ਜ਼ਿਆਦਾ ਸਖਤੀ ਕਰਨ ਦੇ ਮੂਡ ’ਚ ਅਮਰਿੰਦਰ ਸਿੰਘ
ਅੱਜ ਸਾਢੇ ਤਿੰਨ ਵਜੇ ਬੁਲਾਈ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕੋਵਿਡ-19 ਦੀ ਮਹਾਂਮਾਰੀ ਦੌਰਾਨ ਲਗਾਤਾਰ ਪੰਜਾਬ ’ਚ ਹਾਲਾਤ ’ਚ ਵਿਗੜ ਰਹੇ ਹਨ, ਪਿਛਲੇ ਕੁਝ ਦਿਨਾਂ ਤੋਂ 5000 ਤੋਂ ਜ਼ਿਆਦਾ ਮਾਮਲੇ ਪੰਜਾਬ ’ਚ ਆ ਰਹੇ ਹਨ। ਅਜਿਹੇ ’ਚ ਪੰਜਾਬ ਦੇ ਲੋਕ ਨਾ ਤਾਂ ਜ਼ਿਆਦਾ ਮਾਸਕ ਲਾ ਰਹੇ ਹਨ ਤੇ ਨਾ ਹੀ ਸਰਕਾਰ ਵੱਲੋਂ...
ਸੀਪੀਆਈ (ਐੱਮ) ਆਗੂ ਸੀਤਾਰਾਮ ਯੇਚੁਰੀ ਦੇ ਬੇਟੇ ਦਾ ਕੋਰੋਨਾ ਨਾਲ ਦੇਹਾਂਤ
ਅਖਬਾਰ ਦੇ ਸੀਨੀਅਰ ਕਾਪੀ ਐਡੀਟਰ ਦੇ ਅਹੁਦੇ ’ਤੇ ਕਰ ਰਹੇ ਸਨ ਕੰਮ
ਏਜੰਸੀ, ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਨੌਜਵਾਨ ਹੋ ਰਹੇ ਹਨ। ਸੀਪੀਆਈ (ਐੱਮ) ਦੇ ਵੱਡੇ ਆਗੂਆਂ ’ਚ ਸ਼ੁਮਾਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਆਸ਼ੀਸ਼ (34) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਉਹ ਗੁਰੂਗ੍ਰਾ...
ਗੀਤ ਰਾਹੀਂ ਪੁਲਿਸ ਨੂੰ ਵੰਗਾਰਨ ਵਾਲਾ ਗਾਇਕ ਪੁਲਿਸ ਨੇ ਕੀਤਾ ਗ੍ਰਿਫਤਾਰ
‘ਇੱਕ ਡੱਬ ’ਚ ਦੂਸਰਾ ਗੱਡੀ ’ਚ ਦੋ-ਦੋ ਰੱਖਦੈ ਹਥਿਆਰ’ ਵਾਲਾ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਗਿ੍ਰਫਤਾਰ
ਪਟਿਆਲ, (ਖੁਸ਼ਵੀਰ ਸਿੰਘ ਤੂਰ)। ਆਪਣੇ ਗੀਤ ਰਾਹੀਂ ਪੁਲਿਸ ਨੂੰ ਵੰਗਾਰਨ ਵਾਲੇ ਅਤੇ ਹਥਿਆਰਾਂ ਦੀ ਗੱਲ ਕਰਨ ਵਾਲੇ ਗਾਇਕ ਤੇ ਗੀਤਕਾਰ ਸ੍ਰੀ ਬਰਾੜ ਨੂੰ ਆਖਰ ਪੁਲਿਸ ਨੇ ਆਪਣੀ ਹਿੰਮਤ ਦਿਖਾ ਦਿੱਤੀ ਹੈ। ਉਕਤ ਕਲ...
ਦੀਵਾਲੀ ’ਤੇ ਰਿਲੀਜ਼ ਹੋਵੇਗੀ ਸਾਹਿਦ ਦੀ ‘ਜਰਸੀ’
ਦੀਵਾਲੀ ’ਤੇ ਰਿਲੀਜ਼ ਹੋਵੇਗੀ ਸਾਹਿਦ ਦੀ ‘ਜਰਸੀ’
ਮੁੰਬਈ। ਬਾਲੀਵੁੱਡ ਚਾਕਲੇਟੀ ਅਭਿਨੇਤਾ ਸ਼ਾਹਿਦ ਕਪੂਰ ਦੀ ਫਿਲਮ ਜਰਸੀ ਦੀਵਾਲੀ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ ਜਰਸੀ ਵਿੱਚ ਕ੍ਰਿਕਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਸ ਦੀ ਫਿਲਮ ‘ਜਰਸੀ’ ਦੀਵਾਲੀ ’ਤੇ ਰਿਲੀਜ਼ ਹੋਣ ਲਈ ...
ਸ਼ਾਹਰੁਖ ਖਾਨ ਨੂੰ ਆਪਣਾ ਆਦਰਸ਼ ਮੰਨਦੇ ਹਨ ਰਾਜਕੁਮਾਰ ਰਾਓ
ਸ਼ਾਹਰੁਖ ਖਾਨ ਨੂੰ ਆਪਣਾ ਆਦਰਸ਼ ਮੰਨਦੇ ਹਨ ਰਾਜਕੁਮਾਰ ਰਾਓ
ਮੁੰਬਈ। ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਉਹ ਸ਼ਾਹਰੁਖ ਖਾਨ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਰਾਜਕੁਮਾਰ ਰਾਓ ਦਾ ਕਹਿਣਾ ਹੈ ਕਿ ਜੇ ਉਹ ਅੱਜ ਅਦਾਕਾਰੀ ਦੇ ਖੇਤਰ ਵਿਚ ਹੈ ਤਾਂ ਇਹ ਸ਼ਾਹਰੁਖ ਖਾਨ ਕਾਰਨ ਹੈ। ਰਾਜਕੁਮਾਰ ਰਾਓ ਦਾ ਕਹਿਣਾ...
ਟਵਿਟਰ ’ਤੇ ਅਮਿਤਾਭ ਦੇ 45 ਮਿਲੀਅਨ ਪ੍ਰਸ਼ੰਸਕ
ਟਵਿਟਰ ’ਤੇ ਅਮਿਤਾਭ ਦੇ 45 ਮਿਲੀਅਨ ਪ੍ਰਸ਼ੰਸਕ
ਮੁੰਬਈ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਟਵਿੱਟਰ ’ਤੇ 45 ਮਿਲੀਅਨ ਪ੍ਰਸ਼ੰਸਕਾਂ ਦੀ ਖੁਸ਼ੀ ਜ਼ਾਹਰ ਕੀਤੀ ਹੈ। ਉਸ ਦੇ ਪ੍ਰਸ਼ੰਸਕਾਂ ਵਿਚੋਂ ਇਕ ਨੇ ਟਵਿਟਰ ’ਤੇ ਕਵੀ ਪਿਤਾ ਹਰਿਵੰਸ਼ ਰਾਏ ਬੱਚਨ ਦੇ ਪੈਰਾਂ ਨੂੰ ਛੂਹਣ ਵਾਲੇ ਨ...
ਕਿਸਾਨਾਂ ਨੂੰ ਮਿਲਿਆ ਧਰਮਿੰਦਰ ਦਾ ਸਮਰਥਨ
ਕਿਸਾਨਾਂ ਨੂੰ ਮਿਲਿਆ ਧਰਮਿੰਦਰ ਦਾ ਸਮਰਥਨ
ਦਿੱਲੀ। ਸੋਮਵਾਰ ਨੂੰ ਬਾਲੀਵੁੱਡ ਦੇ ਪੁਰਾਣੇ ਅਦਾਕਾਰ ਧਰਮਿੰਦਰ ਸਿੰਘ ਦਿਓਲ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਖੇਤਰ ਦੇ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਜ਼ਾਹਰ ਕੀਤਾ। ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਤਿੰਨ ਕਾਨੂੰਨਾਂ ਵਿਰੁੱਧ ਦਿੱਲੀ ...
ਕਿਸਾਨਾਂ ਨੂੰ 2600 ਕਰੋੜ ਰੁਪਏ ਦੀ ਹੋਈ ਸਿੱਧੀ ਅਦਾਇਗੀ: ਆਸ਼ੂ
ਮੰਡੀਆਂ ’ਚ 54 ਲੱਖ ਮੀਟਰਕ ਟਨ ਕਣਕ ਦੀ ਹੋਈ ਆਮਦ, 50 ਲੱਖ ਮੀਟਿ੍ਰਕ ਟਨ ਖਰੀਦ ਕੀਤੀ
ਅਸ਼ਵਨੀ ਚਾਵਲਾ, ਚੰਡੀਗੜ।
ਪੰਜਾਬ ਰਾਜ ਦੇ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਅੱਜ ਤੱਕ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀ.ਬੀ.ਟੀ) ਸਕੀਮ ਤਹਿਤ 2600 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਕਤ ਜਾਣਕਾਰੀ...
ਰਾਹੁਲ ਗਾਂਧੀ ਨੇ ਬੰਗਾਲ ’ਚ ਕਿਉਂ ਚੋਣ ਰੈਲੀ ਕੀਤੀ ਰੱਦ?
ਕੋਰੋਨਾ ਕਾਰਨ ਬੰਗਾਲ ਦੀਆਂ ਮੇਰੀਆਂ ਸਾਰੀਆਂ ਰੱਦ: ਰਾਹੁਲ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਪ੍ਰਚਾਰ ਲਈ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਗਾਂਧੀ ਨੇ ਐਤਵਾਰ ਨੂ...
ਮਹਾਭਾਰਤ ਦੇ ਕਰਨ ਦਾ ਕਿਰਦਾਰ ਨਿਭਾਉਣਗੇ ਸ਼ਾਹਿਦ ਕਪੂਰ!
ਮਹਾਭਾਰਤ ਦੇ ਕਰਨ ਦਾ ਕਿਰਦਾਰ ਨਿਭਾਉਣਗੇ ਸ਼ਾਹਿਦ ਕਪੂਰ!
ਮੁੰਬਈ। ਬਾਲੀਵੁੱਡ ਦੇ ਚਾਕਲੇਟੀ ਨਾਇਕ ਸ਼ਾਹਿਦ ਕਪੂਰ ਨੂੰ ਸਿਲਵਰ ਸ¬ਕ੍ਰੀਨ ’ਤੇ ਮਹਾਭਾਰਤ ਦੇ ਕਰਨ ਦੀ ਭੂਮਿਕਾ ਨਿਭਾਉਂਦੇ ਦੇਖਿਆ ਜਾ ਸਕਦਾ ਹੈ। ਬਾਲੀਵੁੱਡ ਵਿੱਚ ਇੱਕ ਗੂੰਜ ਹੈ ਕਿ ਸ਼ਾਹਿਦ ਕਪੂਰ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਫਿਲਮ ਨਿਰਮਾਤਾ ਰਾਕੇਸ਼ ਓਮ...
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਏਜੰਸੀ, ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 ਲਈ ਸੂਬਾ ਆਪਦਾ ਪ੍ਰਤੀਕਿਰਿਆ ਕੋਸ਼ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸਤ 8873.6 ਕਰੋੜ ਰੁਪਏ ਦੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਕ...
ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ
ਨੋਖਾ ਉਪ ਕਾਰਾਗਾਰ ਤੋਂ ਪੰਜ ਕੈਦੀ ਫਰਾਰ
ਸੱਚ ਕਹੂੰ ਨਿਊਜ਼, ਸ੍ਰੀਗੰਗਾਨਗਰ। ਰਾਜਸਥਾਨ ’ਚ ਬੀਕਾਨੇਰ ਜਿਲ੍ਹੇ ਦੇ ਨੋਖਾ ਦੇ ਉਪ ਕਾਰਾਗ੍ਰਹਿ ਤੋਂ ਦੇਰ ਰਾਤ ਪੰਜ ਕੈਦੀ ਫਰਾਰ ਹੋ ਗਏ। ਜੇਲ ਪ੍ਰਸ਼ਾਸਨ ਅਨੁਸਾਰ ਹਨੂੰਮਾਨ ਜਿਲ੍ਹੇ ’ਚ ਪੀਲੀਬੰਗਾ ਦੇ ਵਾਰਡ ਨੰ. 22 ਨਿਵਾਸੀ ਸੁਰੇਸ਼ ਕੁਮਾਰ, ਹਨੂੰਮਾਨਗੜ੍ਹ ਦੇ ਹੀ ਨਾਵਾਂ...
ਕੋਰੋਨਾ ਨਾਲ ਲਖਨਊ ਪੱਛਮੀ ਤੋਂ ਵਿਧਾਇਕ ਸੁਰੇਸ਼ ਸ੍ਰੀਵਾਸਤਵ ਦਾ ਦੇਹਾਂਤ
ਕੋਰੋਨਾ ਨਾਲ ਲਖਨਊ ਪੱਛਮੀ ਤੋਂ ਵਿਧਾਇਕ ਸੁਰੇਸ਼ ਸ੍ਰੀਵਾਸਤਵ ਦਾ ਦੇਹਾਂਤ
ਏਜੰਸੀ, ਲਖਨਊ। ਉਤਰਾਖੰਡ ’ਚ ਚਮੋਲੀ ਜਨਪਦ ਨਾਲ ਲੱਗੇ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਣ ਕਾਰਨ ਸੁਮਨਾ ਸਥਿਤ ਬੀਆਰਓ ਕੈਂਪ ਕੋਲ ਹੋਏ ਭਾਰੀ ਹਿਮਪਾਤ ’ਚ ਭਾਰਤੀ ਫੌਜ ਨੇ 384 ਲੋਕਾਂ ਨੂੰ ਸੁਰੱਖਿਅਤ ਕੱਢਿਆ ਤੇ ਜਦੋਂ ਕਿ 8 ਮ੍ਰਿਤਕ ਦੇਹਾਂ ...
ਜਹਾਜ ਤੇਲ ਦੀਆਂ ਕੀਮਤਾਂ ’ਚ 7 ਫੀਸਦੀ ਵਾਧਾ
ਨਵੀਂ ਦਿੱਲੀ, ਏਜੰਸੀ। ਜਹਾਜ ਤੇਲ ਦੀਆਂ ਕੀਮਤਾਂ ’ਚ ਅੱਜ ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ 1 ਮਈ ਤੋਂ ਹਵਾਈ ਤੇਲ ਦੀਆਂ ਕੀਮਤ 61, 690.28 ਰੁਪਏ ਪ੍ਰਤੀ ਕਿੱਲੋਲ...
ਇਰਾਕ ਦੇ ਕੋਵਿਡ ਹਸਪਤਾਲ ’ਚ ਅੱਗ, 28 ਮਰੀਜ਼ਾਂ ਦੀ ਮੌਤ, 50 ਜਖਮੀ
ਇਰਾਕ ਦੇ ਕੋਵਿਡ ਹਸਪਤਾਲ ’ਚ ਅੱਗ, 28 ਮਰੀਜ਼ਾਂ ਦੀ ਮੌਤ, 50 ਜਖਮੀ
ਏਜੰਸੀ, ਬਗਦਾਦ। ਇਰਾਕ ਦੀ ਰਾਜਧਾਨੀ ਬਗਦਾਦ ’ਚ ਕੋਵਿਡ ਹਸਪਤਾਲ ’ਚ ਰਾਤ ਅੱਗ ਲੱਗਣ ਨਾਲ 28 ਮਰੀਜ਼ਾਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਜਖਮੀ ਹੋ ਗਏ। ਨਿਊਜ਼ ਪੋਰਟਲ ਬਗਦਾਦ ਅਲ ਯੌਮ ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਦੱਸਿਆ ਕਿ ...
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਕੋਰੋਨਾ ਨਾਲ ਵੱਡੀ ਜੰਗ ਦੀ ਤਿਆਰੀ : ਪਾਨੀਪਤ ’ਚ ਬਣੇਗਾ 500 ਤੋਂ 1000 ਬੈੱਡ ਦਾ ਹਸਪਤਾਲ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਕੋਰੋਨਾ ਵਾਇਰਸ ਦੇ ਚੱਲਦੇ ਹਰਿਆਦਾ ’ਚ ਦਿਨੋਂ-ਦਿਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 7811 ਨਵੇਂ ਕੇਸ ਦਰਜ਼ ਕੀਤੇ ਗਏ ਜਦੋਂ ਕਿ 35 ਹੋਰ ਮਰੀਜ਼ ਜਿ...
ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਦੋ ਮਹੀਨਿਆਂ ਤੋਂ ਤਨਖਾਹ ਨੂੰ ਤਰਸੇ
ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਮੁੱਖ ਮੰਤਰੀ ਸਮੇਤ ਹੋਰਨਾਂ ਨੇ ਸੁੱਕੀਆਂ ਵਧਾਈਆਂ ਦੇ ਕੇ ਸਾਰਿਆ
ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਨਹੀਂ ਲਿਆ ਸਕਿਆ ਮੁਲਾਜ਼ਮਾਂ ਦੇ ਚਿਹਰਿਆਂ ’ਤੇ ਰੌਣਕਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਵੇਂ ਅੱਜ ਆਪਣਾ 60...
ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ਿਟਿਵ
ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ਿਟਿਵ
ਏਜੰਸੀ, ਰਾਂਚੀ। ਦੇਸ਼ ਦੇ ਬੈਸਟ ਕਪਤਾਨਾਂ ’ਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਵੀ ਕੋਰੋਨਾ ਦੀ ਚਪੇਟ ’ਚ ਆ ਗਏ ਹਨ। ਧੋਨੀ ਦੇ ਪਿਤਾ ਪਾਨ ਸਿੰਘ ਤੇ ਉਸ ਦੀ ਮਾਤਾ ਦੇਵਿਕਾ ਦੇਵੀ ਨੂੰ ਬਰਿਯਾਤੂ ਰੋਡ ’ਤੇ ਸਥਿਤ ਪਲਜ ਹਸਪਤਾਲ ’ਚ ਦਾਖਲ ਕ...
ਭਾਰਤ ’ਚ ਕੋਰੋਨਾ ਦੀ ਸੁਨਾਮੀ, 4 ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ
ਭਾਰਤ ’ਚ ਕੋਰੋਨਾ ਦੀ ਸੁਨਾਮੀ, 4 ਲੱਖ ਤੋਂ ਜ਼ਿਆਦਾ ਆਏ ਨਵੇਂ ਮਾਮਲੇ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦਾ ਖੌਫਨਾਕ ਮੰਜਰ ਸਾਹਮਣੇ ਆ ਰਿਹਾ ਹੈ। ਪੀੜਤਾਂ ਦੀ ਗਿਣਤੀ ਹੁਣ ਚਾਰ ਲੱਖ ਤੋਂ ਪਾਰ ਚੁੱਕੀ ਹੈ। ਸਰਕਾਰ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ 401, 993 ਨਵੇਂ ਕੋਰੋਨਾ ਕੇਸ ਆਏ ਅਤੇ 3...
ਉੱਤਰਾਖੰਡ ’ਚ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਿਆ: ਅਲਰਟ ਜਾਰੀ
ਉੱਤਰਾਖੰਡ ’ਚ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਿਆ: ਅਲਰਟ ਜਾਰੀ
ਏਜੰਸੀ, ਦੇਹਰਾਦੂਨ। ਉਤਰਾਖੰਡ ’ਚ ਚਮੋਲੀ ਜਨਪਦ ਨਾਲ ਲੱਗੇ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਣ ਕਾਰਨ ਸੁਮਨਾ ਸਥਿਤ ਬੀਆਰਓ ਕੈਂਪ ਕੋਲ ਹੋਏ ਭਾਰੀ ਹਿਮਪਾਤ ’ਚ ਭਾਰਤੀ ਫੌਜ ਨੇ 384 ਲੋਕਾਂ ਨੂੰ ਸੁਰੱਖਿਅਤ ਕੱਢਿਆ ਤੇ ਜਦੋਂ ਕਿ 8 ਮ੍ਰਿਤਕ ਦੇਹਾਂ ਬਰਾ...
ਅਫਗਾਨਿਸਤਾਨ ’ਚ ਤੇਲ ਟੈਂਕਰ ’ਚ ਧਮਾਕਾ, 9 ਦੀ ਮੌਤ 14 ਜ਼ਖਮੀ
ਏਜੰਸੀ, ਕਾਬੁਲ। ਅਫਗਾਨਿਤਸਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਤੇਲ ਟੈਂਕਰ ’ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 9 ਦੀ ਮੌਤ ਤੇ 14 ਜਖਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ 5 ਜਣੇ ਲਾਪਤਾ ਹਨ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਬੁਲ ’ਚ ਸ਼ਨਿੱਚਰਵਾਰ ਰਾਤ ਤੇਲ ਦੇ ...
3 ਮਈ ਦਿਨ ਸੋਮਵਾਰ ਤੋਂ ਪੂਰੇ ਹਰਿਆਣਾ ’ਚ ਪੂਰਨ ਲਾਕਡਾਊਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਦੇਸ਼ ਕੋਰੋਨਾ ਵਾਇਰਸ ਦੀ ਕਰੋਪੀ ਲਗਾਤਾਰ ਵਧ ਰਹੀ ਹੈ ਤੇ ਇਸ ਦੇ ਚੱਲਦੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਲਾਨ ਕੀਤਾ ਹੈ ਕਿ ਪੂਰੇ ਹਰਿਆਣਾ ’ਚ 3 ਮਈ ਦਿਨ ਸੋਮਵਾਰ ਤੋਂ ਲੈ ਕੇ 7 ਦਿਨ ਲਈ ਲਾਕਡਾਊਨ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ...
ਫੁੱਟਬਾਲ ਟੀਮ ਦੇ ਕਪਤਾਨ ਛੇਤਰੀ ਨੇ ਕੋਰੋਨਾ ਯੋਧਿਆਂ ਨੂੰ ਸੌਂਪਿਆ ਆਪਣਾ ਟਵਿੱਟਰ ਅਕਾਊਂਟ
ਏਜੰਸੀ, ਨਵੀਂ ਦਿੱਲੀ। ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਕੋਰੋਨਾ ਮਰੀਜ਼ਾਂ ਨਾਲ ਜੁੜੀਆਂ ਜ਼ਰੂਰੀ ਸੂਚਨਾਵਾਂ ਸਾਂਝੀਆਂ ਕਰਨ ਲਈ ਆਪਣੇ ਟਵਿਟਰ ਅਕਾਊਂਟ ਨੂੰ ‘ਅਸਲ ਜ਼ਿੰਦਗੀ ਦੇ ਕਪਤਾਨਾਂ’ ਭਾਵ ਕੋਰੋਨਾ ਯੋਧਿਆਂ ਨੂੰ ਸੌਂਪ ਦਿੱਤਾ ਹੈ। ਇੱਕ ਵੀਡੀਓ ਸੰਦੇਸ਼ ’ਚ ਉਨ੍ਹਾਂ ਕਿਹਾ, ‘ਕੁਝ ਅਸਲ ਜ਼ਿੰਦਗੀ ਦੇ ...
ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ
ਅਮਰੀਕੀ ਸਰਵੇ ਦਾ ਦਾਅਵਾ : ਭਾਰਤ ’ਚ ਅਗਲੇ ਮਹੀਨੇ ਪੀਕ ’ਤੇ ਹੋਵੇਗਾ ਕੋਰੋਨਾ, ਰੋਜ਼ਾਨਾ ਲਵੇਗਾ 5600 ਜਾਨਾਂ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਅਜੇ ਰੁਕਣ ਵਾਲਾ ਨਹੀਂ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਯੂਨੀਵਰਸਿਟੀ ਦੇ ਸਰਵੇ ’ਚ ਹੋਇਆ ਹੈ। ਸਰਵੇ ’ਚ ਕਿਹਾ ਗਿਆ ਹੈ...
ਰਾਜਸਥਾਨ-ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ
ਰਾਜਸਥਾਨ ਛੇ ਮੈਚਾਂ ’ਚ ਚਾਰ ਅੰਕਾਂ ਨਾਲ ਸੱਤਵੇਂ ਤੇ ਹੈਦਰਾਬਾਦ ਸਿਰਫ ਦੋ ਅੰਕਾਂ ਨਾਲ ਅੱਠਵੇਂ ਸਥਾਨ ’ਤੇ
ਏਜੰਸੀ, ਨਵੀਂ ਦਿੱਲੀ। ਆਈਪੀਐਲ-14 ’ਚ ਹੇਠਾਂ ਦੀਆਂ ਆਖਰੀ ਦੋ ਆਖਰੀ ਟੀਮਾਂ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਇੱਥੇ ਅੱਜ ਦਿਲਚਸਪ ਅਤੇ ਸਖ਼ਤ ਮੁਕਾਬਲਾ ਹੋਵੇਗਾ। ਕਿਉਂਕਿ ਦੋਵੇਂ ਟੀਮਾਂ ...