ਮੱਧ ਪ੍ਰਦੇਸ਼ ਕਾਂਗਰਸ ਨੂੰ ਚੋਣ ਕਮਿਸ਼ਨ ਦਾ ਝਟਕਾ

Madhya Pradesh, Election Commission, Shock, Congress

ਫਰਜੀ ਵੋਟਰ ਆਈਡੀ ਦੀ ਸ਼ਿਕਾਇਤ ਗਲਤ

ਭੋਪਾਲ, ਏਜੰਸੀ।

ਮੱਧ ਪ੍ਰਦੇਸ਼ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਝਟਕਾ ਲਗਿਆ ਹੈ। ਰਾਜ ਦੇ ਵੋਟਰਾਂ ਦੀ ਸੂਚੀ ‘ਚ ਵੱਡੇ ਪੱਧਰ ‘ਤੇ ਗੜਬੜੀ ਹੋਣ ਦੀ ਕਾਂਗਰਸ  ਦੀ ਸ਼ਿਕਾਇਤ ਨੂੰ ਚੋਣ ਕਮਿਸ਼ਨ ਨੇ ਜਾਂਚ ਤੋਂ ਬਾਅਦ ਗਲਤ ਦੱਸਿਆ ਹੈ। ਕਮਿਸ਼ਨ ਵੱਲੋਂ ਸ਼ੁੱਕਰਵਾਰ ਦੇਰ ਸ਼ਾਮ ਕਾਂਗਰਸ ਨੂੰ ਭੇਜੀ ਗਈ ਜਾਂਚ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਗਠਿਤ ਜਾਂਚ ਦਲਾਂ ਨੇ ਰਾਜ ਦੇ ਚਾਰ ਵਿਧਾਨ ਸਭਾ ਖੇਤਰਾਂ ‘ਚ ਮਤਦਾਤਾ ਸੂਚੀਆਂ ਦਾ ਨਿਰੀਖਣ ਕੀਤਾ, ਜਿਹਨਾਂ ਵਿੱਚ ਗੜਬੜੀ ਵਰਗੀ ਕੋਈ ਗੱਲ ਨਹੀਂ ਮਿਲੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।