Breaking News

ਮੁੰਬਈ ਦੀ ਘਟਨਾ ਦਿੱਲੀ ਲਈ ਖ਼ਤਰੇ ਦੀ ਘੰਟੀ: ਹਰਦੀਪ ਪੁਰੀ

Mumbai, Incident, Alarm, Bells, Hardeep Singh Puri

ਏਜੰਸੀ
ਨਵੀਂ ਦਿੱਲੀ, 30 ਦਸੰਬਰ।

ਰਿਹਾਇਸ਼ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੰਬਈ ਵਿੱਚ ਬੀਤੇ ਦਿਨ ਵਾਪਰੇ ਅਗਨੀਕਾਂਡ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਘਟਨਾ ਦਿੱਲੀ ਲਈ ਇੱਕ ਖ਼ਤਰੇ ਦੀ ਘੰਟੀ ਹੈ।

ਸ੍ਰੀ ਪੁਰੀ ਨੇ ਟਵੀਟ ਕਰਕੇ ਕਿਹਾ ਕਿ ‘ਮੁੰਬਈ ਦੇ ਹੋਟਲ ਵਿੱਚ ਅੱਗ ਲੱਗਣ ਨਾਲ 14 ਜਣਿਆਂ ਦੀ ਮੌਤ ਇੱਥ ਭਿਆਨਕ ਤਰਾਸਦੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ।’

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top