ਸਾਡੇ ਨਾਲ ਸ਼ਾਮਲ

Follow us

Epaper

25.8 C
Chandigarh
More
  Home ਇੱਕ ਨਜ਼ਰ

  ਇੱਕ ਨਜ਼ਰ

  Tree-Plantation

  ਹਰਿਆਲੀ ਦਾ ਤੋਹਫ਼ਾ ਲਿਆਇਆ ਪੂਜਨੀਕ ਗੁਰੂ ਜੀ ਦਾ ਅਤਵਾਰ ਦਿਵਸ, 37 ਲੱਖ ਤੋਂ ਵੱਧ ਲੱਗੇ ਪੌਦੇ

  ਦਰੱਖਤ ਬਣਨ ਤੱਕ ਸੰਭਾਲ ਦਾ ਦੂਹਰਾਇਆ ਸੰਕਲਪ ਪੂਜਨੀਕ ਗੁਰੂ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ ਵੀ ਲਾਇਆ ਪੌਦਾ (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ...
  pti

  ਪਟਿਆਲਾ ਪੁਲਿਸ ਨੇ ਬੱਚੇ ਵੱਲੋਂ ਚੋਰੀ ਕੀਤਾ 35 ਲੱਖ ਰੁਪਏ ਦਾ ਮਾਮਲਾ ਸੁਲਝਾਉਣ ਦਾ ਦਾਅਵਾ

  ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਮੁਲਜ਼ਮਾਂ ਦੀ ਕੀਤੀ ਸ਼ਨਾਖ , ਜਲਦ ਕੀਤੇ ਜਾਣਗੇ ਗ੍ਰਿਫ਼ਤਾਰ ਅੰਤਰਰਾਜੀ ਗਿਰੋਹ ਬੱਚਿਆਂ ਰਾਹੀਂ ਕਰਵਾਉਂਦਾ ਅਜਿਹੀਆਂ ਵਾਰਦਾਤਾਂ : ਦੀਪਕ ਪਾਰੀਕ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ (Patiala Police ) ਵੱਲੋਂ ਆਖ਼ਰ ਸਟੇਟ ਬੈਂਕ ਆਫ ਇ...
  bathi 3

  ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਲਗਾਏ ਪੌਦੇ

  ਨਾਮ ਚਰਚਾ ਦੌਰਾਨ ਵੰਡੇ ਤਿਰੰਗੇ, ਗੱਡੀਆਂ, ਘਰ੍ਹਾਂ, ਦੁਕਾਨਾਂ ਅਤੇ ਫੈਕਟਰੀਆਂ ਦੀ ਸ਼ਾਨ ਬਣਨਗੇ ਤਿਰੰਗੇ (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਦੇ ਸ਼ੁੱਭ ਮੌਕੇ ਅਤੇ ਆਪਣੇ ਸੱਚੇ ਰਹਿਬਰ ਮੁਰਿਸ਼ਦੇ ਕਾਮਲ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤ...

  ਬਲਾਕ ਬਲਬੇੜਾ ਦੀ ਸਾਧ-ਸੰਗਤ ਨੇ ਬੂਟੇ ਲਾ ਕੇ ਮਨਾਇਆ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ

   ਬਲਬੇੜਾ ਦੀ ਸਾਧ-ਸੰਗਤ ਵੱਲੋਂ ਲਗਾਏ 3500 ਬੂਟੇ (ਰਾਮ ਸਰੂਪ) ਬਲਬੇੜਾ/ਪੰਜੋਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਬਲਾਕ ਬਲਬੇੜਾ ਦੀ ਸਾਧ-ਸੰਗਤ ਵੱਲੋਂ 3500 ਬੂਟੇ ਲਾ ਕੇ ਮਨਾਇਆ ਗਿਆ। ਸਾਧ-ਸੰਗਤ ਵੱਲੋਂ ਬਲਬੇੜਾ ਨਾਮ ਚਰਚਾ ਘਰ ਵਿਖੇ ਤਿਰੰਗਾ ਲਹਿਰਾਇ...

  ਪੀਐਮ ਮੋਦੀ ਨੇ ਰਾਕੇਸ਼ ਝੁਨਝੁਨਵਾਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

  (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਅਰ ਬਾਜ਼ਾਰ ਦੇ ਦਿੱਗਜ ਰਾਕੇਸ਼ ਝੁਨਝੁਨਵਾਲਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਰਾਕੇਸ਼ ਝੁਨਝੁਨਵਾਲਾ ਦਾ ਅੱਜ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਸ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਦੱਸੀ ਜਾ ਰਹੀ ਹੈ...

  ਸ਼ਾਹ ਮਸਤਾਨ ਜੀ ਧਾਮ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

  ਸ਼ਾਹ ਮਸਤਾਨ ਜੀ ਧਾਮ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ (ਰਵਿੰਦਰ ਰਿਆਜ਼) ਸਰਸਾ। ਆਜ਼ਾਦੀ ਦੀ 75ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਸਾਰਾ ਦੇਸ਼ ਮਨਾ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਖੁਸ਼ੀਆਂ ਦੇ ਇਹਨਾਂ ਪਲਾਂ ਨੂੰ ਇਕ ਦੂਸਰੇ ਨਾਲ ਸਾਂਝੇ ਕਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹ...
  MSG-Tricolour-696x385

  ਘੱਗਾ ਦੇ ਨਾਮ ਚਰਚਾ ਘਰ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

  ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ (ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ । ਡੇਰਾ ਸੱਚਾ ਸੌਦਾ ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਨਾਮ ਚਰਚਾ ਘਰ ਘੱਗਾ ਵਿਖੇ ਤਿਰੰਗਾ ਝੰਡਾ ਲਹਿਰਾ ਕੇ ਸਲੂਟ ਕੀਤਾ ।ਇਸ ਮੌਕੇ ਉਨ੍ਹਾਂ ਨੇ ...

  ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਿਰੰਗਾ ਯਾਤਰਾ ਕੱਢ ਕੇ ਲੋਕਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ

  (ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸੈਂਟ ਜੇਵਿਰਸ ਇੰਟਰਨੈਸ਼ਨਲ ਸਕੂਲ ਵੱਲੋਂ ਸਾਰੇ ਭਾਰਤ ਵਾਸੀਆਂ ਨੂੰ ਭਾਰਤ ਦੇਸ਼ ਦੀ 75ਵੀਂ ਅਜ਼ਾਦੀ ਦਿਵਸ ਦੀਆ ਲੱਖ ਲੱਖ ਵਧਾਈਆ l ਇਸ ਦਿਹਾੜੇ ਦੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਸਕੂਲ ਦੇ ਬੱਚਿਆਂ ਨੇ ਪੈਦਲ ਯਾਤਰਾ ਕਰਕੇ 'ਘਰ ਘਰ ਤਿਰੰਗਾ' ਅਭਿਆਨ ਵਿਚ ਵੱਡਾ ਯੋਗਦਾਨ ਪਾਇਆ ਹੈ...

  ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਲਹਿਰਾਉਣਗੇ ਪਟਿਆਲਾ ਵਿਖੇ ਤਿਰੰਗਾ

  ਆਜ਼ਾਦੀ ਦਿਹਾੜੇ ਸਬੰਧੀ ਫੂਲ ਡਰੈਸ ਰਿਹਰਸਲ ਹੋਈ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਲਈ ਤਿਆਰੀਆਂ ਮੁਕੰਮਲ- ਸਾਕਸ਼ੀ ਸਾਹਨੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ...
  pujra

  ਰਾਇਲ ਲੰਦਨ ਵਨਡੇ ਕੱਪ ‘ਚ ਪੁਜਾਰਾ ਨੇ ਜੜਿਆ ਧਮਾਕੇਦਾਰ ਸੈਂਕੜਾ

  ਪੁਜਾਰਾ ਨੇ ਇੱਕ ਓਵਰ ਠੋਕੀਆਂ 22 ਦੌੜਾਂ ਮੁੰਬਈ। ਭਾਰਤ ਦੇ ਟੈਸਟ ਮੈਂਚਾਂ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਰਾਇਲ ਲੰਦਨ ਵਨਡੇ ਕੱਪ 'ਚ ਧਮਾਕੇਦਾਰ ਪਾਰੀ ਖੇਡ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵਾਰਵਿਕਸ਼ਾਇਰ ਖਿਲਾਫ ਖੇਡੇ ਗਏ ਮੈਚ 'ਚ ਸਸੇਕਸ ਦੇ ਕਪਤਾਨ ਪੁਜਾਰਾ ਨੇ 135 ਦੇ ਸਟ੍ਰਾਈਕ ਰੇਟ ਨਾਲ ਸਕੋਰ ...
  sadka maohan

  ਸੈਦੇਕੇ ਮੋਹਨ ਦੇ ਨਾਮ ਚਰਚਾ ਘਰ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

  Har Ghar Tiranga (ਵਿਜੈ ਹਾਂਡਾ) ਗੁਰੂਹਰਸਹਾਏ। ਆਜ਼ਾਦੀ ਦੀ 75ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਸਾਰਾ ਦੇਸ਼ ਮਨਾ ਰਿਹਾ ਹੈ ਤੇ ਦੇਸ਼ ਦਾ ਹਰ ਨਾਗਰਿਕ ਖੁਸ਼ੀਆਂ ਦੇ ਇਹਨਾਂ ਪਲਾਂ ਨੂੰ ਇਕ ਦੂਸਰੇ ਨਾਲ ਸਾਂਝੇ ਕਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਰ ਘਰ ਚਲਾਈ ਤਿਰ...
  honery preet

  ਭੈਣ ਹਨੀਪ੍ਰੀਤ ਇੰਸਾਂ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ

  ਭੈਣ ਹਨੀਪ੍ਰੀਤ ਇੰਸਾਂ ਨੇ ਸਥਾਪਿਤ ਕੀਤਾ ਡੇਰਾ ਸੱਚਾ ਸੌਦਾ ’ਚ ਤਿਰੰਗਾ ਚੰਡੀਗੜ੍ਹ (ਐਮਕੇ ਸਾਇਨਾ)। ਭਾਰਤ ਦੇ ਲੋਕ ਆਜ਼ਾਦੀ ਦੇ 75 ਵੇਂ ਅੰਮ੍ਰਿਤ ਮਹਾਂਉਤਸ਼ਵ ਨੂੰ ਮਨਾ ਰਹੇ ਹਨ। ਬੱਚੇ-ਬੱਚੇ ਦੀ ਜੁਬਾਨ ਤੋਂ ਜੈ ਹਿੰਦ ਦੇ ਨਾਅਰੇ ਸੁਣਾਈ ਦੇ ਰਹੇ ਹਨ। ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਆਪ...
  patiala pita ji

  ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ, ਸੇਵਾਦਾਰਾਂ ਨੇ ਕੀਤਾ ਸਲੂਟ

  ਦੇਸ਼ ਦੀ ਆਨ, ਬਾਨ, ਸ਼ਾਨ ਸਮੇਤ ਮਾਨਵਤਾ ਭਲਾਈ ਦੇ ਕਾਰਜ਼ਾਂ ਲਈ ਚੁੱਕੀ ਸਹੁੰ ਹਰੇਕ ਡੇਰਾ ਸ਼ਰਧਾਲੂ ਦੇ ਘਰ, ਦੁਕਾਨ ਅਤੇ ਵਪਾਰਕ ਥਾਵਾਂ ’ਤੇ ਲੱਗਿਆ ਰਾਸ਼ਟਰੀ ਝੰਡਾ : ਹਰਮਿੰਦਰ ਨੋਨਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਜ਼ਾਦੀ ਦੇ ਮਨਾਏ ਜਾ ਰਹੇ 75ਵੇਂ ਅੰਮ੍ਰਿਤ ਮਹਾਂਉਤਸ਼ਵ ਤਹਿਤ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆ...

  ਸੋਨੀਆ ਗਾਂਧੀ ਨੂੰ ਫਿਰ ਹੋਇਆ ਕੋਰੋਨਾ

  ਸੋਨੀਆ ਗਾਂਧੀ ਨੂੰ ਫਿਰ ਹੋਇਆ ਕੋਰੋਨਾ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਫਿਰ ਤੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ਵਿੱਚ ਆ ਗਏ ਹਨਹ। ਕਾਂਗਰਸ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ, 'ਸੋਨੀਆ ਗਾਂਧੀ ਦਾ ਕੋਵਿਡ ...

  ਪੂਜਨੀਕ ਗੁਰੂ ਜੀ ਤੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਬਲਾਕ ਬਠਿੰਡਾ ਨੇ ਨਾਮ ਚਰਚਾ ਘਰਾਂ ’ਚ ਲਹਿਰਾਇਆ ਤਿਰੰਗਾ

  ਅਜ਼ਾਦੀ ਦਾ ਅੰਮ੍ਰਿਤਮਈ ਮਹਾਂਉਤਸਵ ਅਤੇ ਹਰ ਘਰ ਤਿਰੰਗਾ ਤਹਿਤ ਨਾਮ ਚਰਚਾ ਘਰਾਂ ’ਚ ਲਹਿਰਾਇਆ ਤਿਰੰਗਾ (Har Ghar Tiranga) ਜੀਏਂਗੇ ਮਰੇਂਗੇ ਮਰ ਮਿਟੇਂਗੇ ਦੇਸ਼ ਕੇ ਲੀਏ ਗੀਤ ’ਤੇ ਖੁਸ਼ੀ ’ਚ ਸਾਧ ਸੰਗਤ ਨੇ ਲਹਿਰਾਏ ਤਿਰੰਗੇ (ਸੁਖਨਾਮ) ਬਠਿੰਡਾ। ਗੁਰੂ ਪੂਰਨਿਮਾ ਦੇ ਪਵਿੱਤਰ ਦਿਹਾੜੇ ਮੌਕੇ ਪੂਜਨੀਕ ਗੁਰੂ...

  ਪਵਿੱਤਰ ਅਵਤਾਰ ਦਿਵਸ : ਬੂਟੇ ਲਾਉਣ ਲਈ ਸਾਧ-ਸੰਗਤ ਪੂਰੇ ਜੋਸ਼ ’ਚ

  ਪਵਿੱਤਰ ਅਵਤਾਰ ਦਿਵਸ : ਬੂਟੇ ਲਾਉਣ ਲਈ ਸਾਧ-ਸੰਗਤ ਪੂਰੇ ਜੋਸ਼ ’ਚ (ਅਨਿਲ ਲੁਟਾਵਾ) ਅਮਲੋਹ।  ਬਲਾਕ ਅਮਲੋਹ ਦੇ ਡੇਰਾ ਸ਼ਰਧਾਲੂਆਂ ਵੱਲੋਂ ਆਪਣੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਨੂੰ ਮਨਾਉਣ ਅਤੇ ਆਪਣੇ ਸਤਿਗੁਰੂ ਨੂੰ ਸਜਦਾ ਕਰਨ ਲਈ ਬਲਾਕ ਦੀ ਸ...
  amla

  ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂਹਰਸਹਾਏ ’ਚ ਕੱਢੀ ਗਈ ਤਿਰੰਗਾ ਯਾਤਰਾ

  (ਵਿਜੈ ਹਾਂਡਾ) ਗੂਰੂਹਰਸਹਾਏ। ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂਹਰਸਹਾਏ ਦੇ ਬਜ਼ਾਰਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਹਨਾਂ ਦੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਮੌਜ਼ੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸਾ...
  pita ji

  ਦੁਨੀਆ ਭਰ ’ਚ ਪੌਦੇ ਲਗਾਓ ਅਭਿਆਨ 14 ਅਗਸਤ ਨੂੰ

  ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦੇਵੇਗੀ ਸਾਧ-ਸੰਗਤ ਪੌਦੇ ਲਾਉਣ ’ਚ ਤਿੰਨ ਵਾਰ ਵਿਸ਼ਵ ਰਿਕਾਰਡ ਬਣਾ ਚੁੱਕਿਆ ਹੈ ਡੇਰਾ ਸੱਚਾ ਸੌਦਾ (ਸੱਚ ਕਹੂੰ ਨਿਊਜ਼) ਸਰਸਾ। ਸੱਚੇ...
  cm maan, Bhagwant Mann

  ਮੁੱਖ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੇ ਹਜ਼ਾਰ ਆਸਾਮੀਆਂ ਭਰਨ ਦਾ ਐਲਾਨ

  ਕਿਹਾ, ਲੋਕਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਦੇ ਪੰਜਾਬ ਵਿਰੋਧੀ ਰੁਖ਼ ਕਾਰਨ ਉਨ੍ਹਾਂ ਦਾ ਸਾਥ ਛੱਡਿਆ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿੱਚ ਕਰਵਾਈ ਸਿਆਸੀ ਕਾਨਫਰੰਸ (ਰਾਜਨ ਮਾਨ) ਬਾਬਾ ਬਕਾਲਾ (ਅੰਮ੍ਰਿਤਸਰ)। ਸੂਬੇ ਦੀਆਂ ਲੜਕੀਆਂ ਲਈ ਰੱਖੜੀ ਦੇ ਤੋਹਫ਼ੇ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵ...
  pwoercom

  ਛੇ ਬੇਰੁਜ਼ਗਾਰ ਲਾਈਨਮੈਂਨ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ

  ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਜ਼ਬਰੀ ਪ੍ਰੀਖਿਆ ਥੋਪਣ ਦਾ ਦੋਸ਼ ਪਿਛਲੇ ਕਈ ਦਿਨਾਂ ਤੋਂ ਪਾਵਰਕੌਮ ਦੇ ਮੁੱਖ ਦਫ਼ਤਰ (PowerCom Headquarters) ਅੱਗੇ ਦੇ ਰਹੇ ਨੇ ਧਰਨਾ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਨੌਕਰੀ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨੇ ਬੈਠੇ ਬੇਰੁਜ਼ਗਾਰ ਲਾਈਨਮੈਂਨਾਂ ਦਾ ਗੁੱਸਾ ...

  ਫਿਲਮੀ ਕਲਾਕਾਰ ਰਜਿੰਦਰ ਜਸਪਾਲ ਨਹੀਂ ਰਹੇ

  ਪਟਿਆਲਾ ਵਿਖੇ ਅੰਤਿਮ ਸਵਾਸ ਲਏ (ਸੱਚ ਕਹੂੰ ਨਿਊਜ) ਪਟਿਆਲਾ। ਹਿੰਦੀ ਫਿਲਮ ਮੰਥਨ ਵਿੱਚ ਸਮੀਤਾ ਪਾਟਿਲ ਦੇ ਪਤੀ ਦੇ ਯਾਦਗਾਰੀ ਰੋਲ ਵਜੋਂ ਜਾਣੇ ਜਾਂਦੇ ਰਜਿੰਦਰ ਜਸਪਾਲ ਸਾਡੇ ਵਿਚੋਂ ਸਰੀਰਕ ਤੌਰ ’ਤੇ ਵਿਛੜ ਗਏ ਹਨ। ਹੁਣ ਉਨ੍ਹਾਂ ਦੀ ਅੰਤਿਮ ਪੰਜਾਬੀ ਫਿਲਮ ਚੌਂਕੀਦਾਰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਦੇ ਸੰਸਕਾਰ ਮੌ...

  Independence Day 2022: : ਘਰ ‘ਤੇ ਤਿਰੰਗਾ ਲਹਿਰਾਉਣ ਦਾ ਇਹ ਹੈ ਸਹੀ ਤਰੀਕਾ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

  Independence Day 2022: : ਘਰ 'ਤੇ ਤਿਰੰਗਾ ਲਹਿਰਾਉਣ ਦਾ ਇਹ ਹੈ ਸਹੀ ਤਰੀਕਾ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ ਤਿਰੰਗੇ ਦੇ ਸਨਮਾਨ ਵਿੱਚ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ (Har Ghar Tiranga) ਤਿਰੰਗਾ ਹਰ ਭਾਰਤੀ ਦਾ ਮਾਣ ਹੈ, ਹਰ ਭਾਰਤੀ ਨੂੰ ਆਪਣੇ ਘਰ, ਦਫਤਰ, ਵਪਾਰਕ ਅਦਾਰੇ ’ਤੇ ਮਾਣ ਨਾਲ ਤਿਰੰ...

  ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਮਾਉਂਦਿਆਂ ਡੇਰਾ ਸ਼ਰਧਾਲੂ ਨੇ ਲਹਿਰਾਇਆ ਤਿਰੰਗਾ

  ਤਿਰੰਗਾ ਲਹਿਰਾਉਣ ਦੀ ਮੁਹਿੰਮ ਵਿਚ ਬੱਚੇ ਵੀ ਲੈ ਰਹੇ ਹਨ ਉਤਸ਼ਾਹ ਨਾਲ ਭਾਗ ਪੂਜਨੀਕ ਗੁਰੂ ਜੀ ਵੱਲੋਂ ਦੇਸ਼ ਭਗਤੀ ਦੇ ਜਜ਼ਬੇ ਨੂੰ ਬੁਲੰਦ ਕਰਦੀ ਮੁਹਿੰਮ ‘ਹਰ ਘਰ ’ਚ ਹੋਵੇ ਤਿਰੰਗਾ’ ਫਾਜ਼ਿਲਕਾ (ਰਜਨੀਸ਼ ਰਵੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ-ਸੰਗਤ ਅਤੇ ਦੇਸ਼ ਵਾ...
  kisan

  ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਦਿੱਤਾ ਇੱਕ ਹੋਰ ਤੋਹਫਾ

  ਗੰਨਾ ਕਿਸਾਨਾਂ ਨੂੰ 100 ਕਰੋੜ ਬਕਾਇਆ ਰਕਮ ਜਾਰੀ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਗੰਨਾ ਕਿਸਾਨਾਂ ਨੂੰ 100 ਕਰੋੜ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਮਾਨ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਗੰਨਾ ਕਿਸਾਨ...

  ਅੰਮ੍ਰਿਤਸਰ : ਮ੍ਰਿਤਕ ਬੱਚੀ ਦੀ ਮਾਂ ਰਾਜਪੁਰਾ ਤੋਂ ਗ੍ਰਿਫ਼ਤਾਰ

  ਯਮੁਨਾਨਗਰ ਦੀ ਦੱਸੀ ਜਾ ਰਹੀ ਹੈ ਔਰਤ ਦਰਬਾਰ ਸਾਹਿਬ ਦੇ ਬਾਹਰ ਮਿਲੀ ਸੀ ਲਾਸ਼ ਗੁੰਮਸ਼ੁਦਗੀ ਦਾ ਕੇਸ ਦਰਜ ਕਰਵਾਉਣ ਆਈ ਸੀ ਔਰਤ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਮਿਲੀ ਬੱਚੀ ਦੀ ਲਾਸ਼, CCTV ਕੈਮਰੇ ’ਚ ਸ਼ੱਕੀ ਮਹਿਲਾ ਕੈਦ ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ...