ਕੁੱਲ ਜਹਾਨ

ਸ਼ਰਧਾਲੂਆਂ ਦਾ ਨਵਾਂ ਜਥਾ ਅਮਰਨਾਥ ਯਾਤਰਾ ‘ਤੇ ਰਵਾਨਾ

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਦੱਖਣੀ ਇਲਾਕੇ ‘ਚ ਚੱਲ ਰਹੀ ਅਮਰਨਾਥ ਯਾਤਰਾ ਸੁਚੱਜੇ ਖੰਗ ਨਾਲ ਜਾਰੀ ਹੈ ਤੇ ਸ਼ਰਧਾਲੂਆਂ ਦਾ ਨਵਾਂ ਜਥੇ ਅੱਜ ਬਾਲਤਾਲ ਸਥਿੱਤ ਨੁਨਵਾਨ ਪਹਿਲਗਾਮ ਆਧਾਰ ਕੈਂਪ ਤੋਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹਇਆ।

ਪ੍ਰਸਿੱਧ ਖਬਰਾਂ

To Top