LIVE : ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ

LIVE : ਹਰਪਾਲ ਚੀਮਾ ਦੀ ਪ੍ਰੈਸ ਕਾਨਫਰੰਸ

  • ਭਾਜਪਾ ਲੋਕ ਤੰਤਰ ਨੂੰ ਕਲੰਕਿਤ ਕਰ ਰਹੀ ਹੈ
  • ਮੱਧ ਪ੍ਰਦੇਸ਼ ਅਤੇ ਗੋਆ ਚ ਅਪਰੇਸ਼ਨ ਲੋਟਸ ਹੀ ਚਲਾਇਆ ਹੈ
  • ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀਦਿੱਲੀ ਚ ਸਪੈਸ਼ਲ ਸੈਸ਼ਨ ਹੋਇਆ ਸੀ
  • ਪੰਜਾਬ ਚ ਜਦੋ ਅਪਰੇਸ਼ਨ ਲੋਟਸ ਰਾਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸੈਸ਼ਨ ਸੱਦਿਆ
  • ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀ ਪਰ ਅੱਜ 22 ਸਤੰਬਰ ਨੂੰ ਸੱਦੇ ਸੈਸ਼ਨ ਲਈ ਮਿਲੀ ਹੋਈ ਨਿਯਮਾਂ ਅਨੁਸਾਰ ਇਜਾਜ਼ਤ ਦਿੱਤੀ ਗਈ
  • ਪਰ ਕਹਿਣ ਨੂੰ ਕਾਂਗਰਸੀ ਹਨ ਪਰ ਤਿੰਨ ਵਿਧਾਇਕਾ ਵਲੋਂ ਪੱਤਰ ਲੈ ਕੇ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ
  • ਪੰਜਾਬ ਚ ਦਿੱਲੀ ਦੇ ਲਾਏ ਹੋਏ ਇਕ ਬੰਦੇ ਰਾਹੀਂ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
  • ਲੋਕ ਸਭਾ ਚ 12 ਬਾਰ ਭਰੋਸਗੀ ਦਾ ਮਤਾ ਪੇਸ਼ ਕੀਤਾ ਸੀ
  • ਜਿਹੜੇ ਸੂਬਿਆਂ ਚ ਕੋਈ ਨਿਯਮ ਨਹੀਂ ਹਨ, ਉਥੇ ਪਾਰਲੀਮੈਂਟ ਨੂੰ ਫੋਲੋ ਕੀਤਾ ਜਾਂਦਾ ਹੈ
  • ਲੋਕ ਸਭਾ ਚ 12 ਬਾਰ ਭਰੋਸਗੀ ਦਾ ਮਤਾ ਪੇਸ਼ ਕੀਤਾ ਸੀ
  • ਸਤਪਾਲ ਜੈਨ , ਭਾਜਪਾ ਦੇ ਸੰਸਦ ਰਹਿ ਚੁੱਕੇ ਹਨ, ਓਹਨਾ ਦੀ ਸਲਾਹ ਨਾਲ ਰਾਜਪਾਲ ਵਲੋਂ ਫੈਸਲਾ ਕੀਤਾ ਗਿਆ
  • ਪੰਜਾਬ ਦੇ ਐਡਵੋਕੇਟ ਜਰਨਲ ਦੀ ਸਲਾਹ ਲੈਣ ਦੀ ਥਾਂ ਤੇ ਵਧੀਕ ਸਲਿਟਰ ਜਰਨਲ ਦੀ ਸਲਾਹ ਲਈ ਗਈ
  • ਕਲ੍ਹ ਗੈਰ ਕਾਨੂੰਨੀ ਫੈਸਲਾ ਕੀਤਾ ਗਿਆ ਹੈ, ਇਹਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਜਏਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here