ਗੋਆ ‘ਚ ਕੋਰੋਨਾ ਜਾਂਚ ‘ਚ ਨਮੂਨੇ ਇਕੱਠੇ ਕਰਨ ਲਈ ਨਵੀਂ ਭਰਤੀ

0
50
corona

ਗੋਆ ‘ਚ ਕੋਰੋਨਾ ਜਾਂਚ ‘ਚ ਨਮੂਨੇ ਇਕੱਠੇ ਕਰਨ ਲਈ ਨਵੀਂ ਭਰਤੀ

ਪਣਜੀ। ਗੋਆ  (Goa) ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੈ ਕਿਹਾ ਕਿ ਮੁੱਢਲੇ ਤੇ ਸਰਕਾਰੀ ਸਿਹਤ ਕੇਂਦਰ ‘ਤੇ ਕੋਰੋਨਾ ਜਾਂਚ ‘ਚ ਨਮੂਨਿਆਂ ਨੂੰ ਇਕੱਠਾ ਕਰਨ ਲਈ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ।

Kovid

ਰਾਣੇ ਨੇ ਆਪਣੇ ਬਿਆਨ ‘ਚ ਕਿਹਾ, ਮਾਣਯੋਗ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਅਸੀਂ ਸਬੰਧਿਤ ਮੁੱਢਲੇ ਤੇ ਸਰਕਾਰੀ ਸਿਹਤ ਕੇਂਦਰਾਂ ‘ਚ ਇਕਰਾਰ ਦੇ ਅਧਾਰ ‘ਤੇ ਛੇਤੀ ਹੀ ਨਵੀਆਂ ਟੀਮਾਂ ਦੀ ਭਰਤੀ ਦਾ ਫੈਸਲਾ ਲਿਆ ਹੈ, ਜੋ ਸਿਹਤ ਅਧਿਕਾਰੀਆਂ ਨੂੰ ਸਬੰਧਿਤ ਰਿਪੋਰਟ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ