Breaking News

ਨੇਪਾਲ ਦੀ ਸੰਸਦ ਬੁੱਧਵਾਰ ਨੂੰ ਕਰੇਗੀ ਪ੍ਰਧਾਨ ਮੰਤਰੀ ਦੀ ਚੋਣ

ਕਾਠਮੰਡੂ। ਨੇਪਾਲ ਦੀ ਸੰਸਦ ਬੁੱਧਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਰਾਸ਼ਟਰਪਤੀ ਵਿੱਦਿਆਦੇਵੀ ਭੰਡਾਰੀ ਵੱਲੋਂ ਸਿਆਸੀ ਪਾਰਟੀਆਂ ਨੂੰ ਆਮ ਰਾਇ ਨਾਲ ਪ੍ਰਧਾਨ ਮੰਤਰੀ ਦੀ ਚੋਣ ਕਰਨ ਲਈ ਦਿੱਤੇ ਗÂੈ ਨਿਰਦੇਸ ਦੀ ਸਮਾਂ ਹੱਦ ਕੱਲ੍ਹ ਐਤਵਾਰ ਨੂੰ ਖ਼ਤਮ ਹੋ ਜਾਣ ਦੇ ਕਾਰਨ ਹੁਣ ਇਹ ਚੋਣ ਦੇਸ਼ ਦੀ ਸੰਸਦ ਆਪਣੇ ਬਹੁਮਤ ਨਾਲ ਕਰੇਗੀ।

ਪ੍ਰਸਿੱਧ ਖਬਰਾਂ

To Top