ਮਹਾਰੇ ਸਪਨੋਂ ਕਾ ਹਰਿਆਣਾ’

0
Maharan, Sapno, Haryana '

ਨੌਜਵਾਨਾਂ ਨੂੰ 60 ਮਿੰਟਾਂ ‘ਚ ਕਰਜ਼ਾ, 2022 ਤੱਕ ਸਭ ਨੂੰ ਪੱਕਾ ਮਕਾਨ

ਸੱਚ ਕਹੂੰ ਨਿਊਜ਼/ਚੰਡੀਗੜ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣਾ ਚੁਣਾਵੀ ਵਾਅਦਾ ਪੱਤਰ ਜਾਰੀ ਕਰ ਦਿੱਤਾ ਹੈ ਹਰਿਆਣਾ ‘ਚ ਕਾਂਗਰਸ, ਜਜਪਾ ਤੋਂ ਬਾਅਦ ਭਾਜਪਾ ਨੇ ਆਪਣੇ ਚੁਣਾਵੀ ਵਾਅਦੇ ਪੱਤਰ ਦਾ ਨਾਂਅ ‘ਮਹਾਰੇ ਸਪਨੋਂ ਕਾ ਹਰਿਆਣਾ’ ਦਿੱਤਾ ਹੈ ਪਾਰਟੀ ਨੇ 32 ਪੇਜ ਦੇ ਵਾਅਦੇ ਪੱਤਰ ‘ਚ ਖਿਡਾਰੀ, ਨੌਜਵਾਨ, ਕਿਸਾਨ ਤੇ ਗਰੀਬ ਵਰਗ ਨੂੰ ਅਹਿਮੀਅਤ ਦਿੰਦਿਆਂ ਹਰ ਵਰਗ ਦਾ ਖਿਆਲ ਰੱਖਿਆ ਹੈ।  Haryana

ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਤੇ ਹਰਿਆਣਾ ਦੇ ਮੁੱਖ ਮੰਤਰੀ ਮ ਨੋਹਰ ਲਾਲ ਖੱਟਰ ਮੌਜ਼ੂਦ ਸਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਭਾਜਪਾ ਪਾਰਟੀ ਦਾ ਵਾਅਦਾ ਪੱਤਰ ਰਾਮ ਰਾਜ ਦੇ ਸਿਧਾਂਤਾਂ ‘ਤੇ ਅਧਾਰਿਤ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿਛਲੇ ਵਾਅਦਾ ਪੱਤਰ ਤਹਿਤ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਇਆ ਭਾਜਪਾ ਨੇ ਵਾਅਦਾ ਪੱਤਰ ਤਹਿਤ ਕਿਸਾਨਾਂ ਨੂੰ ਹਰ ਫਸਲ ਦੀ ਖਰੀਦ ਘੱਟੋ-ਘੱਟ ਸਮਰੱਥਨ ਮੁੱਲ ‘ਤੇ ਯਕੀਨੀ ਕਰਨ ਦਾ ਵਾਅਦਾ ਕੀਤਾ ਹੈ ਕਿਸਾਨ ਕਲਿਆਣ ਅਥਾਰਟੀਕਰਨ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਬਜਟ ਦੇਣ ਦੀ ਗੱਲ ਕਹੀ ਗਈ ਹੈ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ 60 ਮਿੰਟਾਂ ਦੇ ਅੰਦਰ ਤੁਰੰਤ ਕਰਜ਼ੇ ਦੀ ਸਹੂਲਤ ਦਿਆਂਗੇ। Haryana

ਭਾਜਪਾ ਨੇ ਸਾਲ 2022 ਤੰੱਕ ਸਭ ਨੂੰ ਪੱਕਾ ਘਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਟੀਚੇ ਨੂੰ ਪੂਰਾ ਕਰਨ ਦੀ ਗੱਲ ਵੀ ਕਹੀ ਹੈ ਭਾਜਪਾ ਦੇ ਚੁਣਾਵ ਵਾਅਦੇ ਪੱਤਰ ‘ਚ ਆਊਟਸੋਰਸਿੰਗ ਤੇ ਸਰਕਾਰੀ ਵਿਭਾਗਾਂ ‘ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੂੰ ਮਾਤ੍ਰਤਵ ‘ਤੇ ਅੱਜ ਲੋਕਾਂ ਨੂੰ ਵਧਾਈ ਦਿੱਤੀ ਮੋਦੀ ਨੇ ਟਵੀਟ ਕਰਕੇ ਕਿਹਾ, ਵਾਲੀਮੀਕੀ ਜੈਅੰਤੀ ਦੀ ਬਹੁਤ-ਬਹੁਤ ਵਧਾਈ ਮਹਾਂਰਿਸ਼ੀ ਵਾਲਮੀਕੀ ਦੇ ਮਹਾਨ ਵਿਚਾਰ ਸਾਡੀ ਇਤਿਹਾਸਕ ਯਾਤਰਾ ਦਰਮਿਆਨ ਤੱਤਵ ਹਨ, ਜਿਸ ‘ਤੇ ਸਾਡੀ ਪਰੰਪਰਾ ਤੇ ਸੰਸਕ੍ਰਿਤੀ ਪੁਸ਼ਪਿਤ-ਪੱਲਵਿਤ ਹੁੰਦੀ ਰਹੀ ਹੈ ਸਮਾਜਿਕ ਨਿਆਂ ਦੇ ਪ੍ਰਕਾਸ਼-ਸਤੰਭ ਰਹੇ ਉਨ੍ਹਾਂ ਦੇ ਸੰਦੇਸ਼ ਹਮੇਸ਼ਾ ਸਭ ਨੂੰ ਪ੍ਰੇਰਿਤ ਕਰਦੇ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।