Breaking News

ਮੋਦੀ ਫਿਲਸਤੀਨ ‘ਚ ‘ਗਰੈਂਡ ਕਾਲਰ ਆਫ ਦ ਸਟੇਟ’ ਨਾਲ ਸਨਮਾਨਿਤ

ਏਜੰਸੀ, ਰਾਮੱਲਾਹ

ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਤੇ ਫਲਸਤੀਨ ਦਰਮਿਆਨ ਸਬੰਧਾਂ ਨੂੰ ਉਤਸ਼ਾਹ ਦੇਣ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਦੇਖਦਿਆਂ ਅੱਜ ਉਨ੍ਹਾਂ ਗਰੈਂਡ ਕਾਲਰ ਆਫ਼ ਦ ਸਟੇਟ ਆਫ਼ ਫਲਸਤੀਨ ਸਨਮਾਨ ਨਾਲ ਸਨਮਾਨਿਤ ਕੀਤਾ ਦੋਵਾਂ ਆਗੂਆਂ ਦਰਮਿਆਨ ਦੁਵੱਲੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਫਲਸਤੀਨ ਦੇ ਰਾਸ਼ਟਰਪਤੀ ਅੱਬਾਬ ਨੇ ਮੋਦੀ ਨੂੰ ਗਰੈਂਡ ਕਾਲਰ ਆਫ਼ ਦ ਸਟੇਟ ਆਫ਼ ਫਲਸਤੀਨ ਨਾਲ ਸਨਮਾਨਿਤ ਕੀਤਾ ਮੋਦੀ ਫਲਸਤੀਨ ਦੀ ਅਧਿਕਾਰਿਕ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top