Breaking News

ਬੰਦੂਕ ਛੱਡ ਕੇ ਵਾਪਸ ਘਰ ਪਰਤਣਾ ਚਾਹੁੰਦੇ ਹਨ ਕਈ ਅੱਤਵਾਦੀ

Many, Terrorists, leave, Gun, Return, Home
  • Many, Terrorists, leave, Gun, Return, Home
  • Many, Terrorists, leave, Gun, Return, Home

ਫੌਜ ਦੀ ਰਣਨੀਤੀ ਕਰ ਰਹੀ ਹੈ ਕੰਮ

ਨਵੀ. ਦਿੱਲੀ, 23 ਮਈ।

ਸਾਲਾਂ ਤੋ. ਅੱਤਵਾਦ ਦਾ ਕਹਿਰ ਝੱਲ ਰਹੇ ਕਸ਼ਮੀਰ ਵਿਚ ਹੁਣ ਕੰਮ ਕਰਨ ਵਾਲ ਫੌਜ ਹੁਣ ਦੀ ਨਵੀ. ਰਣਨੀਤੀ ਕੰਮ ਕਰਨ ਲੱਗੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਤਵਾਦੀ ਕਈ ਸਥਾਨਕ ਬਣੇ ਕਈ ਨੌਜਵਾਨ ਮੁੱਖ ਧਾਰਾ ਵਿਚ ਪਰਤਣਾ ਚਾਹੁੰਦੇ ਹਨ। ਇਹ ਜਾਣਕਾਰੀ ਸੂਬੇ ਵਿਚ ਫੈਲੀ ਖੁਫੀਆ ਤੰਤਰ ਦੇ ਰਾਹੀ. ਸਾਹਮਣੇ ਆਈ ਹੈ।

ਦੂਜੇ ਪਾਸੇ ਫੌਜ ਵੀ ਇਸ ਗੱਲ ਦੀ ਪੂਰੀ ਕੋਸਿ਼ਸ਼ ਕਰ ਰਹੀ ਹੈ ਕਿ ਭਟਕੇ ਨੌਜਵਾਨ ਅੱਤਵਾਦ ਦੀ ਰਾਹ ਛੱਡ ਕੇ ਦੇਸ਼ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਤੇ ਵਿਕਾਸ ਦੀ ਰਾਹ ਵਿਚ ਯੋਗਦਾਨ ਪਾਉਣ। ਫੌਜ ਅਜਿਹੇ ਨੌਜਵਾਨਾਂ ਦੇ ਮੁੜ ਨਿਵਾਸ, ਆਮ ਜੀਵਨ ਤੇ ਸਿੱਖਿਆ ਫਿਰ ਤੋ. ਸ਼ੁਰੂ ਕਰਨ ਲਈ ਹਰਸੰਭਵ ਮੱਦਦ ਲਈ ਤਿਆਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top