹੋਇਆ ਉਸ ’ਤੇ ਜ...
ਵੀਰ ਮੇਰਿਆ ਜੁਗਨੀ ਕਹਿੰਦੀ ਹੈ…
ਵੀਰ ਮੇਰਿਆ ਜੁਗਨੀ ਕਹਿੰਦੀ ਹੈ...
ਆਪਣੇ ਸੁਭਾਅ ਮੁਤਾਬਕ ਜੁਗਨੀ ਕਿਧਰੇ ਨਾ ਕਿਧਰੇ ਜਾ ਹੀ ਵੜਦੀ ਹੈ। ਉਹ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਅਕਸਰ ਗੇੜਾ ਮਾਰਦੀ ਹੈ ਤੇ ਉੱਥੇ ਵਾਪਰਦੇ ਵਰਤਾਰਿਆਂ ਨੂੰ ਦੇਖ ਕੇ ਹੈਰਾਨ ਅਤੇ ਪ੍ਰੇਸ਼ਾਨ ਹੁੰਦੀ ਹੈ। ਕਈ-ਕਈ ਵਾਰ ਤਾਂ ਜੁਗਨੀ ਨੂੰ ਕਿਸੇ ਅਣਮਨੁੱਖੀ ਵਿਹਾਰ ਦੇ ਦਰਸ਼ਨ...
ਘਾਹ ਤੇ ਮਜ਼ਬੂਰੀ
ਘਾਹ ਤੇ ਮਜ਼ਬੂਰੀ
ਅੱਜ ਮੈਨੂੰ ਰਸਤੇ ਵਿੱਚ ਉਸ ਨੂੰ ਵੇਖਦਿਆਂ ਤੀਜਾ ਦਿਨ ਹੋ ਗਿਆ ਸੀ। ਦਫਤਰ ਨੂੰ ਜਾਂਦਿਆਂ ਮੈਂ ਉਸ ਨੂੰ ਅਕਸਰ ਰੋਜ਼ ਵੇਖਦਾ ਸੀ। ਪਰ ਲੇਟ ਹੋ ਜਾਣ ਦੇ ਡਰ ਤੋਂ ਮੈਂ ਉਸ ਕੋਲ ਕੁਝ ਦੇਰ ਖਲੋ ਨਾ ਸਕਦਾ। ਰੋਜ਼ ਮਨ ਬਣਾਉਂਦਾ ਕਿ ਉਸ ਕੋਲ ਖਲੋਵਾਂ ਤੇ ਹਮਦਰਦੀ ਕਰਾਂ, ਕੋਈ ਮੱਦਦ ਕਰਾਂ, ਕਿਉਂ ਜੋ ਉਸ ਲਈ ...
ਰਫ਼ਤਾਰ
ਰਫ਼ਤਾਰ
ਅਪਰੈਲ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਿਆ ਸੀ। ਇਸ ਵਾਰ ਗਰਮੀ ਅਗੇਤੀ ਪੈਣ ਲੱਗ ਪਈ। ਜਿਵੇਂ ਮਈ-ਜੂਨ ਦਾ ਮਹੀਨਾ ਤਪਦਾ ਹੈ ਲੋਅ ਚੱਲ ਰਹੀ ਸੀ। ਸਿਖਰ ਦੁਪਹਿਰ ਤਿੱਖੜ ਧੁੱਪ ਪੰਛੀ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਵੀ ਦਰੱਖ਼ਤਾਂ ’ਤੇ ਚੜ੍ਹ ਛਾਵੇਂ ਬੈਠ ਗਏ। ਘਰਾਂ ਵਿੱਚੋਂ ਵੀ ਬਿਨਾਂ ਕੰਮ ਤੋਂ ਕੋਈ ਬਾਹ...
ਕੁਦਰਤੀ ਰਿਸ਼ਤਿਆਂ ਦੀ ਚੀਸ
ਕੁਦਰਤੀ ਰਿਸ਼ਤਿਆਂ ਦੀ ਚੀਸ
ਨਾਨਕੇ ਪਿੰਡ ਵਿੱਚ ਚਾਰ-ਪੰਜ ਦਿਨ ਛੁੱਟੀਆਂ ਕੱਟਣ ਤੋਂ ਬਾਅਦ ਪਿੰਡ ਪਰਤਿਆ ‘ਭੜੋਲੂ’ ਸ਼ਾਮ ਦੇ ਟਾਈਮ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਨਿਆਈਂ ਵਾਲੇ ਖੇਤ ਪਹੁੰਚ ਗਿਆ ਸੀ। ਉੱਥੇ ਉਹ ਦੂਰ ਫਿਰਦੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਮਿਲੇ ਬਗੈਰ ਹੀ ਵਾਪਸ ਪਰਤ ਆਇਆ ਅਤੇ ਉਹ ਜਿਉਂ ਹੀ ਆਪਣ...
ਦੁੱਖ
ਇੱਕ ਦੰਦ ਕਥਾ
ਕਹਿੰਦੇ ਨੇ, ਜਦੋਂ ਰੱਬ ਨੇ ਆਦਮ ਅਤੇ ਹਵਾ ਬਣਾਏ ਤਾਂ... ਉਨ੍ਹਾਂ ਦੇ ਮਨ-ਪ੍ਰਚਾਵੇ ਲਈ, ਸੁੱਖਾਂ ਦਾ ਖ਼ਜ਼ਾਨਾ ਵੀ ਬਖ਼ਸ਼ ਦਿੱਤਾ ਅਤੇ ਹੁਕਮ ਕੀਤਾ ਕਿ, ਦੋਨੋਂ ਧਰਤੀ ਉੱਪਰ ਜਾ ਵੱਸਣ।
ਇੱਕ ਕੋਨੇ ਵਿੱਚ ਖੜ੍ਹਾ ਦੁੱਖ, ਦੰਦਾਂ ਨਾਲ ਆਪਣੇ ਨਹੁੰ ਚਿੱਥਦਾ ਹੋਇਆ, ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਸੀ। .....
ਘਰ ਜਾਂ ਮਕਾਨ
ਕਹਾਣੀ : ਘਰ ਜਾਂ ਮਕਾਨ
ਨੱਥਾ ਸਿੰਘ ਦੇ ਦੋ ਪੁੱਤਰ ਸਨ, ਦੋਵੇਂ ਵਿਆਹੇ ਤੇ ਦੋਵਾਂ ਦੇ ਇੱਕ-ਇੱਕ ਨਿਆਣਾ ਵੀ ਸੀ ਨੱਥਾ ਸਿੰਘ ਦੀ ਘਰਵਾਲੀ ਛੋਟੇ ਮੁੰਡੇ ਦੇ ਵਿਆਹ ਤੋਂ ਕੋਈ ਛੇ ਕੁ ਮਹੀਨੇ ਮਗਰੋਂ ਗੁਜ਼ਰ ਗਈ ਸੀ ਨੱਥਾ ਸਿੰਘ ਤੇ ਉਸਦਾ ਪਰਿਵਾਰ ਸਾਰੇ ਇੱਕੋ ਘਰ ਵਿਚ ਹੀ ਰਹਿੰਦੇ ਸਨ ਕਮਰੇ ਅਲੱਗ-ਅਲੱਗ ਪਰ ਵਿਹੜਾ ਇੱਕੋ...
…ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
...ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
ਪੰਜਾਬੀ ਵਿੱਚ ਮੁਹਾਵਰਾ ਹੈ, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਹੋ ਸਕਦਾ ਹੈ ਕਿ ਇਹ ਮੁਹਾਵਰਾ ਭਲੇ ਵੇਲਿਆਂ ਵਿੱਚ ਸਹੀ ਹੋਵੇ, ਪਰ ਅੱਜ-ਕੱਲ੍ਹ ਤਾਂ ਕਈ ਵਾਰ ਕਿਸੇ ਦਾ ਭਲਾ ਕਰਦਿਆਂ ਅਜਿਹੀ ਮੁਸੀਬਤ ਗਲ ਵਿੱਚ ਪੈਂਦੀ ਹੈ ਕਿ ਨੌਕਰੀ ’ਤੇ ਖਤਰਾ ਪੈਦਾ ਹੋ ਜਾਂਦਾ...
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...
ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਸਾਹਿਤ ਸਭਾ ਦੀ ਪਲੇਠੀ ਮੀਟਿੰਗ ਹੋਈ
ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਸਾਹਿਤ ਸਭਾ ਦੀ ਪਲੇਠੀ ਮੀਟਿੰਗ ਹੋਈ
(ਰਜਨੀਸ਼ ਰਵੀ) ਜਲਾਲਾਬਾਦ। ਸਾਹਿਤ ਸਭਾ (Sahitya Sabha) ਜਲਾਲਾਬਾਦ ਦੀ ਪਲੇਠੀ ਮੀਟਿੰਗ ਦਾ ਸਥਾਨਕ ਐਫੀਸ਼ੈਂਟ ਕਾਲਜ ਵਿਖੇ ਮੀਟਿੰਗ ਆਯੋਜਨ ਕੀਤਾ।ਇਸ ਮੀਟਿੰਗ ਵਿੱਚ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਵਲੋ ਪਹੁੰਚੇ ਸਾਹਿਤਕਾਰਾਂ ਸੂਬਾ ਸ...
ਰੋਟੀ ਦੀ ਕੀਮਤ
ਰੋਟੀ ਦੀ ਕੀਮਤ
ਪਤਨੀ ਦਾ ਇੰਦੌਰ ਸ਼ਹਿਰ ਦਾ ਵਪਾਰਕ ਟੂਰ ਸੀ ਕੰਪਨੀ ਵੱਲੋਂ ਸਪਾਊਸ ਨੂੰ ਨਾਲ ਜਾਣ ਦੀ ਇਜ਼ਾਜਤ ਦਾ ਲਾਹਾ ਲੈਂਦਿਆਂ ਆਪਾਂ ਵੀ ਤਿਆਰੀ ਖਿੱਚ ਲਈ ਟੂਰ ਲਈ ਆਉਣ-ਜਾਣ ਤੋਂ ਲੈ ਕੇ ਪੰਜ ਤਾਰਾ ਹੋਟਲ ’ਚ ਠਹਿਰਨ ਅਤੇ ਉੱਥੇ ਖਾਣ-ਪੀਣ ਦਾ ਸਾਰਾ ਖਰਚਾ ਕੰਪਨੀ ਵੱਲੋਂ ਹੀ ਕੀਤਾ ਜਾਣਾ ਸੀ ਦੋ ਰਾਤਾਂ ਤੇ ਤਿੰਨ ਦ...
ਮੰਜ਼ਿਲ
ਮੰਜ਼ਿਲ
ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
ਖੇਡ ਨਸੀਬਾਂ ਦੀ
ਖੇਡ ਨਸੀਬਾਂ ਦੀ
‘‘ਮੇਜਰ ਸਿੰਆਂ ਕਰਤੀ ਫੇਰ ਕੋਠੀ ਸ਼ੁਰੂ ’’ ਹਾਕਮ ਨੇ ਵੀਹੀ ਵਿੱਚੋਂ ਲੰਘੇ ਜਾਂਦੇ ਮੇਜਰ ਸਿੰਘ ਨੂੰ ਪੁੱਛਿਆ ‘‘ਓਏ ਹਾਕਮਾਂ ਕੋਠੀ ਕਾਹਦੀ ਬੱਸ ਗਰੀਬੀ ਦਾਵਾ ਜਿਆ ਈ ਕਰਨੈ ਦੋ ਕਮਰੇ ਤੇ ਬੱਸ ਇੱਕ ਰਸੋਈ ਈ ਛੱਤਣੀ ਆ ਯਾਰ ਸਾਰੀ ਉਮਰ ਲੰਘ ਗਈ ਕੰਮ ਕਰਦਿਆਂ-ਕਰਦਿਆਂ, ਆਹ ਪੱਕੇ ਕੋਠੇ ਦਾ ਸੁਫਨਾ ਪੂਰਾ...
ਸ਼ਾਂਤੀ ਦੀ ਖੋਜ
ਸ਼ਾਂਤੀ ਦੀ ਖੋਜ
ਇੱਕ ਰਾਜੇ ਨੇ ਇੱਕ ਨੌਜਵਾਨ ਦੀ ਬਹਾਦਰੀ ਤੋਂ ਖੁਸ਼ ਹੋ ਕੇ ਉਸ ਨੂੰ ਰਾਜ ਦਾ ਸਭ ਤੋਂ ਵੱਡਾ ਸਨਮਾਨ ਦੇਣ ਦਾ ਐਲਾਨ ਕੀਤਾ ਪਰ ਪਤਾ ਲੱਗਾ ਕਿ ਉਹ ਨੌਜਵਾਨ ਇਸ ਤੋਂ ਖੁਸ਼ ਨਹੀਂ ਹੈ ਰਾਜੇ ਨੇ ਉਸ ਨੂੰ ਬੁਲਵਾਇਆ ਤੇ ਪੁੱਛਿਆ, ‘‘ਜਵਾਨਾ ਤੈਨੂੰ ਕੀ ਚਾਹੀਦਾ ਹੈ? ਤੁੰ ਜੋ ਵੀ ਚਾਹੇਂ, ਤੈਨੂੰ ਦੇਣ ਲਈ ਤਿਆਰ...
ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ
ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ
ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ ਹੈ। ਆਦਿ ਕਾਲ ਤੋਂ ਹੀ ਮਾਂ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਹੈ। ਮਾਂ ਦੇ ਸਤਿਕਾਰ ਵਿੱਚ ਹੀ ਮਾਂ ਦਿਵਸ ਮਨਾਇਆ ਜਾਂਦਾ ਹੈ। ‘‘ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ! ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵ...
ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ
ਰਬਿੰਦਰਨਾਥ ਟੈਗੋਰ ਅਤੇ ਆਧੁਨਿਕ ਭਾਰਤ ਦੀ ਉਸਾਰੀ
ਆਧੁਨਿਕ ਭਾਰਤ ਆਪਣਾ ਹਰ ਕੰਮ ‘ਜਨ ਗਨ ਮਨ’ ਨਾਲ ਆਰੰਭ ਕਰਕੇ ਸਫਲ ਬਣਾਉਂਦਾ ਹੈ। ਪੰਜਾਬੀ ਸਾਹਿਤ ਵਿੱਚ ਟੈਗੋਰ ਉਰਫ਼ ਰਬਿੰਦਰਨਾਥ ਠਾਕੁਰ ਨਾਂਅ ਦੇ ਸ਼ਬਦ ਜੋੜ ਰਵੀਂਦ੍ਰਨਾਥ ਟੈਗੋਰ, ਰਵਿੰਦਰ ਨਾਥ ਟੈਗੋਰ ਆਦਿ ਲਿਖੇ ਮਿਲਦੇ ਹਨ ਪਰ ਬੰਗਾਲੀ ਭਾਸ਼ਾ ਦੇ ਉਚਾਰਨ ਪੱਖ ਤੋ...
ਹਾਣੀ ਦੀ ਉਡੀਕ
ਹਾਣੀ ਦੀ ਉਡੀਕ
ਮੈਂ ਆਪਣੇ ਪਿੰਡ ਦੇ ਗੁਰੂ ਘਰ ਕੋਲ ਗੈਸ ਸਿਲੰਡਰ ਭਰਵਾਉਣ ਗਿਆ ਤਾਂ ਹੱਥ ’ਚ ਖੂੰਡੀ ਫੜ੍ਹੀ ਬੈਠਾ ਗੁਰਜੰਟ ਸਿਉਂ ਤਾਇਆ ਮਿਲ ਗਿਆ। ਮੈਂ ਤਾਏ ਨੂੰ ਉੱਚੀ ਦੇਣੇ ਫਤਿਹ ਬੁਲਾਈ ਤਾਂ ਅੱਗੋਂ ਤਾਇਆ ਆਪਣੀ ਨਜ਼ਰ ਵਾਲੀ ਐਨਕ ਠੀਕ ਕਰਦਾ ਹੋਇਆ ਬੋਲਿਆ,
‘‘ਓ ਕਿਹੜਾ ਭਾਈ?’’
‘‘ਤਾਇਆ ਮੈਂ ਆਂ, ਸਾਧੂ ਰਾਮ ਦ...
ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ
ਮੋਹ ਭਰਿਆ ਨਣਾਨ-ਭਰਜਾਈ ਦਾ ਰਿਸ਼ਤਾ
ਰਿਸ਼ਤੇ ਅੱਡੋ-ਅੱਡਰੇ ਹੁੰਦੇ ਹਨ ਮਾਂ-ਪਿਓ, ਵੀਰ-ਭਰਜਾਈ, ਦਿਓਰ-ਭਰਜਾਈ, ਭੈਣ-ਭਰਾ, ਚਾਚਾ-ਭਤੀਜਾ, ਭੂਆ-ਭਤੀਜੀ, ਮਾਮਾ-ਭਾਣਜਾ ਆਦਿ। ਇਨ੍ਹਾਂ ਹੀ ਰਿਸ਼ਤਿਆਂ ਵਿੱਚ ਇੱਕ ਖਾਸ ਰਿਸ਼ਤਾ ਹੁੰਦਾ ਹੈ ਨਣਾਨ-ਭਰਜਾਈ ਦਾ। ਨੂੰਹ-ਸੱਸ ਦੇ ਰਿਸ਼ਤੇ ਵਾਂਗ ਹੀ ਇਸ ਰਿਸ਼ਤੇ ਦੇ ਵੀ ਕਈ ਰ...
ਰੱਬ ਦੀਆਂ ਨਿਆਮਤਾਂ
ਰੱਬ ਦੀਆਂ ਨਿਆਮਤਾਂ
ਇੰਦਰਪਾਲ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਪਰ ਮਾਪਿਆਂ ਚੰਗਾ ਪੜ੍ਹਾ-ਲਿਖਾ ਦਿੱਤਾ, ਤੇ ਇੰਦਰਪਾਲ ਸਰਕਾਰੀ ਨੌਕਰੀ ਵੀ ਲੱਗ ਗਿਆ ਨੌਕਰੀ ਕਰਦਿਆਂ ਉਸ ਨੇ ਗਰੀਬ-ਅਮੀਰ ਕਿਸੇ ਨੂੰ ਨਾ ਬਖਸ਼ਿਆ ਦਿਲ ਭਰ ਕੇ ਫਰਾਡ ਕੀਤਾ ਖੁੱਲ੍ਹੀ ਰਿਸ਼ਵਤ ਲਈ, ਘਰ ਪਾ ਲਿਆ, ਗੱਡੀ ਲੈ ਲਈ, ਚੰਗੇ ਕੱਪੜੇ ਪਾ...