Breaking News

ਸਸਤਾ ਹੋਇਆ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ

ਨਵੀਂ ਦਿੱਲੀ। ਕੱਚਾ ਤੇਲ ਦੀ ਕੌਮਾਂਤਰੀ ਕੀਮਤਾਂ ‘ਚ ਆਈ ਗਿਰਾਵਟ ਦੇ ਕਾਰਨ ਘਰੇਲੂ ਤੇਲ ਵੰਡ ਕੰਪਨੀਆਂ ਨੇ ਅੱਜ ਤੋਂ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 50.50 ਰੁਪਏ ਅਤੇ ਜਹਾਜ਼ ਈਂਧਨ ਦੀਆਂ 2,080.50 ਰੁਪਏ ਪ੍ਰਤੀ ਕਿਲੋਲੀਟਰ ਘੱਟ ਕਰ ਦਿੱਤੇ ਹਨ।
ਦੇਸ਼ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਵੰਡ ਕਪਨੀ ਇੰਡੀਅਨ ਆਇਲ ਕਾਰਾਪੋਰੇਸ਼ਨ ਲਿਮ. ਨੇ ਦੱਸਿਆ ਕਿ 14.2 ਕਿਲੋਗ੍ਰਾਮ ਦਾ ਬਿਨਾਂ ਸਬਸਿਡੀ ਵਾਲਾ ਰਸੋਈ ਗੈਸ ਸਿਲੰਡਰ ਹੁਣ ਰਾਜਧਾਨੀ ਦਿੰਲੀ ‘ਚ 487 ਰੁਪਏ ਦਾ ਹੋ ਗਿਆ ਹੈ।
ਪਹਿਲਾਂ ਇਸ ਦੀ ਕੀਮਤ 537.50 ਰੁਪਏ ਸੀ। ਵਾਰਤਾ

ਪ੍ਰਸਿੱਧ ਖਬਰਾਂ

To Top