Breaking News

ਮੋਦੀ ਨੇ ਦਿੱਤੀ ਸੋਨੀਆਂ ਨੂੰ ਜਨਮਦਿਨ ਦੀ ਵਧਾਈ

Modi congratulates Soni on birthday

ਹਾਕੀ ਟੀਮ ਨੂੰ ਵੀ ਦਿੱਤੀ ਵਧਾਈ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਜਨਮਦਿਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੋਦੀ ਨੇ ਟਵੀਟ ਕੀਤਾ, ਸ੍ਰੀ ਮਤੀ ਸੋਨੀਆ ਗਾਂਧੀ ਜੀ ਨੂੰ ਜਨਮਦਿਨ ਦੀ ਵਧਾਈ ਹੋਵੇ। ਮੈਂ ਉਨ੍ਹਾਂ ਦੀ ਲੰਮੀ ਉਮਰ ਦੇ ਤੰਦਰੁਸਤ ਰਹਿਣ ਦੀ ਕਾਮਨਾ ਕਰਦਾ ਹਾਂ। ਇੱਕ ਹੋਰ ਟਵੀਟ ‘ਚ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ ਕਨਾਡਾ ਦੇ ਖਿਲਾਫ਼ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਭਾਰਤੀ ਹਾਕੀ ਟੀਮ ਚੰਗੀ ਫੌਮ ‘ਚ ਹੈ। ਹਾਕੀ ਵਿਸ਼ਵ ਕੱਪ ‘ਚ ਕਨਾਡਾ ਦੇ ਖਿਲਾਫ਼ ਜਿੱਤ ਤੇ ਟੀਮ ਨੂੰ ਵਧਾਈ। ਸਾਡੀ ਟੀਮ ਹੁਣ ਕਵਾਟਰ ਫਾਈਨਲ ਦੇ ਕਰੀਬ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top