Six Year ਮਾਸੂਮ ਨਾਲ ਨਾਬਾਲਗ ਨੇ ਕੀਤਾ ਦੁਰਾਚਾਰ

0
254
rape committed with a minor girl

Six Year ਮਾਸੂਮ ਨਾਲ ਨਾਬਾਲਗ ਨੇ ਕੀਤਾ ਦੁਰਾਚਾਰ
ਨਾਬਾਲਗ ਨੂੰ ਬਾਲ ਸੁਧਾਰ ਗ੍ਰਹਿ ਭੇਜਿਆ

ਰਾਏਗੜ, ਏਜੰਸੀ। ਛਤੀਸਗੜ ਦੇ ਰਾਏਗੜ ਜ਼ਿਲ੍ਹੇ ‘ਚ ਇੱਕ 6 ਸਾਲ ਦੀ ਮਾਸੂਮ ਬੱਚੀ ਨਾਲ ਦੁਰਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਨਾਬਾਲਗ ਦੀ ਉਮਰ 15 ਸਾਲ ਦੀ ਹੈ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ, ਜਦੋਂ ਬਾਲਿਕਾ ਆਪਣੇ ਘਰ ‘ਚ ਇਕੱਲੀ ਸੀ। ਰਾਏਗੜ ਜ਼ਿਲ੍ਹੇ ਦੇ ਏਐਸਪੀ ਅਭਿਸੇਕ ਵਰਮਾ ਨੇ ਦੱਸਿਆ ਕਿ 6 ਸਾਲ ਦੀ ਬੱਚੀ ਨੂੰ ਡਾਕਟਰੀ ਸੁਵਿਧਾ ਮੁਹੱਈਆ ਕਰਵਾਈ ਗਈ, ਫਿਲਹਾਲ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ। Six Year

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।