ਹੱਥ ਲਿਖਤ ਨੋਟਸ ਤੁਹਾਡੀ ਯਾਦ ਸ਼ਕਤੀ ਨੂੰ ਬਿਹਤਰ ਬਣਾਉਂਦੇ ਹਨ
ਹੱਥ ਲਿਖਤ ਨੋਟਸ ਤੁਹਾਡੀ ਯਾਦ ਸ਼ਕਤੀ ਨੂੰ ਬਿਹਤਰ ਬਣਾਉਂਦੇ ਹਨ
ਸਾਡੇ ਵਿੱਚੋਂ ਬਹੁਤ ਸਾਰੇ ਅਧਿਐਨ ਕਰਦੇ ਸਮੇਂ ਕਾਗਜ਼ ਤੇ ਕਲਮ ਦੀ ਭਾਵਨਾ ਦਾ ਅਨੰਦ ਲੈਂਦੇ ਹਨ ਪਰ ਕੀ ਇਸ ਨੂੰ ਸਿੱਖਣ ਦੇ ਕੋਈ ਫਾਇਦੇ ਹਨ? ਖੋਜ ਦਰਸਾਉਂਦੀ ਹੈ ਹੱਥਾਂ ਨਾਲ ਲਿਖਣਾ ਕੁਝ ਤਰੀਕਿਆਂ ਨਾਲ ਵਧੀਆ ਹੈ ਜਦੋਂ ਇਹ ਸਿੱਖਣ, ਸਿਰਜਣਾਤਮਕਤਾ ਅਤੇ...
ਦਿੱਲੀ ਕਿਸਾਨੀ ਅੰਦੋਲਨ ’ਚ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਦਿੱਲੀ ਕਿਸਾਨੀ ਅੰਦੋਲਨ ’ਚ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਮਾਨਸਾ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ’ਚ ਲਗਾਤਾਰ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਦੌਰਾਨ ਕਿਸਾਨ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਆਏ ਦਿਨ ਕੋਈ ਨਾ ਕੋਈ ਮੌਤ ਹੋ ਰਹੀ ਹੈ।
...
ਕਿਸਾਨਾਂ ਦੇ ਧਰਨਿਆਂ ਸਬੰਧੀ ਸੁਪਰੀਮ ਕੋਰਟ ’ਚ ਅੱਜ ਫਿਰ ਹੋਵੇਗੀ ਸੁਣਵਾਈ
ਕਿਸਾਨਾਂ ਦੇ ਧਰਨਿਆਂ ਸਬੰਧੀ ਸੁਪਰੀਮ ਕੋਰਟ ’ਚ ਅੱਜ ਫਿਰ ਹੋਵੇਗੀ ਸੁਣਵਾਈ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ 22ਵੇਂ ਦਿਨ ਜਾਰੀ ਹੈ। ਅੱਜ ਸੁਪਰੀਮ ਕੋਰਟ ’ਚ ਦਿੱਲੀ ’ਚ ਧਰਨੇ ਦੇ ਰਹੇ ਕਿਸਾਨਾਂ ਦੇ ਧਰਨਿਆਂ ਨੂੰ ਹਟਾਉਣ ਸਬੰਧੀ ਪਟੀਸ਼ਨ ’ਤੇ ਅੱਜ ਦੂਜੇ ਦਿਨ ਫਿਰ ਸੁਣਵਾਈ ਹੋਵ...
ਬੱਸ ਦੇ ਖੱਡ ’ਚ ਡਿੱਗਣ ਨਾਲ ਤਿੰਨ ਮੌਤਾਂ,70 ਜ਼ਖਮੀ
ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗੀ ਬੱਸ
ਝਾਬੁਆ। ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੇ ਕਾਲੀਦੇਵੀ ਥਾਣਾ ’ਚ ਇੱਕ ਬੱਸ ਦੇ ਪੁਲ ’ਤੇ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਲਗਭਗ 70 ਜਣੇ ਜ਼ਖਮੀ ਹੋ ਗਏ।
ਜਿਨ੍ਹਾਂ ’ਚੋਂ 34 ਦੀ ਹਾਲਤ ਗੰਭੀਰ ...
ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ
ਕਿਸਾਨ ਅੰਦੋਲਨ ਦੀ ਪ੍ਰਸਤਾਵਿਤ ਕਮੇਟੀ ’ਚ ਵਪਾਰੀਆਂ ਨੂੰ ਸ਼ਾਮਲ ਕਰਨ ਦੀ ਮੰਗ
ਨਵੀਂ ਦਿੱਲੀ। ਅਖਿਲ ਭਾਰਤੀ ਵਪਾਰ ਮਹਾਂਸੰਘ ਦੇ ਕਿਸਾਨ ਅੰਦੋਲਨ ’ਤੇ ਗਠਿਤ ਹੋਣ ਵਾਲੀ ਪ੍ਰਸਤਾਵਿਤ ਕਮੇਟੀ ’ਚ ਵਾਪਰੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ।
ਪਰਿਸੰਘ ਨੇ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਖੇਤੀ...
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਸੱਤਿਆਦੇਵ ਸਿੰਘ ਦਾ ਦੇਹਾਂਤ
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਸੱਤਿਆਦੇਵ ਸਿੰਘ ਦਾ ਦੇਹਾਂਤ
ਲਖਨਊ। ਭਾਜਪਾ ਦੇ ਸਾਬਕਾ ਸਾਂਸਦ ਸਤਿਆਦੇਵ ਸਿੰਘ ਦਾ ਅੱਜ ਮੇਦਾਂਤਾ ਹਸਪਤਾਲ ’ਚ ਦਿਲ ਧੜਕਨ ਰੁਕ ਜਾਣ ਨਾਲ ਦੇਹਾਂਤ ਹੋ ਗਿਆ। ਉਹ ਕਰੀਬ 75 ਸਾਲਾ ਦੇ ਸਨ। ਪਰਿਵਾਰਕ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਤਿਆਦੇਵ...
ਅਨੰਤਨਾਗ ’ਚ ਮੁਕਾਬਲਾ, ਇੱਕ ਅੱਤਵਾਦੀ ਢੇਰ
ਹਿਜਬੁਲ ਮੁਜਾਹੀਦੀਨ ਦਾ ਇੱਕ ਅੱਤਵਾਦੀ ਗ੍ਰਿਫ਼ਤਾਰ
ਅਨੰਤਨਾਗ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਹਿਜਬੁਲ ਮੁਜਾਹੀਦੀਨ ਦਾ ਇੱਕ ਅੱਤਵਾਦੀ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਵੇਰੇ ਕਰੀਬ 2.00 ਵਜੇ ਅਨੰਤਨਾਗ ਦੇ ਗੁੰਡ ਬਾਬਾ ਖਲੀਲ ਨ...
ਖਾਣਾ ਖਾਣ ਦਾ ਸਹੀ ਢੰਗ ‘ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ
MSG Tips | ਐਮਐਸਜੀ ਟਿਪਸ
ਰੁਝੇਵੇਂ ਭਰੀ ਜ਼ਿੰਦਗੀ ਕਾਰਨ ਲੋਕ ਆਪਣੇ ਖਾਣੇ 'ਚ ਨਾ ਤਾਂ ਲੋੜੀਂਦੇ ਤੱਤਾਂ ਵੱਲ ਧਿਆਨ ਰੱਖ ਸਕਦੇ ਹਨ ਅਤੇ ਨਾ ਹੀ ਸਰੀਰਕ ਕਸਰਤ ਲਈ ਸਮਾਂ ਕੱਢ ਸਕਦੇ ਹਨ ਭੱਜ-ਦੌੜ ਦੇ ਇਸ ਆਧੁਨਿਕ ਯੁੱਗ 'ਚ ਅੱਜ ਆਮ ਇਨਸਾਨ ਫਾਸਟ ਫੂਡ 'ਤੇ ਨਿਰਭਰ ਹੁੰਦਾ ਜਾ ਰਿਹਾ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ...
ਦਿੱਲੀ ਧਰਨੇ ‘ਚ ਜਾ ਰਹੇ ਅਕਾਲੀ ਵਰਕਰ ਦੀ ਮੌਤ
ਦਿੱਲੀ ਧਰਨੇ 'ਚ ਜਾ ਰਹੇ ਅਕਾਲੀ ਵਰਕਰ ਦੀ ਮੌਤ
ਹੁਸ਼ਿਆਰਪੁਰ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਹੁਸ਼ਿਆਰ ਜ਼ਿਲ੍ਹੇ ਦੇ ਅਕਾਲੀ ਵਰਕਰ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਅਕਾਲੀ ਵਰਕਰ ਦੀ ਗੱਡੀ ਖੰਨਾ ਨੇੜੇ ਹਾਦਸੇ ਦਾ ਸ਼ਿਕਾ...
ਵਿਜੈ ਦਿਵਸ : ਪੀਐਮ ਮੋਦੀ ਨੇ ਗੋਲਡਨ ਵਿਕਟਰੀ ਮਸ਼ਾਲ ਬਾਲੀ
ਵਿਜੈ ਦਿਵਸ ਮੌਕੇ ਪੀਐਮ ਮੋਦੀ ਨੇ 'ਵਿਜੈ ਜੋਤੀ ਯਾਤਰਾ' ਨੂੰ ਕੀਤਾ ਰਵਾਨਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਲੜਾਈ 'ਚ ਪਾਕਿਸਤਾਨ 'ਤੇ ਜਿੱਤ ਦੇ 50 ਸਾਲ ਪੂਰੇ ਹੋਣ 'ਤੇ ਅੱਜ ਦਿੱਲੀ ਤੋਂ 'ਵਿਜੈ ਜੋਤੀ ਯਾਤਰਾ' ਨੂੰ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ...
ਪੁਲਵਾਮਾ ‘ਚ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
ਹਥਿਆਰ ਤੇ ਵਿਸਫੋਟਕ ਬਰਾਮਦ
ਸ੍ਰੀਨਗਰ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲ ਹਥਿਆਰ ਤੇ ਵਿਸਫੋਟਕ ਬਰਾਮਦ ਕੀਤਾ ਹੈ।
ਅਧਿਕਾਰਿਕ ਸੂਤਰਾਂ ਅਨੁਸਾਰ ਸੁਰੱਖਿਆ ਬਲਾਂ ਨੇ ਮੰਗਲਵਾਰ ਦੀ ਰਾਤ ਪੁਲਵਾਮਾ 'ਚ ਮਲੀਕਪੋਰਾ ਦੇ ਨੇੜੇ ਇੱਕ ਤਿੰਨ ਪਹੀਆ ਵਾਹਨ ਨ...
ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਜਾਂ ਨਹੀਂ, ਸੁਪਰੀਮ ਕੋਰਟ ‘ਚ ਸੁਣਵਾਈ ਅੱਜ
ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ 21 ਦਿਨਾਂ ਤੋਂ ਜਾਰੀ
ਨਵੀਂ ਦਿੱਲੀ। ਖੇਤੀ ਕਾਨੂੰਨਾਂ ਦੇ ਖਿਲਾਫ਼ ਕੜਾਕੇ ਦੀ ਪੈ ਰਹੀ ਸਰਦੀ ਦੌਰਾਨ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ 21ਵੇਂ ਦਿਨ ਵੀ ਜਾਰੀ ਹੈ ਤੇ ਕਿਸਾਨ ਕਾਨੂੰਨਾਂ ਦੀ ਵਾਪਸੀ ਲਈ ਦਿੱਲੀ ਦੀ ਤਮਾਮ ਸਰਹੱਦਾਂ 'ਤੇ ਡਟੇ ਹੋਏ ਹਨ।
ਇਸ ਦ...
ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਦੋ ਹੋਰ ਕਿਸਾਨਾਂ ਦੀ ਵੱਖ-ਵੱਖ ਸੜਕ ਹਾਦਸਿਆਂ ‘ਚ ਮੌਤ, ਕਈ ਜ਼ਖਮੀ
ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਦੋ ਹੋਰ ਕਿਸਾਨਾਂ ਦੀ ਵੱਖ-ਵੱਖ ਸੜਕ ਹਾਦਸਿਆਂ 'ਚ ਮੌਤ, ਕਈ ਜ਼ਖਮੀ
ਮੋਹਾਲੀ, (ਕੁਲਵੰਤ ਕੋਟਲੀ) ਖੇਤੀ ਬਾਰੇ ਨਵੇਂ ਖੇਤੀ ਕਾਨੂੰਨਾ ਖਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਦਿੱਲੀ ਬਾਰਡਰ ਤੋਂ ਵਾਪਸ ਆ ਰਹੇ ਮੋਹਾਲੀ ਜ਼ਿਲ੍ਹੇ ਦੇ ਦੋ ਕਿਸਾਨਾਂ ਦੀ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦੋ...
ਕਿਸਾਨ ਜਥੇਬੰਦੀਆਂ ਦਾ ਐਲਾਨ, ਸ਼ਹੀਦ ਹੋਏ ਕਿਸਾਨਾਂ ਨੂੰ ਦੇਵਾਂਗੇ ਸਰਧਾਂਜਲੀ, ਘੇਰਾਂਗੇ ਚਹੰ ਪਾਸਿਓ ਤੋਂ ਦਿੱਲੀ
20 ਦਸੰਬਰ ਨੂੰ ਹੋਏਗਾ ਸਰਧਾਂਜਲੀ ਸਮਾਗਮ, ਹਰ ਪਿੰਡ 'ਚ ਦਿੱਤੀ ਜਾਏਗੀ ਸਰਧਾਂਜਲੀ
ਟਿਕਰੀ ਬਾਰਡਰ ‘ਤੇ ਵਗ੍ਹੇਗਾ ਖੁਦਕੁਸ਼ੀ ਪੀੜ੍ਹਤ ਪਰਿਵਾਰਾਂ ਦੇ ਦਰਦਾਂ ਦਾ ਦਰਿਆ
ਕਿਸਾਨ ਅੰਦੋਲਨ 'ਚ ਅੱਜ ਸ਼ਾਮਲ ਹੋਣਗੇ ਪੀੜ੍ਹਤ ਪਰਿਵਾਰ
ਨਵੀਂ ਦਿੱਲੀ/ਬਠਿੰਡਾ, (ਸੁਖਜੀਤ ਮਾਨ) ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੌਮੀ ਰਾਜਧਾਨੀ ਦਿੱਲੀ ਨੇੜੇ ਚੱਲ ਰਹੇ ਕਿਸਾਨ ਅੰਦੋਲਨ 'ਚ ਨਿੱਤ ਨਵਾਂ ਜੋਸ਼ ਪੈਦਾ ਹੋ ਰਿਹਾ ਹੈ ਅੰਦੋਲਨ ਦਾ ਹਿੱਸਾ ਬਣਨ ਲਈ ਰੋਜ਼ਾਨਾ ਦੇਸ਼ ਦੇ ਵੱਡੀ ਗਿਣਤੀ ਸੂਬਿਆਂ 'ਚੋਂ ਕਿਸਾਨ ਉੱ...
‘ਮੋਦੀ ਨੇ ਨਹੀਂ ਕੀਤੀ ਕਦੇ ਖੇਤੀ, ਕਿਵੇਂ ਸਮਝ ਸਕਦੇ ਨੇ ਕਿਸਾਨਾਂ ਦੀ ਭਾਵਨਾ’
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਭਾਜਪਾ 'ਤੇ ਕੀਤੇ ਤਿੱਖੇ ਸ਼ਬਦੀ ਵਾਰ
ਬਠਿੰਡਾ, (ਸੁਖਜੀਤ ਮਾਨ) ਨਗਰ ਨਿਗਮ ਚੋਣਾਂ ਲਈ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਕਾਨੂੰਨਾਂ ਦੇ ਮਾਮਲੇ ਸ...
ਚਾਰ ਮਾਰਚ ਤੋਂ ਹੋਵੇਗਾ 2022 ਆਈਸੀਸੀ ਮਹਿਲਾ ਵਿਸ਼ਵ ਕੱਪ
ਚਾਰ ਮਾਰਚ ਤੋਂ ਹੋਵੇਗਾ 2022 ਆਈਸੀਸੀ ਮਹਿਲਾ ਵਿਸ਼ਵ ਕੱਪ
ਦੁਬਈ। ਆਈਸੀਸੀ ਮਹਿਲਾ ਵਨਡੇ ਵਰਲਡ ਕੱਪ 2022 4 ਮਾਰਚ ਤੋਂ ਨਿਊਜ਼ੀਲੈਂਡ ਵਿਚ ਹੋਵੇਗਾ ਅਤੇ ਇਸ ਦਾ ਫਾਈਨਲ 3 ਅਪ੍ਰੈਲ ਨੂੰ ਖੇਡਿਆ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਮੰਗਲਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਮਹਿਲਾ ਵਿਸ਼ਵ ਕੱਪ ਪਹਿਲਾਂ ...
ਫਾਜ਼ਿਲਕਾ ਜ਼ਿਲ੍ਹੇ ‘ਚ ਰਾਤ ਦਾ ਕਰਫਿਊ 31 ਦਸੰਬਰ ਤੱਕ ਲਾਗੂ
ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤੇ ਬਾਹਰੀ ਇਕੱਤਰਤਾ 250 ਵਿਅਕਤੀਆਂ ਤੱਕ ਰੱਖਣ ਦੇ ਹੁਕਮ
ਫਾਜ਼ਿਲਕਾ, (ਰਜਨੀਸ਼ ਰਵੀ)। ਜ਼ਿਲਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ 31 ਦਸੰਬਰ 2020 ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਕਰਫਿਊ ਲਗਾਉਣ ਦੇ ਹੁਕਮ ਜਾਰ...
ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਦਿਵਿਆਂਗ ਵਿਅਕਤੀ ਕਰ ਸਕਦੇ ਹਨ ਅਰਜ਼ੀਆਂ ਅਪਲਾਈ-ਡਾ. ਤੇਅਵਾਸਪ੍ਰੀਤ ਕੌਰ
ਜਿਨਾਂ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਲ ਕਰਵਾਉਣ
ਬਠਿੰਡਾ, 15 ਦਸੰਬਰ (ਸੱਚ ਕਹੂੰ ਨਿਊਜ਼)। ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਦਿਵਿਆਂਗਜਨ ਵਿਅਕਤੀਆਂ ਲਈ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਿਟੀ ਅਡੈ...
ਕੋਰੋਨਾ ਦੇ ਮੱਦੇਨਜ਼ਰ ਸੰਸਦ ਦਾ ਸਰਦ ਰੁੱਤ ਇਜਲਾਸ ਟਲਿਆ
ਕੋਰੋਨਾ ਦੇ ਮੱਦੇਨਜ਼ਰ ਸੰਸਦ ਦਾ ਸਰਦ ਰੁੱਤ ਇਜਲਾਸ ਟਲਿਆ
ਨਵੀਂ ਦਿੱਲੀ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਸੰਸਦ ਦੇ ਸਰਦ ਰੁੱਤ ਦਾ ਇਜਲਾਸ ਨਹੀਂ ਹੋਵੇਗਾ । ਇਹ ਜਾਣਕਾਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਚਿੱਠੀ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਵਿਚਾਰ-ਵਟਾ...
ਸੜਕ ਹਾਦਸੇ ‘ਚ ਦੋ ਕਿਸਾਨਾਂ ਦੀ ਮੌਤ
ਛੇ ਜਣੇ ਗੰਭੀਰ ਜ਼ਖਮੀ
ਪਟਿਆਲਾ। ਕੇਂਦਰ ਦੇ ਖੇਤੀ ਕਾਨੂੰਨਾ ਖਿਲਾਫ਼ ਦਿੱਲੀ ਕਿਸਾਨ ਅੰਦੋਲਨ ਤੋਂ ਪਰਤ ਰਹੇ ਦੋ ਕਿਸਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਤੇ ਛੇ ਜਣੇ ਗੰਭੀਰ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਦਿੱਲੀ ਧਰਨੇ ਤੋਂ ਵਾਪਸ ਮੁੜ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਫੇੜਾ ਦੇ ਦੋ ਕਿਸਾਨਾਂ ਦੀ ਮੌਤ ਹ...
ਕੜਾਕੇ ਦੀ ਠੰਢ ਦੇ ਬਾਵਜ਼ੂਦ ਦਿੱਲੀ ਮੋਰਚੇ ‘ਤੇ ਡਟੇ ਕਿਸਾਨ
ਕਿਸਾਨਾਂ ਦਾ ਅੰਦੋਲਨ 20ਵੇਂ ਦਿਨ ਵੀ ਜਾਰੀ
ਨਵੀਂ ਦਿੱਲੀ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਦਾ ਅੰਦੋਲਨ ਕੜਾਕੇ ਦੀ ਪੈ ਰਹੀ ਠੰਢ 'ਚ ਵੀ ਜਾਰੀ ਹੈ। ਕਿਸਾਨਾਂ ਦਾ ਅੰਦੋਲਨ 20ਵੇਂ ਦਿਨ 'ਚ ਦਾਖਲ ਹੋ ਚੁੱਕਿਆ ਹੈ ਪਰ ਹਾਲੇ ਤੱਕ ਕਿਸਾਨ ਮਸਲੇ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਕੜਾਦੇ ਦੀ ਪੈ ਰ...
ਪ੍ਰਸਿੱਧ ਪੁਲਾੜ ਵਿਗਿਆਨ ਰੋਡਡਮ ਨਰਸਿਮਹਾ ਦਾ ਦੇਹਾਂਤ
ਪ੍ਰਸਿੱਧ ਪੁਲਾੜ ਵਿਗਿਆਨ ਰੋਡਡਮ ਨਰਸਿਮਹਾ ਦਾ ਦੇਹਾਂਤ
ਬੰਗਲੌਰ। ਪ੍ਰਸਿੱਧ ਪੁਲਾੜ ਵਿਗਿਆਨੀ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਪ੍ਰੋ. ਰੋਡਡਮ ਨਰਸਿਮਹਾ ਦਾ ਸੋਮਵਾਰ ਦੀ ਰਾਤ ਦੇਹਾਂਤ ਹੋ ਗਿਆ ਹੈ। ਉਹ 86 ਸਾਲਾ ਦੇ ਸਨ।
ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੇ ਇੱਕ ਧੀ ਹੈ। ਮਰਹੂਮ ਵਿਗਿਆਨੀ ਦੇ ਪਵਿਰਾਰਕ ਮੈਂਬਰਾਂ ...
ਆਦਾਕਾਰਾ ਕੰਗਣਾ ਰਣੌਤ ਦੇ ਦਾਦਾ ਦਾ ਦੇਹਾਂਤ
ਕਾਫ਼ੀ ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ
ਮੁੰਬਈ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਦਾਦਾ ਬ੍ਰਹਮਚੰਦ ਰਣੌਤ ਦਾ ਸੋਮਵਾਰ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਜਾਣਕਾਰੀ ਅਨੁਸਾਰ ਬ੍ਰਹਮਚੰਦ ਰਣੌਤ ਕਾਫ਼ੀ ਲਮੇਂ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸੋਮਵਾਰ ਨੂੰ ਉਨ੍ਹਾਂ ਨੇ ਹਸਪਤਾਲ 'ਚ ਆਖਰੀ ਸਾਹ ਲਿਆ।
...
ਅੰਨਾ ਹਜ਼ਾਰੇ ਨੇ ਦਿੱਤੀ ਭੁੱਖ ਹੜਤਾਲ ਦੀ ਧਮਕੀ
ਅੰਨਾ ਹਜ਼ਾਰੇ ਨੇ ਦਿੱਤੀ ਭੁੱਖ ਹੜਤਾਲ ਦੀ ਧਮਕੀ
ਨਵੀਂ ਦਿੱਲੀ। ਦੇਸ਼ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪ੍ਰਸਿੱਧ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਭੁੱਖ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਅੰਨਾ ਹਜ਼ਾਰੇ ਨੇ ਖੇਤੀ ਮੰਤਰੀ ਨੂੰ ਭੇਜੇ ਪੱਤਰ 'ਚ ਕਿਹਾ ਕਿ ਪੰਜ ਫਰਵਰੀ 2019 ਨੂੰ...