ਕਵਿਤਾ
ਮੋਬਾਇਲ ਪ੍ਰਤੀ ਚੌਕੇ
ਲੱਖ ਵਰਜੀਏ ਕਦੇ ਵੀ ਰੁਕਦੇ ਨਾ,
ਮੋਬਾਇਲ ਕੰਨਾਂ ਦੇ ਨਾਲੋਂ ਨਾ ਲਾਹੁਣ ਬੱਚੇ
ਹੈੱਡਫੋਨ ਨੂੰ ਕੰਨਾਂ ਦੇ ਵਿਚ ਲਾਉਂਦੇ,
ਇਸ਼ਾਰੇ ਨਾਲ ਹੀ ਗੱਲ ਸਮਝਾਉਣ ਬੱਚੇ
ਭਾਵੇਂ ਕੁੜੀ ਤੇ ਭਾਵੇਂ ਕੋਈ ਹੈ ਮੁੰਡਾ,
ਮਾਂ-ਬਾਪ ਨੂੰ ਬਹੁਤ ਸਤਾਉਣ ਬੱਚੇ
ਦੱਦਾਹੂਰੀਆ ਮੁੱਠੀ ਵਿਚ ਜਾਨ ਆ ਜਾਏ,
ਜਦ ਇਸੇ...
… ਪਰਲੇ ਪਾਰ ਦਾ ਦਰ
ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ...
ਵਾਲੀ ਵਾਰਿਸ
ਸੜਕ 'ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚ...
ਛਾਂ
ਛਾਂ
ਮੈਂ ਨਿਮਾਣੀ ਜਿਹੀ ਛਾਂ ਵੇ ਅੜਿਆ,
ਮੇਰੀ ਪੱਕੀ ਠਹੁਰ ਨਾ ਥਾਂ ਵੇ ਅੜਿਆ
ਮੈਂ ਰੁੱਖਾਂ ਦਾ ਪਰਛਾਵਾਂ,
ਛਾਂ ਲੋਕਾਂ ਰੱਖਿਆ ਨਾਂ ਵੇ ਅੜਿਆ
ਸੂਰਜ ਦੀ ਧੁੱਪ ਸੋਕਣ ਪੱਤੇ,
ਰਹਿ ਕੇ ਵਿਚ ਰਜ਼ਾਅ ਵੇ ਅੜਿਆ
ਬੈਠ ਕੇ ਹੇਠ ਰੁੱਖਾਂ ਦੀ ਛਾਵੇਂ,
ਸੁੱਖ ਦੇ ਪਲ ਬਿਤਾ ਵੇ ਅੜਿਆ
ਸੂਰਜ ਅਸਤ ਪਸਤ ਪ੍ਰਵਾਹ ਨਾਲ,
ਮ...
ਤੁਸੀਂ ਮੇਰੀ ਕਹਾਣੀ ਵੀ ਲਿਖੋ!
''ਵੀਰੇ ਤੁਸੀਂ ਰਮੇਸ਼ ਸੇਠੀ ਬਾਦਲ ਸਾਹਿਬ ਬੋਲਦੇ ਹੋ?'' ਕਿਸੇ ਅਣਜਾਣ ਨੰਬਰ ਤੋਂ ਆਏ ਫੋਨ ਕਰਨ ਵਾਲੀ ਦਾ ਪਹਿਲਾ ਸਵਾਲ ਸੀ। ''ਹਾਂ ਜੀ ਰਮੇਸ਼ ਸੇਠੀ ਹੀ ਬੋਲ ਰਿਹਾ ਹਾਂ।'' ਮੈ ਆਖਿਆ । ''ਪਿੰਡ ਬਾਦਲ ਤਾਂ ਮੇਰੀ ਕਰਮਭੂਮੀ ਹੈ ਜੀ... ਤੁਸੀਂ ਕਿੱਥੋ ਬੋਲਦੇ ਹੋ?'' ਮੈਂ ਮੋੜਵਾਂ ਸਵਾਲ ਕੀਤਾ ਤੇ ਸਮਝ ਗਿਆ ਇਹ ਕਿ...
ਬਦਲਿਆ ਰੰਗ
ਬਦਲਿਆ ਰੰਗ
ਨਾ ਹੀ ਚਿੜੀਆਂ ਨਾ ਆਲ੍ਹਣੇ ਨਾ ਰੁੱਖ ਨੇ,
ਨਾ ਹੀ ਘਰ ਨਾ ਉਹ ਪਿੰਡ ਨਾ ਹੀ ਸੁੱਖ ਨੇ,
ਨਾ ਹੀ ਆਲੇ ਨਾ ਕੋਈ ਤੇਲ ਵਾਲੇ ਦੀਵੇ ਉਏ,
ਨਾ ਹੀ ਜੱਟ ਕੋਈ ਜ਼ਮੀਨ ਹੁਣ ਰੱਖਦਾ,
ਕੀ-ਕੀ ਬਦਲਿਆ ਰੰਗ ਆਜੋ ਦੱਸਦਾਂ
ਨਾ ਹੀ ਤੀਆਂ ਨਾ ਕੋਈ ਪੀਂਘ ਨਾ ਪੰਘੂੜੇ ਨੇ,
ਨਾ ਹੀ ਪਾਥੀਆਂ ਨਾ ਚੁੱਲ੍ਹੇ ਨਾ ਹੀ ਮੂ...
ਪੰਜਾਬੀ ਕਵਿਤਾਵਾਂ
ਗਰਮੀ ਦੀ ਰੁੱਤ
ਗਰਮੀ ਦੀ ਰੁੱਤ ਬੜਾ ਸਤਾਵੇ,
ਖਤਮ ਹੋਣ ਵਿੱਚ ਨਾ ਆਵੇ।
ਅਪਰੈਲ ਮਹੀਨੇ ਤੋਂ ਹੁੰਦੀ ਸਟਾਰਟ,
ਸਤੰਬਰ ਤੱਕ ਚਲਦੀ ਨਾਨ-ਸਟਾਪ।
ਪਾਰਾ ਦਿਨੋਂ-ਦਿਨ ਵਧਦਾ ਜਾਵੇ,
ਏ ਸੀ ਬਿਨਾ ਨਾ ਨੀਂਦਰ ਆਵੇ।
ਬਾਹਰ ਜਾਈਏ ਤਾਂ ਚੱਲੇ ਲੂ,
ਅੱਗ ਲੱਗੀ ਜਾਪੇ ਕੱਪੜਿਆਂ ਨੂੰ।
ਮੀਂਹ ਦੇ ਲਈ ਕਰਦੇ ਅਰਦਾਸ,
ਕਿਸਾਨ...
ਛਾਏ ਬੱਦਲ
ਬਾਲ ਕਹਾਣੀ, ਨਰਿੰਦਰ ਦੇਵਾਂਗਨ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ 'ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ''ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ''
''ਕੀ ਗੱਲ ਹੈ?'...
ਪੰਜਾਬੀ ਕਵਿਤਾਵਾਂ
ਪੰਜਾਬ ਦਾ ਭਵਿੱਖ
ਸੱਚ ਜਾਵੇ ਹਾਰ ਝੂਠ ਜਿੱਤ ਦੋਸਤੋ
ਸਾਡੇ ਇਹ ਪੰਜਾਬ ਦਾ ਭਵਿੱਖ ਦੋਸਤੋ
ਟੈਂਕੀਆਂ 'ਤੇ ਚੜ੍ਹੇ ਹੋਏ ਲੋਕ ਰੁਜ਼ਗਾਰ ਲਈ
ਬੜੇ ਸਮੇਂ ਬਾਅਦ ਵੀ ਨਾ ਕਿਸੇ ਸਾਰ ਲਈ
ਨਾ ਰਾਜਨੀਤੀ ਹੋਈ ਕਦੇ ਮਿੱਤ ਦੋਸਤੋ
ਸਾਡੇ ਇਹ...
ਸਾਡੀਆਂ ਵੋਟਾਂ 'ਤੇ ਬਣ ਸਾਨੂੰ ਹੀ ਨੇ ਮਾਰਦੇ
ਜੇ ਲੈਕੇ ਫਰਿਆਦ ਜਾਈਏ, ਦ...
ਮਿੰਨੀ ਕਹਾਣੀਆਂ: ਮੈਡੀਕਲ ਛੁੱਟੀ
ਹਸਪਤਾਲ ਵਿੱਚ ਪਈ ਬਬੀਤਾ ਭੈਣ ਜੀ ਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਮੈਡੀਕਲ ਸਰਟੀਫਿਕੇਟ ਦੀ ਚਿੰਤਾ ਸਤਾ ਰਹੀ ਸੀ ਅਗਲੇ ਦਿਨ ਹੋਇਆ ਵੀ ਅਜਿਹਾ ਕਿ ਅੱਜ ਹਸਪਤਾਲ ਦਾਖ਼ਲ ਹੋਇਆਂ ਨੂੰ ਅਜੇ ਸੱਤ ਦਿਨ ਹੀ ਹੋਏ ਸਨ ਕਿ ਡਾਕਟਰ ਨੇ ਉਸ ਨੂੰ ਬਿਲਕੁਲ ਠੀਕ ਹੋਣ ਕਾਰਨ ਹਸਪਤਾਲੋਂ ਛੁੱਟੀ ਦੇ ਦਿੱਤੀ
ਬਬੀਤਾ ਵੱਲੋਂ ਪੰਦਰਾਂ ਦਿ...
ਕਹਾਣੀ: ਦਾਜ ਵਾਲੀ ਕਾਰ
ਦੋ ਮਹੀਨੇ ਪਹਿਲਾਂ ਸੁਰਵੀਨ ਦਾ ਵਿਆਹ ਤੈਅ ਹੋਇਆ ਸੀ। ਪੂਰਾ ਘਰ ਦੁਲਹਨ ਵਾਂਗ ਸੱਜਿਆ ਹੋਇਆ ਸੀ। ਰਿਸ਼ਤੇਦਾਰਾਂ ਦੀ ਚਹਿਲ-ਪਹਿਲ ਨਾਲ ਘਰ ਵਿਚ ਰੌਣਕ ਲੱਗੀ ਹੋਈ ਸੀ।
ਸੁਰਵੀਨ, ਵਿਕਰਮ ਦੇ ਨਾਲ ਆਪਣੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਗੁਆਚੀ ਹੋਈ ਸੀ।
ਉਸ ਦਿਨ ਉਹ ਕਿਸੇ ਪਰੀ ਨਾਲੋਂ ਘੱਟ ਨਹੀਂ ਸੀ ਲੱਗ ਰਹੀ ਸ਼ਰ...
ਬਾਲ ਕਹਾਣੀ: ਸੋਨੀਆ ਦਾ ਸੰਕੋਚ
ਸੋਨੀਆ ਬਹੁਤ ਘੱਟ ਬੋਲਦੀ ਸੀ, ਲੜਾਈ-ਝਗੜਾ ਤਾਂ ਦੂਰ ਦੀ ਗੱਲ ਰਹੀ, ਉਹ ਆਪਣੀ ਕਲਾਸ ਵਿਚ ਅਧਿਆਪਕ ਨੂੰ ਵੀ ਕੋਈ ਸਵਾਲ ਨਹੀਂ ਸੀ ਕਰਦੀ ਇਸੇ ਲਈ ਸਾਰੇ ਉਸਨੂੰ ਸੰਕੋਚੀ ਲੜਕੀ ਦੇ ਨਾਂਅ ਨਾਲ ਜਾਣਦੇ ਸਨ ਉਂਜ ਤਾਂ ਉਸਦੀ ਕਲਾਸ ਵਿਚ ਹੋਰ ਸੰਕੋਚੀ ਲੜਕੀਆਂ ਵੀ ਸਨ ਪਰ ਬਿਲਕੁਲ ਸ਼ਾਂਤ ਰਹਿਣ ਕਾਰਨ ਸੰਕੋਚੀ ਕਹਿੰਦਿਆਂ ਹੀ ਜ...
ਬਾਲ ਕਹਾਣੀ:ਬੰਟੀ ਦੀ ਆਈਸਕ੍ਰੀਮ
ਬੰਟੀ ਅੱਜ ਜਦੋਂ ਸਕੂਲੋਂ ਆਇਆ ਤਾਂ ਉਸ ਨੇ ਘਰ ਦੇ ਬੂਹੇ ਨੂੰ ਜਿੰਦਰਾ ਵੱਜਾ ਵੇਖਿਆ ਘਰ ਦੀਆਂ ਪੌੜੀਆਂ 'ਤੇ ਉਹ ਆਪਣਾ ਬੈਗ ਰੱਖ ਕੇ ਬੈਠ ਗਿਆ ਉਸ ਨੂੰ ਭੁੱਖ ਲੱਗੀ ਸੀ ਅਤੇ ਉਹ ਥੱਕਿਆ ਹੋਇਆ ਵੀ ਸੀ ਉਹ ਸੋਚਣ ਲੱਗਾ, 'ਕਾਸ਼! ਮੇਰੀ ਮਾਂ ਵੀ ਰਾਜੂ ਦੀ ਮਾਂ ਵਾਂਗ ਘਰੇ ਹੀ ਹੁੰਦੀ ਜਦੋਂ ਮੈਂ ਸਕੂਲੋਂ ਆਉਂਦਾ ਤਾਂ ਮੈਨੂ...
Story:ਘਰ ਦਾ ਰਖਵਾਲਾ
ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿ...
ਹਾਸਿਆਂ ਦੇ ਗੋਲਗੱਪੇ
ਇੱਕ ਵਾਰ ਇੱਕ ਡੁੱਬਦੇ ਜਹਾਜ਼ ਨਾਲ ਹਰਨੇਕ ਸਿੰਘ ਵੀ ਡੁੱਬ ਰਿਹਾ ਸੀ ਪਰ ਮਨ ਹੀ ਮਨ ਉਹ ਖੁਸ਼ ਵੀ ਹੋ ਰਿਹਾ ਸੀ
ਉਸ ਦਾ ਸਾਥੀ- ਓਏ, ਤੂੰ ਡੁੱਬ ਰਹੇ ਜਹਾਜ਼ ਨਾਲ ਮਰਨ ਕਿਨਾਰੇ ਏਂ ਪਰ ਹੱਸ ਕਿਉਂ ਰਿਹਾ ਏਂ?
ਹਰਨੇਕ- ਯਾਰ, ਸ਼ੁਕਰ ਹੈ ਮੈਂ ਵਾਪਸੀ ਦੀ ਟਿਕਟ ਨਹੀਂ ਲਈ
ਕੰਜੂਸ ਮੰਗਾ ਹੱਥ ਵਿਚ ਬਲੇਡ ਮਾਰ ਰਿਹਾ ਸੀ
ਪਤਨ...
ਕਵਿਤਾਵਾਂ: ਰੁੱਖ
ਰੁੱਖ
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾ...
ਬਾਲ ਕਹਾਣੀ: ਭੇੜੀਏ ਦੀ ਮੂਰਖ਼ਤਾ
ਤਿਲਦਾ ਜੰਗਲ ਦੇ ਜਾਨਵਰ ਸ਼ੇਰ ਦੇ ਖੌਫ਼ ਤੋਂ ਪਰੇਸ਼ਾਨ ਸਨ ਉਹ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਆਪਣੀ ਭੁੱਖ ਮਿਟਾਉਂਦਾ ਸੀ
ਇੱਕ ਦਿਨ ਸ਼ੇਰ ਤਲਾਬ ਕਿਨਾਰਿਓਂ ਲੰਘ ਰਿਹਾ ਸੀ, ਉਦੋਂ ਹੀ ਉਸਦੀ ਨਜ਼ਰ ਤਲਾਬ 'ਚ ਪਾਣੀ ਪੀ ਰਹੇ ਬੱਕਰੇ 'ਤੇ ਪਈ ਉਹ ਬੱਕਰੇ ਨੂੰ ਦਬੋਚਣ ਲਈ ਹੌਲੀ-ਹੌਲੀ ਉਸ ਵੱਲ ਵਧਣ ਲੱਗਾ ਤਲਾਬ ਕਿਨ...
ਕਵਿਤਾਵਾਂ:ਮਾਵਾਂ ਠੰਢੀਆਂ ਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ
ਜੰਨਤ ਦਾ ਸਿਰਨਾਵਾਂ ਨੇ,
ਮਾਵਾਂ ਠੰਢੀਆਂ ਛਾਵਾਂ ਨੇ
ਜੇਠ ਹਾੜ੍ਹ ਦੀ ਤਿੱਖੜ ਦੁਪਹਿਰੇ, ਠੰਢੀਆਂ ਸੀਤ ਹਵਾਵਾਂ ਨੇ,
ਜੇ ਮੇਰੇ ਗੱਲ ਦਿਲ ਦੀ ਪੁੱਛੋ, ਸਵਰਗਾਂ ਦਾ ਪ੍ਰਛਾਵਾਂ ਨੇ
ਮਾਵਾਂ ਠੰਢੀਆਂ ਛਾਵਾਂ ਨੇ......
ਔਝੜ ਪਏ ਕੁਰਾਹਿਆਂ ਦੇ ਲਈ,ਸੱਚ ਵੱਲ ਜਾਂਦੀਆਂ ਰਾਹਵਾਂ ਨੇ,
ਪੇਕ...
ਕਹਾਣੀ: ਚਾਨਣ
ਭਾਗੋ ਛੇ ਭੈਣਾਂ ਵਿਚ ਸਭ ਤੋਂ ਵੱਡੀ ਸੀ। ਘਰ ਵਿਚ ਕੋਈ ਪੁੱਤਰ ਨਾ ਹੋਣ ਕਾਰਨ ਭਾਗੋ ਦੀ ਮਾਂ ਨੂੰ ਨਾ ਚਾਹੁੰਦੇ ਹੋਏ ਵੀ ਛੇ ਧੀਆਂ ਨੂੰ ਜਨਮ ਦੇਣਾ ਪਿਆ। ਭਾਗੋ ਆਪਣੀ ਸੂਝਵਾਨ ਮਾਂ ਦੀ ਬਹੁਤ ਸਿਆਣੀ, ਵਫਾਦਾਰ ਅਤੇ ਦਿਮਾਗ ਦੀ ਤੇਜ-ਤਰਾਰ ਔਲਾਦ ਸੀ। ਘਰ ਵਿਚ ਗਰੀਬੀ ਅਤੇ ਪਰਿਵਾਰ ਵੱਡਾ ਹੋਣ ਕਾਰਨ ਉਸਨੂੰ ਬਹੁਤਾ ਪੜ੍...
ਕਹਾਣੀ: ਕੰਜਕ ਪੂਜਣ
ਕੰਜਕ ਪੂਜਣ ਲਈ ਮੁਹੱਲੇ ਦੇ ਸਾਰੇ ਘਰੀਂ ਫਿਰ ਕੇ ਵੀ ਸੱਤਿਆ ਦੇਵੀ ਨੌਂ ਕੁੜੀਆਂ 'ਕੱਠੀਆਂ ਨਾ ਕਰ ਸਕੀ । ਕੁਝ ਘਰਾਂ ਦੇ ਤਾਂ ਕੁੜੀਆਂ ਸੀ ਹੀ ਨਹੀਂ ਤੇ ਜਿਨ੍ਹਾਂ ਦੇ ਸਨ, ਉਹ ਪਹਿਲਾਂ ਹੀ ਹੋਰ ਘਰਾਂ ਵਿੱਚ ਕੰਜਕਾਂ ਲਈ ਗਈਆਂ ਹੋਈਆਂ ਸਨ। ਕਾਫੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਵੀ ਮਸਾਂ ਪੰਜ ਕੁੜੀਆਂ ਹੀ ਸੱਤਿਆ ਦੇਵੀ ...
ਹਾਸਿਆਂ ਦੇ ਗੋਲਗੱਪੇ
ਯਮਰਾਜ- ਬੋਲੋ ਪ੍ਰਾਣੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਸਵਰਗ ਜਾਂ ਨਰਕ?
ਹੇਮਰਾਜ- ਮਹਾਰਾਜ! ਮੈਨੂੰ ਧਰਤੀ ਤੋਂ ਮੇਰਾ ਮੋਬਾਇਲ ਫੋਨ ਮੰਗਵਾ ਦਿਓ ਫਿਰ ਮੈਂ ਕਿਤੇ ਵੀ ਰਹਿ ਲਵਾਂਗਾ
ਲੜਕੀ ਵੇਖਣ ਆਏ ਲੜਕੇ ਵਾਲੇ- ਤੁਹਾਡੀ ਬੇਟੀ ਕੀ-ਕੀ ਬਣਾ ਲੈਂਦੀ ਹੈ?
ਲੜਕੀ ਵਾਲੇ- ਬਰਗਰ, ਪਾਵਭਾਜੀ, ਨਿਊਡਲਜ, ਮੈਗੀ ਤੋਂ ...
ਸਕੂਲ ਖੁੱਲ੍ਹ ਗਏ
ਸਕੂਲ ਖੁੱਲ੍ਹ ਗਏ ਦੁਬਾਰਾ,
ਹੁਣ ਕਰ ਲਓ ਪੜ੍ਹਾਈ
ਛੁੱਟੀਆਂ ਦਾ ਨਜ਼ਾਰਾ,
ਬੜਾ ਲੱਗਿਆ ਪਿਆਰਾ,
ਹੋਮ ਵਰਕ ਜੋ ਸਾਡਾ,
ਖ਼ਤਮ ਹੋ ਗਿਆ ਸਾਰਾ,
ਬੜੀ ਮੌਜ ਸੀ ਉਡਾਈ...
ਰਸਤੇ ਜੋ ਟੇਢੇ-ਮੇਢੇ,
ਭੱਜ-ਭੱਜ ਅਸੀਂ ਖੇਡੇ,
ਬੜੀ ਦੌੜ ਸੀ ਲਗਾਉਂਦੇ,
ਇੱਕ-ਦੂਜੇ ਨੂੰ ਹਸਾਉਂਦੇ,
ਬੜੀ ਖੇਡ ਸੀ ਦਿਖਾਈ...
ਛੁੱਟੀਆਂ 'ਚ...
ਬਾਲ ਕਹਾਣੀ:ਮੂਲੀ ਦੇ ਬੀਜ
ਇੱਕ ਦਿਨ ਲੱਕੜਾਂ ਕੱਟਦੇ ਹੋਏ ਰਾਧੇ ਨੇ ਸੋਚਿਆ, 'ਕਿਉਂ ਨਾ ਸੇਠ ਹਰੀ ਪ੍ਰਸਾਦ ਨੂੰ ਮਿਲਿਆ ਜਾਵੇ ਸੁਣਿਆ ਹੈ, ਉਹ ਬਹੁਤ ਦਿਆਲੂ ਹਨ' ਸੇਠ ਹਰੀ ਪ੍ਰਸਾਦ ਕੋਲ ਬਹੁਤ ਧਨ ਸੀ ਲੋਕ ਉਨ੍ਹਾਂ ਨੂੰ ਰਾਜਾ ਕਹਿ ਕੇ ਸੰਬੋਧਨ ਕਰਦੇ ਸਨ
ਰਾਣੀਪੁਰ ਪਿੰਡ 'ਚ ਰਾਧੇ ਨਾਂਅ ਦਾ ਇੱਕ ਅਨਾਥ ਲੜਕਾ ਰਹਿੰਦਾ ਸੀ ਉਹ ਬਹੁਤ ਮਿਹਨਤੀ ਸੀ...
ਗਰਮੀ-ਸਰਦੀ
ਜੇਠ-ਹਾੜ ਦੀ ਗਰਮੀ ਦੇ ਵਿੱਚ,
ਤਨ ਸਾੜ ਦੀਆਂ ਗਰਮ ਹਵਾਵਾਂ
ਸਿਖ਼ਰ ਦੁਪਹਿਰੇ ਗੁੱਲ ਬਿਜਲੀ,
ਫਿਰ ਭਾਲਦੇ ਰੁੱਖਾਂ ਦੀਆਂ ਛਾਵਾਂ
ਜਦ ਠੰਢੀ ਛਾਂ ਦਾ ਸੁਖ ਮਾਣਦੇ,
ਫਿਰ ਚੇਤੇ ਆਉਂਦੀਆਂ ਮਾਵਾਂ
ਲੱਗਣ ਮਾਂ ਦੀ ਛਾਂ ਵਰਗੀਆਂ,
ਸੱਚ-ਮੁੱਚ ਇਹ ਰੁੱਖਾਂ ਦੀਆਂ ਛਾਵਾਂ
ਪੋਹ-ਮਾਘ ਮਹੀਨੇ ਦੇ ਵਿੱਚ ਸਰਦੀ,
ਬਣ-ਬਣਕੇ ਜ...
ਮਿੰਨੀ ਕਹਾਣੀ: ਆਸ
ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ।
ਪਰ ਅੱਜ ਤਾਂ ਸਵੇਰ...