ਕਹਾਣੀ: ਦਾਜ ਵਾਲੀ ਕਾਰ
ਦੋ ਮਹੀਨੇ ਪਹਿਲਾਂ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ। ਪੂਰਾ ਘਰ ਦੁਲਹਨ ਵਾਂਗ ਸੱਜਿਆ ਹੋਇਆ ਸੀ। ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਲੱਗੀ ਹੋਈ ਸੀ।
ਸੁਰਵੀਨ, ਵਿਕਰਮ ਦੇ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ।
ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਸ਼ਰ...
ਅਣਸੁਲਝੇ ਸਵਾਲ
'ਬੜੇ ਪਾਪਾ ਕਯਾ ਕਰ ਰਹੇ ਹੋ?' ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ
'ਓਹ ਯਾਰ! ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ, ਦਾਦੂ ਜਾਂ ਦਾਦਾ ਜੀ ਆਖਿਆ ਕਰ' ਮੈਂ ਥੋੜ੍ਹਾ ਜਿਹਾ ਖਿਝ ਕੇ ਆਖਿਆ
'ਦਾਦਾ! ਦਾਦਾ ਸ਼ਬਦ ਕਾ ਅਰਥ ਹੋਤਾ ਹੈ ਬਦਮਾਸ਼, ਗੁੰਡ' ਉਸ ਨੇ ਆਪਣ...
Poetry | Self-alien | ਆਪਣੇ-ਬੇਗਾਨੇ
Self-alien | ਆਪਣੇ-ਬੇਗਾਨੇ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਝੂਠ ਸੱਚ ਦਾ ਪਤਾ ਈ ਨਹੀਂ ਚੱਲਦਾ
ਨਾ ਮਾਪਣ ਨੂੰ ਕੋਈ ਪੈਮਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ 'ਚ
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਇੱਕ-ਦੂਜੇ ਨੂੰ ਮਿਲਣ ਦੀ ਤਾਂਘ ਹੁੰਦੀ ਸੀ
ਚਚੇਰਿਆਂ ...
ਤਮੰਨਾ
ਤਮੰਨਾ
ਸ਼ਾਮ ਦੇ ਲਗਭਗ ਚਾਰ ਵੱਜੇ ਸਨ। ਬੱਦਲਾਂ ਦੀ ਕਾਲੀ ਘਟਾ ਨੇ ਹਰ ਪਾਸੇ ਹਨ੍ਹੇਰਾ ਕਰ ਦਿੱਤਾ ਸੀ। ਖੁੰਢ 'ਤੇ ਬੈਠਾ ਰੁਲਦੂ ਬੱਦਲਾਂ ਵੱਲ ਵੇਖ ਛੇਤੀ ਉਠਿਆ ਤੇ ਜੈਲਦਾਰ ਬਚਨ ਸਿੰਘ ਦੇ ਘਰ ਵੱਲ ਚੱਲ ਪਿਆ। ਬਿਜਲੀ ਦੀ ਲਿਸ਼ਕ ਤੇ ਥੋੜ੍ਹੀਆਂ ਥੋੜ੍ਹੀਆਂ ਡਿੱਗ ਰਹੀਆਂ ਕਣੀਆਂ ਕਰਕੇ ਉਸਨੇ ਆਪਣੇ ਕਦਮਾਂ ਦੀ ਰਫਤਾਰ ਥੋ...
ਵਾਲੀ ਵਾਰਿਸ
ਸੜਕ 'ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚ...
ਕਹਾਣੀ | ਘਾਲਣਾ
Story | Wear : ਕਹਾਣੀ | ਘਾਲਣਾ
ਬਸੰਤ ਕੌਰ ਉਰਫ ਸੰਤੀ, ਸ਼ਾਇਦ ਉਸਦੇ ਨਾਂਅ ਵਿੱਚ ਹੀ ਬਹਾਰ ਦਾ ਜ਼ਿਕਰ ਸੀ ਪਰ ਉਸਦੀ ਅਸਲੀ ਜਿੰਦਗੀ ਵਿੱਚੋਂ ਤਾਂ ਕਦੇ ਪੱਤਝੜ ਵਾਲੀ ਰੁੱਤ ਗਈ ਹੀ ਨਹੀਂ ਸੀ ਪਿਛਲੇ ਜਨਮ ਉਸਨੇ ਖੌਰੇ ਕਿਹੜੇ ਪਾਪ ਕਮਾਏ ਸੀ ਜਿਸ ਕਰਕੇ ਉਸ ਨੂੰ ਇੰਨੇ ਦੁੱਖ ਮਿਲੇ ਸਨ ਸਾਰੀ ਜਿੰਦਗੀ ਹੀ ਉਸਦੀ ਤੰਗਹਾ...
The story | ਮਹਿੰਗੇ ਸਸਤੇ ਦਾ ਵਿਚਾਰ
ਮਹਿੰਗੇ ਸਸਤੇ ਦਾ ਵਿਚਾਰ
ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ 'ਚ ਗੱਡ...
ਵਕਤ ਦੀ ਮਾਰ
ਵਕਤ ਦੀ ਮਾਰ
ਐ ਵਕਤ
ਤੇਰੇ ਹੱਥ ਵਿਚ ਦੇ
ਆਪਣੇ ਸੁਪਨੇ
ਆਪਣਾ ਭਵਿੱਖ
ਮੈਂ ਤੁਰਿਆਂ ਸਾਂ
ਤੇਰੀ ਉਂਗਲੀ ਫੜ
ਪਰ ਤੂੰ ਇਹ ਕੀ ਕੀਤਾ?
ਤੇਰੇ ਹੱਥ ਵਿੱਚ
ਮੇਰਾ ਤਾਂ ਕੀ
ਕਿਸੇ ਦਾ ਵੀ
ਭਵਿੱਖ ਨਜ਼ਰ ਨਹੀਂ ਆ ਰਿਹਾ
ਤੇ ਤੂੰ ਰਾਜ ਭਵਨ ਵੱਲ ਮੂੰਹ ਕਰ
ਉਦਾਸ ਕਿਉਂ ਖੜ੍ਹਾ ਏਂ।
ਐ ਵਕਤ
ਇੱਥੇ ਇੱਕ ਨਦੀ ਹੈ
ਜ...
ਛਾਂ
ਛਾਂ
ਮੈਂ ਨਿਮਾਣੀ ਜਿਹੀ ਛਾਂ ਵੇ ਅੜਿਆ,
ਮੇਰੀ ਪੱਕੀ ਠਹੁਰ ਨਾ ਥਾਂ ਵੇ ਅੜਿਆ
ਮੈਂ ਰੁੱਖਾਂ ਦਾ ਪਰਛਾਵਾਂ,
ਛਾਂ ਲੋਕਾਂ ਰੱਖਿਆ ਨਾਂ ਵੇ ਅੜਿਆ
ਸੂਰਜ ਦੀ ਧੁੱਪ ਸੋਕਣ ਪੱਤੇ,
ਰਹਿ ਕੇ ਵਿਚ ਰਜ਼ਾਅ ਵੇ ਅੜਿਆ
ਬੈਠ ਕੇ ਹੇਠ ਰੁੱਖਾਂ ਦੀ ਛਾਵੇਂ,
ਸੁੱਖ ਦੇ ਪਲ ਬਿਤਾ ਵੇ ਅੜਿਆ
ਸੂਰਜ ਅਸਤ ਪਸਤ ਪ੍ਰਵਾਹ ਨਾਲ,
ਮ...
ਮੇਰੇ ਬਾਬੇ ਦਾ ਰੇਡੀਓ
ਮੇਰੇ ਬਾਬੇ ਦਾ ਰੇਡੀਓ
ਕਰੋਨਾ ਵਾਇਰਸ ਦੇ ਦਿਨਾਂ ਵਿੱਚ ਘਰ ਵਿੱਚ ਰਹਿੰਦੇ ਹੋਣ ਕਰਕੇ ਘਰ ਦੀਆਂ ਪੇਟੀਆਂ ਦੀ ਸਾਫ਼-ਸਫ਼ਾਈ ਕੀਤੀ ਤਾਂ ਮੇਰੀ ਮਾਂ ਨੇ ਇੱਕ ਰੇਡੀਓ ਕੱਢ ਕੇ ਮੈਨੂੰ ਫੜਾਇਆ ਜਿਸਨੂੰ ਦੇਖ ਕੇ ਮਨ ਨੂੰ ਇੱਕ ਅਜ਼ੀਬ ਤਰ੍ਹਾਂ ਦੀ ਖਿੱਚ ਜਿਹੀ ਪੈ ਗਈ। ਆਪਣੇ ਬਚਪਨ ਦੀਆਂ ਨਿਸ਼ਾਨੀਆਂ ਦੇਖ ਕੇ ਹਰ ਬੰਦੇ ਦੇ ਮਨ ਨ...
ਘਰ ਦਾ ਮੋਹ
ਘਰ ਦਾ ਮੋਹ
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕ...
Revolution | ਇਨਕਲਾਬ ਦਾ ਨਾਅਰਾ
ਇਨਕਲਾਬ ਦਾ ਨਾਅਰਾ
ਦੇਸ਼ ਕੌਮ ਲਈ ਜਿੰਦ ਜੋ ਕੁਰਬਾਨ ਕਰ ਗਏ,
ਉੱਚੀ ਆਪਣੇ ਦੇਸ਼ ਦੀ ਜੋ ਸ਼ਾਨ ਕਰ ਗਏ।
ਸਦਕੇ ਜਾਵਾਂ ਦੇਸ਼ ਨੂੰ ਆਜ਼ਾਦ ਕਰਾਇਆ,
ਇਨਕਲਾਬ ਦਾ ਸੂਰਮਿਆਂ ਨੇ ਨਾਅਰਾ ਲਾਇਆ।
ਪਿੰਡ-ਪਿੰਡ ਜਾ ਕੇ ਸੂਰਮਿਆਂ ਨੇ ਲੋਕ ਜਗਾਏ,
ਅੰਗਰੇਜ਼ਾਂ ਦੇ ਜ਼ੁਲਮਾਂ ਦੇ ਸਨ ਜੋ ਸਤਾਏ।
ਗ਼ਦਰ ਦੀ ਗੂੰਜ ਨੇ ਜ਼ਾਲਮ ਰਾ...
The form of Maya | ਮਾਇਆ ਦਾ ਰੂਪ
The form of Maya | ਮਾਇਆ ਦਾ ਰੂਪ
ਸਭ ਬਜ਼ੁਰਗ ਜਵਾਨ ਤੇ ਕੀ ਬੱਚੇ
ਹਰ ਕੋਈ ਮੈਨੂੰ ਪਾਉਣ ਲਈ ਤਰਸੇ
ਬੇਵਜ੍ਹਾ ਵਧਾਈ ਬੈਠੇ ਨੇ ਖਰਚੇ
ਕੋਈ ਮਿਹਨਤ ਨਾ ਡੱਕਾ ਤੋੜਦਾ
ਮੈਂ ਮਾਇਆ ਦਾ ਰੂਪ ਬੋਲਦਾ।
ਦੁਕਾਨਦਾਰ ਤੇ ਜਿੰਨੇ ਵੀ ਲਾਲੇ
ਤੜਕੇ ਖੋਲ੍ਹਣ ਜੱਦ ਆ ਕੇ ਤਾਲੇ
ਸਾਰੇ ਮੈਨੂੰ ਪੱਟਣ ਲਈ ਨੇ ਕਾਹਲੇ
...
ਭੁੱਲ ਗਏ ਰਿਸ਼ਤੇਦਾਰ
ਭੁੱਲ ਗਏ ਰਿਸ਼ਤੇਦਾਰ
ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...
ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਹਾਣੀ ਦੀ ਉਡੀਕ
ਹਾਣੀ ਦੀ ਉਡੀਕ
ਮੈਂ ਆਪਣੇ ਪਿੰਡ ਦੇ ਗੁਰੂ ਘਰ ਕੋਲ ਗੈਸ ਸਿਲੰਡਰ ਭਰਵਾਉਣ ਗਿਆ ਤਾਂ ਹੱਥ ’ਚ ਖੂੰਡੀ ਫੜ੍ਹੀ ਬੈਠਾ ਗੁਰਜੰਟ ਸਿਉਂ ਤਾਇਆ ਮਿਲ ਗਿਆ। ਮੈਂ ਤਾਏ ਨੂੰ ਉੱਚੀ ਦੇਣੇ ਫਤਿਹ ਬੁਲਾਈ ਤਾਂ ਅੱਗੋਂ ਤਾਇਆ ਆਪਣੀ ਨਜ਼ਰ ਵਾਲੀ ਐਨਕ ਠੀਕ ਕਰਦਾ ਹੋਇਆ ਬੋਲਿਆ,
‘‘ਓ ਕਿਹੜਾ ਭਾਈ?’’
‘‘ਤਾਇਆ ਮੈਂ ਆਂ, ਸਾਧੂ ਰਾਮ ਦ...
ਰੱਬੀ ਬੰਦਾ
ਰੱਬੀ ਬੰਦਾ
''ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।'' ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ''ਛੱਤ ਨੂੰ ...
ਬੱਚਿਆਂ ਦੀ ਜਿੱਦ
Children's persistence | ਬੱਚਿਆਂ ਦੀ ਜਿੱਦ
ਇੱਕ ਦਿਨ ਬੀਰਬਲ ਦਰਬਾਰ 'ਚ ਦੇਰ ਨਾਲ ਪਹੁੰਚਿਆ ਜਦੋਂ ਬਾਦਸ਼ਾਹ ਨੇ ਦੇਰੀ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, 'ਕੀ ਕਰਦਾ ਹਜ਼ੂਰ! ਮੇਰੇ ਬੱਚੇ ਅੱਜ ਜ਼ੋਰ-ਜ਼ੋਰ ਨਾਲ ਰੋ ਕੇ ਕਹਿਣ ਲੱਗੇ ਕਿ ਦਰਬਾਰ 'ਚ ਨਾ ਜਾਓ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਹੁਤ ਮੁਸ਼ਕਲ ਨਾਲ ਸਮਝਾ ਸ...
ਤੇਰੇ ਜਗਤ ’ਚ ਲੋਕ
ਤੇਰੇ ਜਗਤ ’ਚ ਲੋਕ
ਦਾਤਾ ਤੇਰੇ ਰੰਗ ਰੰਗੀਲੇ ਜਗਤ ਵਿੱਚ ਲੋਕ ਕਿੱਦਾਂ ਜਿੰਦਗੀ ਜਿਉਂਦੇ ਨੇ
ਕੀ ਚੰਗਾ ਤੇ ਕੀ ਮਾੜਾ ਕਿਹਨੂੰ ਹਸਾਉਂਦੇ ਕਿਸਨੂੰ ਰਵਾਉਂਦੇ ਨੇ
ਕਦੇ ਹੰਝੂ ਆਉਣ ਕਦੇ ਹੱਸ ਪਵਾਂ, ਕਦੇ ਦਿਲ ਮੇਰਾ ਘਬਰਾ ਜਾਵੇ
ਜਦੋਂ ਗੱਲ ਸੁਣਾ ਭਰੂਣ ਹੱਤਿਆ ਦੀ ਮੇਰੇ ਵਜ਼ਨ ਦਿਮਾਗ ’ਤੇ ਪਾ ਜਾਵੇ
ਮਾੜੇ ਨੂੰ ਧੱਕੇ ...
ਸੋਚ
ਕਹਾਣੀ
ਕਿਸੇ ਕਾਰਨ ਲੰਮੀ ਬੈੱਡ ਰੈਸਟ ਤੋਂ ਬਾਅਦ ਕੋਈ ਢਾਈ-ਤਿੰਨ ਮਹੀਨਿਆਂ ਮਗਰੋਂ ਮੰਡੀ ਵਾਲੇ ਖੇਤ ਗੇੜਾ ਮਾਰਨ ਗਿਆ ਮੱਘਰ ਮਹੀਨੇ ਦੇ ਮਗਰਲੇ ਦਿਨ ਸਨ ਸੜਕੋਂ ਉੱਤਰ ਕੇ ਪਹੀ ਪੈਂਦਿਆਂ ਹੀ ਪਹਿਲੇ ਪਾਣੀ ਲੱਗਣ ਮਗਰੋਂ ਕਣਕਾਂ ਦੇ ਲਹਿਲਹਾਉਂਦੇ ਖੇਤ ਧਰਤੀ 'ਤੇ ਵਿਛੀ ਹਰੀ ਚਾਦਰ ਵਾਂਗ ਲੱਗੇ ਵਿੱਚ-ਵਿੱਚ ਮਾਲੀਆਂ ਦੁ...
ਬੁੱਧੀ ਦੀ ਪਰਖ਼
ਮਾਸਟਰ ਗਿਆਨ ਸਿੰਘ ਨੇ ਕਲਾਸ ਵਿਚ ਆਉਂਦਿਆਂ ਹੀ ਕੁਰਸੀ 'ਤੇ ਬੈਠਣ ਉਪਰੰਤ ਹਾਜ਼ਰੀ ਵਾਲਾ ਰਜਿਸਟਰ ਚੁੱਕਿਆ ਅਤੇ ਇੱਕ-ਇੱਕ ਕਰਕੇ ਸਾਰੇ ਮੁੰਡੇ-ਕੁੜੀਆਂ ਦੀ ਹਾਜ਼ਰੀ ਲਾਉਣੀ ਸ਼ੁਰੂ ਕਰ ਦਿੱਤੀ। ਮਾਸਟਰ ਜੀ ਹਾਜ਼ਰੀ ਬੋਲੀ ਜਾ ਰਹੇ ਸਨ, ਤੇ ਮੁੰਡੇ-ਕੁੜੀਆਂ ਹੱਥ ਖੜ੍ਹਾ ਕਰਕੇ ਮੂੰਹ ਨਾਲ, ਹਾਜ਼ਰ ਜੀ!, ਬੋਲ ਕੇ ਹਾਜ਼ਰੀ ਲਵਾ ਰ...
Story:ਘਰ ਦਾ ਰਖਵਾਲਾ
ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿ...
ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, 'ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ' ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ
ਰਾਣੀਪੁਰ ਪਿੰਡ 'ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ...
ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ
ਭਾਸ਼ਾ ਵਿਭਾਗ ਨੇ ਕਰਵਾਇਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
(ਸਤਪਾਲ ਥਿੰਦ) ਫਿਰੋਜ਼ਪੁਰ। ਭਾਸ਼ਾ ਵਿਭਾਗ, ਫ਼ਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ, ਜ਼ਿਲ੍ਹਾ ਫ਼ਿਰੋਜਪੁਰ ਵਿਖੇ ਕਰਵਾਇਆ ਗਿਆ। ਸਮਾਗ...
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ 'ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, 'ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂ...