ਸਾਈਕਲ ‘ਤੇ ਮੁਲਾਇਮ ਸਿੰਘ ਨੇ ਪ੍ਰਗਟਾਇਆ ਹੱਕ

ਏਜੰਸੀ  ਨਵੀਂ ਦਿੱਲੀ,
ਸਮਾਜਵਾਦੀ ਪਾਰਟੀ ਦੇ ਮੁਲਾਇਮ ਧਿਰ ਨੇ ਅੱਜ ਚੋਣ ਕਮਿਸ਼ਨ ਨਾਲ ਮਿਲ ਕੇ ਚੋਣਾਂ ਨਿਸ਼ਾਨ ਸਾਈਕਲ ਤੇ ਪਾਰਟੀ ਦੇ ਨਾਂਅ ‘ਤੇ ਆਪਣਾ ਹੱਕ ਪ੍ਰਗਟਾਇਆ ਤੇ ਦਾਅਵਾ ਕੀਤਾ ਕਿ ਉਹ ਅਸਲੀ ਸਮਾਜਵਾਦੀ ਪਾਰਟੀ ਹੈ ਤੇ ਚੋਣ ਨਿਸ਼ਾਨ ਉਨ੍ਹਾਂ ਨੂੰ ਮਿਲਣਾ ਚਾਹੀਦਾ