ਲਾਪਤਾ ਔਰਤ ਦੀ ਗੁਆਂਢ ‘ਚੋ ਭੇਦਭਰੀ ਹਾਲਤ ‘ਚ ਮਿਲੀ ਲਾਸ਼

Missing, Body, Found, Woman, Neighborhood

ਘੱਗਾ, ਜਗਸੀਰ,ਮਨੋਜ, ਸੱਚ ਕਹੂੰ ਨਿਊਜ਼

ਸਥਾਨਕ ਸ਼ਹਿਰ ‘ਚ ਇੱਕ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇੱਕ ਬੰਦ ਪਏ ਮਕਾਨ ‘ਚ ਭੇਦਭਰੀ ਹਾਲਤ ‘ਚ ਔਰਤ ਦੀ ਲਾਸ਼ ਮਿਲੀ ਹੈ। ਦੱਸ ਦੇਈਏ ਕਿ ਇਹ ਔਰਤ ਇੱਕ ਹਫਤੇ ਤੋਂ ਲਾਪਤਾ ਸੀ ਤੇ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਚ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।