Uncategorized

ਮੋਦੀ ਵੱਲੋਂ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ

ਚੰਡੀਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਦਨੂੰ ਸਰੀਰਿਕ, ਮਾਨਸਿਕ ਤੇ ਸਮਾਜਿਕ ਤੰਦਰੁਸਤੀ ਦਾ ਮਾਧਿਅਮ ਦੱਸਦਿਆਂ ਦੇਸਵਾਸੀਆਂ ਨੂੰ ਇਸ ਨੂੰ ਇਸ ਨੂੰ ਧਰਮ ਤੋਂ ਵੱਖਰਾ ਰੱਖ ਕੇ ਜੀਵਨ ਨੂੰ ਅਨੁਸ਼ਾਸਿਤ ਤੇ ਗਤੀਸ਼ੀਲ ਬਣਾਉਣ ਲਈ ਇਸ ਨੂੰ ਆਪਣਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਹੈ।
ਦੋਵੱਲੇ ਕੌਮਾਂਤਰੀ ਯੋਗ ਦਿਵਸ ‘ਤੇ ਅੱਜ ਇੱਥੇ ਕੈਪੀਟਲ ਕੰਪਲੈਕਸ ‘ਚ ਕਰਵਾਏ ਰਾਸ਼ਟਰ ਪੱਧਰੀ ਯੋਗ ਪ੍ਰੋਗਰਾਮ ‘ਚ ਯੋਗ ਦੇ ਮਹੱਤਵਪ ਨੂੰ ਲੈ ਕੇ ਆਪਣੇ ਸੰਬੋਧਨ ‘ਚ ਸ੍ਰੀ ਮੋਦੀ ਨੇ ਯੋਗ ਦੇ ਖੇਤਰ ‘ਚ ਉੱਤਮ ਕਾਰਜਾਂ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦੋ ਪੁਰਸਕਾਰਾਂ ਦਾ ਐਲਾਲ ਕੀਤਾ ਜਿਸ ਦੇ ਪਾਤਰਾਂ ਦੀ ਚੋਣ ਮਾਹਿਰਾਂ ਤੇ ਫ਼ੈਸਲਾਕੁੰਨ ਮੰਡਲ ਰਾਹੀਂ ਕੀਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top