ਸਾਡੇ ਨਾਲ ਸ਼ਾਮਲ

Follow us

Epaper

30.8 C
Chandigarh
More
  patwari

  ਕਹਾਣੀ : ਹਲਕਾ ਪਟਵਾਰੀ

  ਕਹਾਣੀ : ਹਲਕਾ ਪਟਵਾਰੀ ਕੋਰਾ ਅਨਪੜ੍ਹ ਭੋਂਦੂ ਕਾਮਾ ਸੱਚਮੁੱਚ ਹੀ ਆਪਣੇ ਨਾਂਅ ਦਾ ਪੂਰਕ ਸੀ, ਅਕਸਰ ਉਹ ਆਪਣੇ ਭੋਲੇਪਣ ਸਦਕਾ ਇਹ ਸਾਬਤ ਵੀ ਕਰਦਾ ਰਹਿੰਦਾ, ਤਾਹੀਓਂ ਤਾਂ ਲੋਕੀਂ ਕਹਿ ਛੱਡਦੇ ਕਿ ਕੁੱਝ ਸੋਚ ਕੇ ਹੀ ਉਸਦੇ ਮਾਂ-ਬਾਪ ਨੇ ਇਸਦਾ ਨਾਮ ਭੋਂਦੂ ਰੱਖਿਆ ਹੋਣਾ। ਅੱਜ ਭੋਂਦੂ ਕਚਹਿਰੀ ਆਪਣੇ ਕਿਸੇ ਨਿੱਕੇ ਜਿਹ...

  ਬਾਲ ਕਹਾਣੀ: ਸਕੀ ਭੈਣ ਵਰਗੀ 

  ਬਾਲ ਕਹਾਣੀ: ਸਕੀ ਭੈਣ ਵਰਗੀ ਸਵੇਰ ਹੁੰਦੇ ਸਾਰ ਹੀ ਇੱਕ ਨਿੱਕੀ ਭੂਰੀ ਚਿੜੀ ਆਪਣੇ ਬੱਚਿਆਂ ਲਈ ਦਾਣਾ ਇਕੱਠਾ ਕਰਨ ਲਈ ਆਪਣੇ ਆਲ੍ਹਣੇ ਤੋਂ ਦੂਰ ਚਲੀ ਗਈ। ਉਸ ਦੇ ਦੋਵੇਂ ਬੱਚੇ ਅਜੇ ਆਂਡਿਆਂ ਵਿਚੋਂ ਨਿੱਕਲੇ ਹੀ ਸਨ। ਅਸਮਾਨ ਵਿੱਚ ਬੱਦਲ ਛਾਏ ਹੋਣ ਕਰਕੇ ਭੂਰੀ ਚਿੜੀ ਬੜੀ ਸਹਿਮੀ ਹੋਈ ਸੀ। ਭਾਵੇਂ ਉਸ ਨੇ ਆਪਣੇ ਆਲ੍ਹ...

  ਭੇਡਾਂ ਵਾਲਾ

  ਭੇਡਾਂ ਵਾਲਾ ਬੜੇ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਵਿਚ ਰੂਪ ਭੇਡਾਂ ਵਾਲਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦਸ-ਬਾਰਾਂ ਭੇਡਾਂ ਨਾਲ ਕਰ ਰਿਹਾ ਸੀ। ਸਰਦੀਆਂ ਦੇ ਮੌਸਮ ਵਿੱਚ ਭੇਡਾਂ ਦੀ ਉੱਨ ਤੋਂ ਚੰਗਾ ਮੁਨਾਫਾ ਹੁੰਦਾ ਅਤੇ ਭੇਡਾਂ ਦਾ ਦੁੱਧ ਵੀ ਵਧੀਆ ਵਿਕਦਾ। ਆਪਣੇ ਪਰਿਵਾਰ ਦਾ ਪ...

  ਮਿਹਨਤ ਦਾ ਮਹੱਤਵ

  0
  ਬਾਲ ਕਹਾਣੀ ਰਾਹੁਲ ਇੱਕ ਸਮਝਦਾਰ ਲੜਕਾ ਸੀ, ਪਰ ਉਹ ਪੜ੍ਹਾਈ ਦੇ ਮਾਮਲੇ 'ਚ ਹਮੇਸ਼ਾ ਮਿਹਨਤ ਕਰਨ ਤੋਂ ਬਚਦਾ ਸੀ ਇੱਕ ਵਾਰ ਜਦੋਂ ਉਸਦਾ ਪਸੰਦੀਦਾ ਕੱਪ ਟੁੱਟ ਗਿਆ ਤਾਂ ਮਾਂ ਨੇ ਉਸਨੂੰ ਬਜ਼ਾਰੋਂ ਖੁਦ ਜਾ ਕੇ ਇੱਕ ਚੰਗਾ ਕੱਪ ਲਿਆਉਣ ਲਈ ਕਿਹਾ ਪਹਿਲੀ ਵਾਰ ਰਾਹੁਲ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਮਿਲਿਆ ਸੀ, ਉਹ ਮਨ ਹੀ ...

  ਜਲੇਬੀਆਂ

  ਜਲੇਬੀਆਂ ਸੰਤੋਖ ਸਿੰਘ ਦਾ ਅੱਜ ਭੋਗ ਸੀ। ਦੂਰ-ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਦੀਆਂ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਵਿਹੜੇ ਵਿੱਚ ਲੱਗੇ ਬੰਗਾਲੀ ਟੈਂਟ ਨੇ ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸੀ। ਪਿੰਡ ਵਿੱਚ ਇਹੋ-ਜਿਹਾ ਟੈਂਟ ਤਾਂ ਅੱਜ ਤੱਕ ਕਿਸੇ ਨੇ ਆਪਣੇ ...

  ਰੁੱਖ ਦੇਣ ਸੁੱਖ

  0
  ਮਿਲ ਕੇ ਆਓ ਲਾਈਏ ਰੁੱਖ, ਰੁੱਖਾਂ ਤੋਂ ਹੀ ਮਿਲੂਗਾ ਸੁੱਖ ਧਰਤੀ ਮਾਂ ਦੀ ਗੋਦ 'ਚ ਖੇਡਣ, ਧਰਤੀ ਮਾਂ ਦੇ ਸੋਹਣੇ ਪੁੱਤ ਆਓ ਮਿਲ ਕੇ... ਇਹਨਾਂ ਰੁੱਖਾਂ ਨੂੰ ਨਾ ਵੱਢੋ, ਇਹਨਾਂ ਦੇ ਵੱਲ ਪਾਣੀ ਛੱਡੋ ਫਿਰ ਦੇਖੋ ਇਹ ਛਾਂ ਕਰਦੇ ਨੇ, ਦੂਰ ਕਰਨ ਇਹ ਤੱਤੀ ਧੁੱਪ ਆਓ ਮਿਲ ਕੇ... ਰੁੱਖਾਂ ਦੇ ਵਿੱਚ ਗੁਣ ਤੂੰ ਦੇਖ...

  ਆਖਿਰ ਕਿਉਂ?

  ਆਖਿਰ ਕਿਉਂ? ਮੇਰੀ ਬਚਪਨ ਦੀ ਸਹੇਲੀ ਅਰਚਨਾ ਬਹੁਤ ਹੁਸ਼ਿਆਰ ਅਤੇ ਅਗਾਂਹ ਵਧੂ ਸੋਚ ਵਾਲੀ ਲੜਕੀ ਸੀ। ਉਸ ਦਾ ਪਰਿਵਾਰ ਵੀ ਬਹੁਤ ਪੜਿ੍ਹਆ ਲਿਖਿਆ ਅਤੇ ਉਸਾਰੂ ਸੋਚ ਵਾਲਾ ਸੀ। ਉਨ੍ਹਾਂ ਦੀ ਯੋਗ ਅਗਵਾਈ ਕਾਰਨ ਹੀ ਉਹ ਪੜ੍ਹ-ਲਿਖ ਸਾਇੰਸ ਅਧਿਆਪਕਾ ਦੇ ਤੌਰ ’ਤੇ ਸਰਕਾਰੀ ਨੌਕਰੀ ਕਰ ਰਹੀ ਸੀ।ਉਹ ਆਪਣੇ ਵਿਦਿਆਰਥੀਆਂ ਵਿਚ ਅ...

  ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ

  ਮੇਰੀ ਅੰਮੜੀ ਬਾਝੋਂ ਨੀਂ, ਮੈਂ ਸਭ ਨੇ ਝਿੜਕੀ ਰਸੋਈ ਵਿੱਚ ਭਾਂਡੇ ਸਾਫ ਕਰ ਰਹੀ ਸੁਰਜੀਤ ਕੌਰ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ। ਗਲਾਸ ਟੁੱਟਣ ਦੀ ਆਵਾਜ ਸੁਣ ਕੇ ਬਾਹਰ ਚੌਂਤਰੇ ’ਤੇ ਬੈਠੀ ਸੁਰਜੀਤ ਕੌਰ ਦੀ ਨੂੰਹ ਨੇ ਉਸਨੂੰ ਟੋਕਦਿਆਂ ਕਿਹਾ, ‘‘ਬੀਬੀ, ਜੇ ਨਹੀਂ ਕੰਮ ਹੁੰਦਾ ਤਾਂ ਐਵੇਂ ਪੰਗੇ ...

  ਚਿੱਬੜਾਂ ਦੀ ਚਟਣੀ

  ਚਿੱਬੜਾਂ ਦੀ ਚਟਣੀ ਪਿੰਡ ਤੋਂ ਤੁਰਨ ਲੱਗਣਾ ਤਾਂ ਬੇਬੇ ਨੇ ਚਿੱਬੜਾਂ ਦੇ ਬਣਾਏ ਦੋ ਹਾਰ ਦੋਨੋਂ ਭੂਆ ਨੂੰ ਲਿਫਾਫੇ ’ਚ ਪਾ ਫੜ੍ਹਾ ਦੇਣੇ ਕੇਰਾਂ ਭੂਆ ਬੇਬੇ ਨੂੰ ਕਹਿੰਦੀ ਕਿ ਭਾਬੀ ਐਤਕੀਂ ਸੂਟ ਬੇਸ਼ੱਕ ਨਾ ਬਣਾ ਕੇ ਦਿਓ... ਪਰ ਮੈਨੂੰ ਚਿੱਬੜਾਂ ਦੇ ਦੋ ਹਾਰ ਦੇ ਦੇਣਾ ਕਿੱਡੀ ਕੀਮਤੀ ਚੀਜ ਸੀ ਉਹ ਚਿੱਬੜ, ਜਿੰਨ੍ਹਾਂ ...

  ਝੰਡਾ ਕਿਰਸਾਨੀ ਦਾ

  ਝੰਡਾ ਕਿਰਸਾਨੀ ਦਾ ਜਵਾਨਾ ਤੂੰ ਜਾਗ ਓਏ ਹਨੇਰੇ ਵਿਚੋਂ ਜਾਗ ਸੁੱਤਿਆਂ ਨਹੀਂ ਹੁਣ ਸਰਨਾ ਹੁਣ ਜਾਗ ਓਏ ਜਵਾਨਾ ਹਲੂਣਾ ਦੇ ਜ਼ਮੀਰ ਨੂੰ ਏਕੇ ਬਿਨ ਹੁਣ ਨਹੀਂ ਸਰਨਾ ਹੱਕਾਂ ਲਈ ਪੈਣਾ ਹੁਣ ਲੜਨਾ। ਦੋਸ਼ ਨਾ ਦੇ ਆਪਣੀ ਤਕਦੀਰ ਨੂੰ, ਨਾਲ ਰੱਖ ਜਾਗਦੀ ਜ਼ਮੀਰ ਨੂੰ, ਹੁਣ ਜਾਗ ਓਏ ਜਵਾਨਾ ਤੇਰੇ ਬਿਨ ਨਹੀਂ ਹੁਣ ਸਰ...

  ਬੇਕੀਮਤੀ ਰੁੱਖ

  ਬੇਕੀਮਤੀ ਰੁੱਖ ਮਾਸਟਰ ਸੁਖਵਿੰਦਰ ਆਪਣੇ ਖੇਤ ’ਚ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ , ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਨਂੇ ਓ? ਮੈਂ ਤਾਂ ਪਹਿਲਾਂ ਕਦੇ ਦੇਖੇ ਨਹੀਂ ਇਹ ਕਿਤੇ ? ਓਹ ਭਾਈ ਜਰਨੈਲ...

  ਸਮੁੰਦਰ ਦੀ ਬੇਵਸੀ

  ਸਮੁੰਦਰ ਦੀ ਬੇਵਸੀ ਚਾਰੇ ਪਾਸੇ ਗੰਦਗੀ! ਕੂੜਾ-ਕਰਕਟ ਕਾਗਜ਼-ਅਖਬਾਰੀ ਤੇ ਮੋਮੀ ਗੱਤੇ ਇਤਰਾਂ ਦੀ ਖੁਸ਼ਬੂ ਵਾਲੇ ਖਾਲੀ ਡੱਬੇ ਸਪਰੇਆਂ ਦਾ ਛਿੜਕਾਅ ਤੇ ਜ਼ਹਿਰਾਂ ਵਾਲੇ ਖਾਲੀ ਟੀਨ ਸੜਿਆ ਬਾਸੀ ਖਾਣਾ ਸੜਕਾਂ ’ਤੇ ਕੀੜਿਆਂ ਵਾਂਗ ਚੱਲਦੀਆਂ- ਮੋਟਰਾਂ ਦਾ ਧੂੰਆਂ ਪਲਾਸਟਿਕ ...

  ਲੋਹੜੀ

  ਲੋਹੜੀ ਗੁਆਂਢੀਆਂ ਦੇ ਘਰ ਡੀ. ਜੇ. ਲੱਗੇ ਵੇਖ ਕੇ ਕਰਤਾਰ ਕੁਰ ਦੀ ਵੱਡੀ ਪੋਤੀ ਪ੍ਰੀਤੀ ਭੱਜੀ-ਭੱਜੀ ਆਪਣੀ ਦਾਦੀ ਕੋਲ ਆਈ ਤੇ ਕਹਿਣ ਲੱਗੀ, ‘‘ਬੇਬੇ ਆਪਾਂ ਨੀ ਮਨਾਉਂਦੇ ਛੋਟੀ ਭੈਣ ਦੀ ਲੋਹੜੀ? ਬੇਬੇ ਆਪਾ ਨੀ ਲਾਉਂਦੇ ਡੀ....’’ ਪ੍ਰੀਤੀ ਦੀ ਗੱਲ ਅਜੇ ਪੂਰੀ ਨਹੀਂ ਹੋਈ ਸੀ, ਕਿ ਕੜਾਕ ਕਰਦਾ ਥੱਪੜ ਓਹਦੀ ਗੱਲ ’ਤੇ ...

  ਔਲਾਦ

  ਔਲਾਦ ਹਰਜੀਤ ਦਾ ਮਨ ਅੱਜ ਬਹੁਤ ਉਦਾਸ ਸੀ ਉਸ ਨੂੰ ਉਹ ਦਿਨ ਚੇਤੇ ਆ ਰਿਹਾ ਸੀ ਜਿਸ ਦਿਨ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਕਿੰਨੇ ਚਾਵਾਂ ਨਾਲ ਸਭ ਨੇ ਉਸਦਾ ਸਵਾਗਤ ਕੀਤਾ ਸੀ ਪਰ ਜਦੋਂ ਉਸਦੀ ਪਹਿਲੀ ਬੇਟੀ ਨੇ ਜਨਮ ਲਿਆ ਤਾਂ ਸਭ ਦਾ ਵਤੀਰਾ ਹਰਜੀਤ ਪ੍ਰਤੀ ਬਦਲ ਗਿਆ। ਉਸਦੀ ਸੱਸ ਗੱਲ-ਗੱਲ ਉੱਤੇ ਉਸਨੂੰ ਨਪੁੱਤੀ ਆਖ...

  ਮਾਂ ਦੀਆਂ ਵਾਲੀਆਂ

  ਮਾਂ ਦੀਆਂ ਵਾਲੀਆਂ ਹਰ ਮਾਂ ਦੀ ਆਖ਼ਰੀ ਇੱਛਾ ਹੁੰਦੀ ਹੈ ਕਿ ਮੇਰੀ ਧੀ ਨੂੰ ਬੁਲਾ ਲੈਣਾ, ਜਾਂਦੀ ਵਾਰੀ ਦਾ ਸਿਰ ਪਲੋਸ ਦੂੰਗੀ, ਬੁੱਕਲ ’ਚ ਲੈ ਕੇ ਪਿਆਰ ਕਰਲੂੰਗੀ... ਉਸ ਨੂੰ ਮੈਂ ਕਦੇ ਖ਼ਾਲੀ ਹੱਥ ਨਹੀਂ ਤੋਰਿਆ... ਆ ਮੇਰੇ ਕੰਨਾਂ ਦੀਆਂ ਵਾਲੀਆਂ ਉਸ ਦੀ ਨਿਮਿਤ ਹੀ ਰੱਖੀਆਂ ਨੇ, ਉਸ ਨੂੰ ਹੀ ਦੇ ਦਿਓ। ਸਰਦਾਰਨੀ ਹਰ...

  ਰਫਿਊਜੀ

  ਰਫਿਊਜੀ ਬਚਿੱਤਰ ਸਿੰਘ ਅੱਜ ਸਾਰੇ ਪਿੰਡ ਲਈ ਉਦਾਹਰਨ ਬਣ ਚੁੱਕਾ ਸੀ। ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਮਝਾਉਣ ਲਈ ਬਚਿੱਤਰ ਸਿੰਹੁ ਬਾਰੇ ਚਾਨਣਾ ਪਾਉਂਦੇ ਸਨ। ਬਚਿੱਤਰ ਅਤੇ ਉਸਦਾ ਪਰਿਵਾਰ ਦਾ ਅੱਜ ਭਾਵੇਂ ਪਿੰਡ ਵਿੱਚੋਂ ਨਾਮੋ-ਨਿਸ਼ਾਨ ਮਿਟ ਚੁੱਕਾ ਸੀ ਪਰ ਅੱਜ ਜਦੋਂ ਬਚਿੱਤਰ ਦੀ ਲਾਵਾਰਿਸ ਲਾਸ਼ ਦਾ ਪਿੰਡ ਦੇ ਕਲੱ...

  ਅਹਿਸਾਸ

  ਅਹਿਸਾਸ ਮਾਤਾ ਮੈਨੂੰ ਦੋ ਕੁ ਹਜ਼ਾਰ ਰੁਪਈਏ ਦੇ , ਮੈਂ ਸ਼ਹਿਰ ਜਾ ਕੇ ਆਉਣਾ, ਜ਼ਰੂਰੀ ਕੰਮ ਆ, ਕਿਸੇ ਤੋਂ ਉਧਾਰ ਪੈਸੇ ਫੜੇ ਸੀ ਉਹਦੇ ਮੋੜਨੇ ਆ, ਨਾਲੇ ਕਾਰ ’ਚ ਤੇਲ ਪਵਾਉਣਾ ਉਹਦੇ ਵਾਸਤੇ ਵੀ ਦੇਦੇ ਕੀਰਤ ਨੇ ਸਵੇਰੇ ਨਹਾ ਕੇ ਆਸਾ-ਪਾਸਾ ਵੇਖ ਕੇ ਆਪਣੀ ਮਾਂ ਨੂੰ ਹੌਲੀ ਜਿਹੇ ਕਿਹਾ, ਖੌਰੇ ਉਸਦੇ ਬਾਪ ਦੇ ਕੰਨੀਂ ਹੀ ਨ...

  ਘਰ ਦਾ ਮੋਹ

  ਘਰ ਦਾ ਮੋਹ ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕ...

  ਪੜ੍ਹਾਈ ਦਾ ਮੁੱਲ

  ਪੜ੍ਹਾਈ ਦਾ ਮੁੱਲ ਨਸੀਬੂ ਇਮਾਨਦਾਰ ਤੇ ਮਿਹਨਤੀ ਹੋਣ ਕਰਕੇ ਸਾਰੀ ਉਮਰ ਨੰਬਰਦਾਰਾਂ ਦੇ ਕੋਲ ਦਿਹਾੜੀ-ਦੱਪਾ ਕਰਦਾ ਰਿਹਾ ਨੰਬਰਦਾਰਾਂ ਨੇ ਕਦੇ-ਕਦੇ ਸਾਲ ਵਾਸਤੇ ਪੱਕਾ ਸੀਰੀ ਵੀ ਰੱਖ ਲੈਣਾ ਨਸੀਬੂ ਦੀ ਨੰਬਰਦਾਰ ਉਜਾਗਰ ਸਿੰਘ ਨਾਲ ਬਹੁਤ ਬਣਦੀ ਹੁੰਦੀ ਸੀ ਬੇਸ਼ੱਕ ਨਸੀਬੂ ਨੰਬਰਦਾਰ ਤੋਂ ਉਮਰ ਵਿੱਚ ਥੋੜੇ੍ਹ ਕੁ ਸਾਲ ਛੋ...

  ਵਿਤਕਰਾ

  ਵਿਤਕਰਾ ਇਹ ਕੋਈ ਨਵੀਂ ਗੱਲ ਨਹੀਂ ਸੀ। ਵਿਤਕਰਾ ਤਾਂ ਉਹਦੇ ਨਾਲ ਜਨਮ ਤੋਂ ਬਾਅਦ ਉਦੋਂ ਹੀ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਉਹਦੀ ਜੰਮਣ ਵਾਲੀ ਉਹਦੇ ਦੂਜੇ ਭਰਾ ਨੂੰ ਦੁੱਧ ਚੁੰਘਾਉਂਦੀ ਰਹਿੰਦੀ ਤੇ ਉਹ ਇੱਕ ਪਾਸੇ ਪਿਆ ਵਿਲਕਦਾ ਰਹਿੰਦਾ। ਮਾਸੀ ਦਸਦੀ ਹੁੰਦੀ ਸੀ ਕਿ ਦਸ-ਪੰਦਰਾਂ ਦਿਨਾਂ ਤੱਕ ਤਾਂ ਇਉਂ ਹੀ ਚਲਦਾ ਰਿਹਾ...

  ਗੁੱਝੇ ਭੇਦ

  ਗੁੱਝੇ ਭੇਦ ਪੁਲਿਸ ਨੇ ਤਿੰਨ ਦਿਨ ਪਹਿਲਾਂ ਜਦੋਂ ਜਾਗਰ ਸਿੰਘ ਨੂੰ ਸੇਠ ਵਕੀਲ ਦਾਸ ਦੇ ਕਤਲ ਦੇ ਕੇਸ ਵਿੱਚ ਗਿ੍ਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਸਨੂੰ ਤੇ ਉਸਦੇ ਸਾਥੀ ਬਲਕਾਰ ਸਿੰਘ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਦੀ ਗੱਡੀ ਵਿੱਚ ਬੈਠਾ ਜਾਗਰ ਸਿੰਘ ਸੋਚ ਰਿਹਾ ਸੀ ਕਿ ਜੇ ਉਸ...
  Value of Time Sachkahoon

  ਵਕਤ ਦੀ ਮਾਰ

  ਵਕਤ ਦੀ ਮਾਰ ਐ ਵਕਤ ਤੇਰੇ ਹੱਥ ਵਿਚ ਦੇ ਆਪਣੇ ਸੁਪਨੇ ਆਪਣਾ ਭਵਿੱਖ ਮੈਂ ਤੁਰਿਆਂ ਸਾਂ ਤੇਰੀ ਉਂਗਲੀ ਫੜ ਪਰ ਤੂੰ ਇਹ ਕੀ ਕੀਤਾ? ਤੇਰੇ ਹੱਥ ਵਿੱਚ ਮੇਰਾ ਤਾਂ ਕੀ ਕਿਸੇ ਦਾ ਵੀ ਭਵਿੱਖ ਨਜ਼ਰ ਨਹੀਂ ਆ ਰਿਹਾ ਤੇ ਤੂੰ ਰਾਜ ਭਵਨ ਵੱਲ ਮੂੰਹ ਕਰ ਉਦਾਸ ਕਿਉਂ ਖੜ੍ਹਾ ਏਂ। ਐ ਵਕਤ ਇੱਥੇ ਇੱਕ ਨਦੀ ਹੈ ਜ...

  ਭੁੱਲ ਗਏ ਰਿਸ਼ਤੇਦਾਰ

  ਭੁੱਲ ਗਏ ਰਿਸ਼ਤੇਦਾਰ ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...

  ਫੁੱਲਾਂ ਦੀ ਕਿਆਰੀ

  ਫੁੱਲਾਂ ਦੀ ਕਿਆਰੀ ਇਹ ਸਾਡੀ ਫੁੱਲਾਂ ਦੀ ਕਿਆਰੀ, ਸਾਨੂੰ ਲੱਗਦੀ ਬੜੀ ਪਿਆਰੀ। ਰੰਗ-ਬਿਰੰਗੇ ਇਸ ਦੇ ਫੁੱਲ, ਸਭ ਦਾ ਖੁਸ਼ ਕਰ ਦਿੰਦੀ ਦਿਲ ਜਦ ਕੋਈ ਇਸ ਦੇ ਕੋਲ ਆ ਜਾਵੇ, ਮਿੱਠੀ-ਮਿੱਠੀ ਖੁਸ਼ਬੂ ਮਨ ਨੂੰ ਭਾਵੇ ਸਜਾਵਟ ਇਸ ਦੀ ਬਹੁਤ ਪਿਆਰੀ, ਸ਼ਾਨ ਵੀ ਇਸ ਦੀ ਬੜੀ ਨਿਆਰੀ। ਰੋਜ਼ ਅਸੀਂ ਇਸ ਨੂੰ ਪਾਣੀ ਲਾਈਏ, ...

  ਠੋਡੀ ਉੁੱਤੇ ਮਾਸਕ

  Mask on the chin : ਠੋਡੀ ਉੁੱਤੇ ਮਾਸਕ ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ, ਕਈ ਬੰਦੇ ਬੜੇ ਚਲਾਕ ਬਣਨ ਠੋਡੀ ’ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ’ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ’ਤੇ, ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕੋਰੋਨਾ ਦਾ ਡਰ ਭੁਲਾ ਕੇ ਤੇ।...