ਮਹਾਂ ਪਰਉਪਕਾਰ ਦਿਵਸ ਦਾ ਦੇਖੋ LIVE ਨਜਾਰਾ

ਮਹਾਂ ਪਰਉਪਕਾਰ ਦਿਵਸ ਦਾ ਦੇਖੋ LIVE ਨਜਾਰਾ

ਸਰਸਾ (ਸੱਚ ਕਹੂੰ ਨਿਊਜ਼)। ਹਲਕਾ ਹਲਕਾ ਮੀਂਹ ਵੀ ਪੈ ਰਿਹਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ ਮੈਨੂੰ ਵੀ ਪੂਜਨੀਕ ਹਜ਼ੂਰ ਪਿਤਾ ਜੀ ਦਾ ਮਹਾਂ ਪਰਉਪਕਾਰ ਦਿਵਸ ਮਨਾਈਏ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮੀਂਹ ਦੀ ਪਰਵਾਹ ਕੀਤੇ ਬਿਨਾ ਲਗਾਤਾਰ ਡੇਰੇ ਵਿੱਚ ਦਾਖ਼ਲ ਹੋ ਰਹੇ ਹਨ। ਹਰ ਕਿਸੇ ਦਾ ਚਿਹਰਾ ਖੁਸ਼ੀ ਨਾਲ ਝਲਕ ਰਿਹਾ ਹੈ, ਹਰ ਡੇਰਾ ਪ੍ਰੇਮੀ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ। 32ਵੇਂ ਮਹਾਂ ਪਰਉਪਕਾਰ ਦਿਵਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਸਰਸਾ ਸ਼ਹਿਰ ਤੋਂ ਸ਼ਾਹ ਸਤਿਨਾਮ ਜੀ ਧਾਮ ਤੱਕ ਰੇਲ ਲਾਈਨਾਂ ਦੇਖ ਸਕਦੇ ਹੋ। ਆਉ ਦੇਖਦੇ ਹਾਂ ਲਾਈਵ ਨਜ਼ਾਰਾ…

Mahaparopkar Diwas

Mahapropkar Diwas

ਜਿਵੇਂ ਮੀਂਹ ਵੀ ਮਨਾ ਰਿਹਾ ਹੋਵੇ ਮਹਾਂ ਪਰਉਪਕਾਰ ਦਿਵਸ

ਮਹਾਂ ਪਰਉਪਕਾਰ ਦਿਵਸ 2022 : ਪੰਡਾਲ ’ਚ ਰੰਗ ਬਿਰੰਗੇ ਫੁੱਲ ਕਰ ਰਹੇ ਸਾਧ ਸੰਗਤ ਦਾ ਸਵਾਗਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here