ਖੇਡ ਮੈਦਾਨ

ਮਲਿੰਗੇ ਦੀ ਯੋਰਕਰ ਬਾਲ ਨਾਲ ਜਿੱਤੀ ਮੁੰਬਈ

Malinga, Mumbai, Win

ਚੌਥੀ ਵਾਰ ਕੀਤਾ ਆਈਪੀਐਲ ਕੱਪ ‘ਤੇ ਕਬਜ਼ਾ

ਹੈਦਰਾਬਾਦ, ਏਜੰਸੀ।

ਮੁੰਬਈ ਇੰਡੀਅਸ ਪ੍ਰੀਮਿਅਰ ਲੀਗ ਦੇ 12ਵੇਂ ਸੀਜਨ ਦੀ ਚੈਂਪੀਅਨ ਬਣੀ। ਐਤਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਗਏ ਫਾਈਨਲ ‘ਚ ਉਨ੍ਹਾਂ ਨੇ ਚੇਨੱਈ ਸੁਪਰਕਿੰਗ ਨੂੰ 1 ਦੌੜ ਨਾਲ ਹਰਾਇਆ। ਉਨ੍ਹਾਂ ਪਿਛਲੇ 7 ਸਾਲਾਂ ਤੋਂ ਚੌਥੀ ਵਾਰ ਇਹ ਖਿਤਾਬ ਹਾਸਲ ਕੀਤਾ। ਇਸ ਤੋਂ ਪਹਿਲਾਂ 2013, 2015 ਅਤੇ 2017 ‘ਚ ਚੈਂਪੀਅਨ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਮੁੰਬਈ ਆਈਪੀਐਲ ਦੀ ਸਭ ਤੋਂ ਸਫਲ ਟੀਮ ਬਣੀ। ਮੁੰਬਈ 2017 ‘ਚ ਵੀ ਇੱਕ ਦੌੜ ਨਾਲ ਫਾਈਨਲ ਜਿੱਤੀ ਸੀ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Malinga, Mumbai, Win

ਪ੍ਰਸਿੱਧ ਖਬਰਾਂ

To Top