ਮਨੋਰੰਜਨ

ਮੁਹੰਮਦ ਅਜ਼ੀਜ਼ ਦੀ ਮੌਤ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ

Muhammad, Ajij, Detah, Shok

ਉਨ੍ਹਾਂ ਦੀ ਉਮਰ 64 ਸਾਲ ਦੀ ਸੀ

ਮੁੰਬਈ (ਏਜੰਸੀ). ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਪਲੇਅਬੈਕ ਸਿੰਗਰ ਮੁਹੰਮਦ ਅਜ਼ੀਜ਼ ਨੇ ਮੰਗਲ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ 64 ਸਾਲ ਦੀ ਸੀ। ਜਾਣਕਾਰੀ ਮੁਤਾਬਕ, ਏਅਰਪੋਰਟ ‘ਤੇ ਮੁਹੰਮਦ ਅਜ਼ੀਜ਼ ਦੇ ਦਿਲ ‘ਚ ਦਰਦ ਹੋਇਆ। ਡਰਾਇਵਰ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਪਹੁੰਚਾਇਆ ਤੇ ਅਜ਼ੀਜ਼ ਦੀ ਬੇਟੀ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸੇ ਦੌਰਾਨ ਹਸਪਤਾਲ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

(Muhammad)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top