ਨਾਡਾ ਨੇ ਬਾਸਕਟਬਾਲ ਖਿਡਾਰੀ ਸਤਨਾਮ ’ਤੇ ਲਾਇਆ ਦੋ ਸਾਲਾ ਦਾ ਬੈਨ

0

ਨਾਡਾ ਨੇ ਬਾਸਕਟਬਾਲ ਖਿਡਾਰੀ ਸਤਨਾਮ ’ਤੇ ਲਾਇਆ ਦੋ ਸਾਲਾ ਦਾ ਬੈਨ

ਦਿੱਲੀ। ਐਨਬੀਏ ਦੀ ਟੀਮ ’ਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਭਮਰਾ ਨੂੰ ਡੋਪਿੰਗ ਉਲੰਘਣਾ ਕਾਰਨ ਰਾਸ਼ਟਰੀ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਦੋ ਸਾਲਾਂ ਲਈ ਪਾਬੰਦੀ ਲਗਾਈ ਹੈ। ਸਤਨਾਮ ਪਿਛਲੇ ਸਾਲ ਡੋਪ ਟੈਸਟ ਵਿਚ ਫੇਲ੍ਹ ਹੋਇਆ ਸੀ। ਨਾਡਾ ਅਨੁਸਾਰ 25 ਸਾਲਾ ਸਤਨਾਮ ਨੂੰ ਹਿਗੇਨੇਮਾਈਨ ਦੀ ਖਪਤ ਲਈ ਦੋਸ਼ੀ ਪਾਇਆ ਗਿਆ ਸੀ, ਜਿਸ ਨੂੰ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਸਾਲ 2017 ਵਿੱਚ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.