ਸਾਡੇ ਨਾਲ ਸ਼ਾਮਲ

Follow us

Epaper

32.8 C
Chandigarh
More
  Khushdeep Kaur Merit List

  ਖੁਸ਼ਦੀਪ ਕੌਰ ਦਾ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ

  ਖੁਸ਼ਦੀਪ ਕੌਰ ਨੇ 489 ਅੰਕ ਪ੍ਰਾਪਤ ਕੀਤੇ (ਸੁਭਾਸ਼ ਸ਼ਰਮਾ), ਕੋਟਕਪੂਰਾ । ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਿਆਂ ਵਿੱਚ ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਕੋਟਕਪੂਰਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 489 ਅੰਕ ਪ੍ਰਾਪਤ ਕਰਕੇ ਮੈਰਿਟ...
  sarver

  ਸਰੋਵਰ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ

  ਸਰੋਵਰ ’ਚ ਡੁੱਬਣ ਨਾਲ ਤਿੰਨ ਬੱਚਿਆਂ ਦੀ ਮੌਤ (ਰਜਨੀਸ਼ ਰਵੀ) ਜਲਾਲਾਬਾਦ। ਨਾਲ ਲੱਗਦੇ ਪਿੰਡ ਸ਼ੇਰ ਮੁਹੰਮਦ ਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਅੱਜ ਤਿੰਨ ਬੱਚਿਆਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬੇ...
  pita jo

  ਲਾਈਵ ਹਾਰਟ-ਟੂ-ਹਾਰਟ : ਪਾਰਟ-8 : ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜੇ

   ਸੱਚੇ ਦਾਤਾ ਰਹਿਬਰ ਦੇ ਕਰੋ ਲਾਈਵ ਦਰਸ਼ਨ, ਪੂਜਨੀਕ ਗੁਰੂ ਜੀ ਯੂਟਿਊਬ ’ਤੇ ਲਾਈਵ ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ  (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਲਾਈਵ ਦਰਸ਼ਨ ਕਰਕੇ ਸਾਧ-ਸੰਗਤ ਦੇ ਚਿਹਰੇ ਖਿੜ ਗਏ। ਸਾਧ-ਸੰਗਤ ਆਪਣੇ ਸੱਚੇ ਦਾਤਾ ...
  lala lajpat rai college

  ਸਮਾਜਿਕ ਤੌਰ ’ਤੇ ਵਾਂਝੇ ਬੱਚਿਆਂ ਲਈ ਯੋਗ ਕੈਂਪ ਦੀ ਸ਼ੁਰੂਆਤ

  (ਸੱਚ ਕਹੂੰ ਨਿਊਜ਼) ਮੁੰਬਈ। ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ ਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲਾਂਗ ਲਰਨਿੰਗ ਐਂਡ ਐਕਸਟੇਂਸ਼ਨ (ਡੀਐਲਐਲਈ) ਵਿਭਾਗ ਨੇ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਵਿਲੇ ਪਾਰਲੋ ਮਿਊਂਸੀਪਲ ਸਕੂਲ, ਮੁੰਬਈ ਦੇ ਵਿਦਿਆਰਥੀਆਂ ਲਈ ਈਚ ਵਨ ਟੀਚਰ ਵਨ ਤੇ ਬਿਟਸ ਐਂਡ ਬਾਈਟਸ ਨਾਲ ...
  28June01

  ਰਾਮਪੁਰਾ ਫੂਲ ਦੇ ਇੱਕ ਹੋਰ ਵਿਦਿਆਰਥੀ ਨੇ ਇੰਡੀਆ ਬੁੱਕ ਆਫ ਰਿਕਾਡਰਸ ’ਚ ਦਰਜ ਕਰਵਾਇਆ ਨਾਮ

  ਸੁਪ੍ਰੀਆ ਨੇ ਅੱਖਾਂ ’ਤੇ ਪੱਟੀ ਬੰਨ ਕੇ ਉਲਟੇ ਪਹਾੜੇ ਤੇਜ ਗਤੀ ਨਾਲ ਸੁਨਾਉਣ ਦਾ ਬਣਾਇਆ ਨਵਾਂ ਰਿਕਾਰਡ ਐਸਡੀਐਮ ਓਮ ਪ੍ਰਕਾਸ਼ ਨੇ ਕਿਹਾ, ਇਲਾਕੇ ਦੇ ਲਈ ਗੌਰਵ ਦੀ ਗੱਲ (ਸੱਚ ਕਹੂੰ ਨਿਊਜ਼) ਰਾਮਪੁਰਾ ਫੂਲ। ਰਾਮਪੁਰਾ ਫੂਲ ਸ਼ਹਿਰ ਦੀ ਇੱਕ ਵਿਦਿਆਰਥਣ ਸੁਪ੍ਰੀਆ ਨੇ ਉਲਟੇ ਪਹਾੜੇ ਤੇਜ਼ ਸਪੀਡ ਨਾਲ ਪੜ੍ਹ ਕੇ ਇੰ...
  Akash Ambani

  ਆਕਾਸ਼ ਅੰਬਾਨੀ ਨੇ ਸੰਭਾਲੀ ਜੀਓ ਦੀ ਕਮਾਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ

  ਆਕਾਸ਼ ਅੰਬਾਨੀ ਨੇ ਸੰਭਾਲੀ ਜੀਓ ਦੀ ਕਮਾਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ (ਸੱਚ ਕਹੂੰ ਨਿਊਜ਼) ਮੁੰਬਈ। ਮੁਕੇਸ਼ ਅੰਬਾਨੀ ਨੇ ਜੀਓ ਇਨਫੋਕਾਮ ਲਿਮਿਟਡ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਡਾ ਦੇ ਦਿੱਤਾ। ਰਿਲਾਇੰਸ ਜੀਓ ਦੇ ਬੋਰਡ ਨੇ ਉਨ੍ਹਾਂ ਦੇ ਪੁੱਤਰ ਆਕਾਸ਼ ਅੰਬਾਨੀ (Akash Ambani) ਦ...
  28 MDT 01A

  ਅੰਗਰੇਜ ਸਿੰਘ ਮਮਦੋਟ ਆਪ ਦੇ ਹਿਮਾਚਲ ਪ੍ਰਦੇਸ਼ ਵਿਖੇ ਚੱਲ ਰਹੀ ਬਦਲਾਅ ਯਾਤਰਾ ਦੇ ਕੋਆਰਡੀਨੇਟਰ ਨਿਯੁਕਤ

  ਅੰਗਰੇਜ ਸਿੰਘ ਮਮਦੋਟ ਆਪ ਦੇ ਹਿਮਾਚਲ ਪ੍ਰਦੇਸ਼ ਵਿਖੇ ਚੱਲ ਰਹੀ ਬਦਲਾਅ ਯਾਤਰਾ ਦੇ ਕੋਆਰਡੀਨੇਟਰ ਨਿਯੁਕਤ (ਬਲਜੀਤ ਸਿੰਘ ਕਚੂਰਾ) ਮਮਦੋਟ। ਆਮ ਆਦਮੀ ਪਾਰਟੀ ਨਾਲ ਸ਼ੁਰੂਆਤੀ ਦਿਨਾਂ ਤੋਂ ਜੁੜੇ ਨੌਜਵਾਨ ਅੰਗਰੇਜ ਸਿੰਘ ਮਮਦੋਟ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਜਿੰਮੇਵਾਰੀ ਦਿੰਦਿਆਂ ਹ...
  rajsthtan

  ਉਦੈਪੁਰ ’ਚ ਨੂਪੁਰ ਸ਼ਰਮਾ ਦੇ ਹਮਾਇਤੀ ਦਾ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਕਤਲ 

  ਕੱਪੜੇ ਸਿਲਾਉਣ ਦੇ ਬਹਾਨੇ ਨਾਲ ਦੁਕਾਨਾਂ ’ਚ ਦਾਖਲ ਹੋਏ ਕਾਤਲ (ਸੱਚ ਕਹੂੰ ਨਿਊਜ਼) ਉਦੈਪੁਰ। ਰਾਜਸਥਾਨ ਦੇ ਉਦੈਪੁਰ ’ਚ ਨੂਪੁਰ ਸ਼ਰਮਾ ਦੀ ਹਮਾਇਤ ’ਚ ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਵਾਲੇ ਇੱਕ ਵਿਅਕਤੀ ਦਾ ਦਿਨ-ਦਿਹਾੜੇ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਦੋ ਹਮਲਾਵਰ ਅਚਾਨਕ ਦੁਕਾਨ ’ਤੇ ਆਏ ਤੇ ਉਨ੍ਹਾਂ ...
  ruselt

  ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚੋਂ ‘ਟਾਪ ਟੈਨ’ ਵਿਦਿਆਰਥੀਆਂ ‘ਚੋਂ 5 ਵਿਦਿਆਰਥੀ ਜੀ.ਟੀ.ਬੀ. ਸਕੂਲ ਮਲੋਟ ਦੇ 

  ਵਿਦਿਆਰਥੀਆਂ ਨੇ ਪੰਜਾਬ ਵਿੱਚ ਜੀ.ਟੀ.ਬੀ. ਸਕੂਲ ਦਾ ਮਾਣ ਵਧਾਇਆ : ਪ੍ਰਿੰਸੀਪਲ ਨਰੂਲਾ  ਪੰਜਾਬ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ (Class XII Results) (ਮਨੋਜ) ਮਲੋਟ। ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਮੰਗਲਵਾਰ ਨੂੰ ਐਲਾਨੇ ਬਾਰ੍...
  pseb

  ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ’ਚ ਛਾਈਆਂ ਕੁੜੀਆਂ

   ਲੁਧਿਆਣਾ ਦੀ ਅਰਸ਼ਦੀਪ ਟਾਪਰ, ਮਾਨਸਾ ਦੀ ਅਰਸ਼ਪ੍ਰੀਤ ਦੂਜੇ ਅਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ’ਤੇ (ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੁਪਹਿਰ 3.30 ਵਜੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇੱਕ ਵਾਰ ਫਿਰ ਕੁੜੀਆਂ ਨੇ ਬਾਜੀ ਮਾਰੀ ਹੈ। ਇੱਕ ਵਾਰ ਫਿਰ ਪੰ...
  Lal Dora Free

  ਹਰਿਆਣਾ ਦੇ ਪਿੰਡਾਂ ਵਾਂਗ ਸ਼ਹਿਰੀ ਖੇਤਰ ਵੀ ਲਾਲ ਡੋਰਾ ਹੋਣਗੇ ਮੁਕਤ 

  ਹਰਿਆਣਾ ਦੇ ਪਿੰਡਾਂ ਵਾਂਗ ਸ਼ਹਿਰੀ ਖੇਤਰ ਵੀ ਲਾਲ ਡੋਰਾ ਹੋਣਗੇ ਮੁਕਤ  (ਸੱਚ ਕਹੂੰ ਨਿਊਜ਼) ਚੰਡੀਗੜ੍ਹ l ਹਰਿਆਣਾ ਦੇ ਪਿੰਡਾਂ ਦੀ ਤਰਜ਼ 'ਤੇ ਸ਼ਹਿਰੀ ਖੇਤਰਾਂ ਨੂੰ ਲਾਲ ਡੋਰਾ (Lal Dora Free) ਤੋਂ ਮੁਕਤ ਬਣਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਇਸ ਸਬੰਧ 'ਚ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅਧਿਕਾ...
  simrjeet maan

  ਸਿਮਰਨਜੀਤ ਮਾਨ ਨੂੰ ਹੋਇਆ ਕੋਰੋਨਾ

  ਸਿਮਰਨਜੀਤ ਮਾਨ ਨੂੰ ਹੋਇਆ ਕੋਰੋਨਾ (ਸੱਚ ਕਹੂੰ ਨਿਊਜ਼) ਸੰਗਰੂਰ। ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਸਿਮਰਨਜੀਤ ਮਾਨ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਸਿਮਰਜੀਤ ਮਾਨ ਨੇ ਜਿੱਤ ਤੋਂ ਬਾਅਦ ਜਲੂਸ ਕੱਢਿਆ। ਜਿਸ ਵਿੱਚ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜਿਸ ਦੌਰਾਨ ਉਨ੍ਹਾਂ ਨੂੰ ਤੁਰੰਤ ਘਰ ਵਾਪਸ ਲਿਜਾਇਆ ਗਿਆ। ਜਿ...
  mitthu khrda

  ਵਿੱਕੀ ਮਿੱਠੂਖੇੜਾ ਦੇ ਕਤਲ ਕੇਸ ’ਚ ਸ਼ਗਨਪ੍ਰੀਤ ਨੇ ਮੰਗੀ ਅਗਾਊਂ ਜਮਾਨਤ

  ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਦੱਸਿਆ ਜਾਨ ਦਾ ਖਤਰਾ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ (Shagunpreet) ਨੇ ਮਿੱਠੂਖੇੜਾ ਕਤਲ ਕਾਂਡ ’ਚ ਅਗਾਉਂ ਜ਼ਮਾਨਤ ਮੰਗੀ ਹੈ। ਸ਼ਗਨਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਖਲ ਕਰਕੇ ਅਗਾਊਂ ਜਮ...
  MSG-9-696x346

  ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੱਟਿਆ ਕੇਕ, ਮਠਿਆਈਆਂ ਵੀ ਵੰਡੀਆਂ

  ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੱਟਿਆ ਕੇਕ, ਮਠਿਆਈਆਂ ਵੀ ਵੰਡੀਆਂ (ਵਿਜੈ ਸਿੰਗਲਾ) ਭਵਾਨੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਸਥਾਨਕ ਸ਼ਹਿਰ ਦੇ ਨਾਮ ਚਰਚਾ ਘਰ ਵਿਖੇ ਬਲਾਕ ਭਵਾਨੀਗੜ੍ਹ ਅਤੇ ਬਲਾਕ ਨਦਾਮਪੁਰ ਦੀ ਸਾਂਝੀ ਬਲਾਕ ਪੱਧਰੀ ਨਾਮ ...
  pita ji (2)

  ਬੋਰਡ ’ਤੇ ਬਿਰਧ ਆਸ਼ਰਮ ਨਹੀਂ, ਅਨਾਥ ਬਿਰਧ ਆਸ਼ਰਮ ਲਿਖੋ : ਪੂਜਨੀਕ ਗੁਰੂ ਜੀ

  ਪੂਜਨੀਕ ਗੁਰੂ ਜੀ ਰੋਜ਼ਾਨਾ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਕਰ ਰਹੇ ਹਨ ਨਿਹਾਲ  ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dr. MSG) ਆਪਣੇ YouTube ਤੇ ਇੰਸਟਾਗ੍ਰਾਮ ਚੈੱਨਲ ਰਾਹੀਂ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦੇ ਕੇ ਲਗਾਤਾਰ ਨਿਹਾਲ ਕਰ ਰਹੇ ਹਨ। ਪੂਜ...
  saridan

  ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ

  ਮੰਡੀ ਗੋਬਿੰਦਗੜ੍ਹ ਤੋਂ ਮਾਤਾ ਲਕਸ਼ਮੀ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ (ਅਮਿਤ ਸ਼ਰਮਾ) ਫਤਹਿਗੜ੍ਹ ਸਾਹਿਬ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਹੜੇ ਕਿ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਵੱਲੋਂ ਦਿੱਤੀਆਂ ਪ੍ਰੇਰਨਾ ਸਦਕਾ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਹੀ ਵ...
  bathinda

  ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਮਹਿਣਾ ਚੌਂਕ ਦੀ ਸਾਧ-ਸੰਗਤ ਨੇ ਲੱਡੂ ਵੰਡੇ

  ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਮਹਿਣਾ ਚੌਕ ਦੀ ਸਾਧ-ਸੰਗਤ ਨੇ ਲੱਡੂ ਵੰਡੇ (ਸੁਖਨਾਮ) ਬਠਿੰਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਦੇਸ਼-ਵਿਦੇਸ਼ ਦੀ ਸਾਧ ਸੰਗਤ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਇਸੇ ਤਰਾਂ ਪੂਜਨੀਕ ਗੁਰੂ ਜੀ ਦੇ ਆਗਮ...
  Mandi Gobindgarh photo-07

  ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੇ ਕਰਿੰਦੇ ਨੂੰ ਗੋਲੀ ਮਾਰ ਲੁੱਟੇ 8 ਲੱਖ

  ਲੁਟੇਰੇ ਹੋਏ ਫਰਾਰ, ਕਰਿੰਦੇ ਦੀ ਹਾਲਤ ਨਾਜੁਕ ਕੀਤਾ ਗਿਆ ਪਟਿਆਲਾ ਰੈਫਰ ਪੁਲਿਸ ਲੱਗੀ ਲੁਟੇਰਿਆਂ ਦੀ ਭਾਲ ਕਰਨ, ਖੰਗਾਲ ਰਹੀ ਸੀ.ਸੀ.ਟੀ.ਵੀ ਫੁਟੇਜ (ਅਮਿਤ ਸਰਮਾ) ਮੰਡੀ ਗੋਬਿੰਦਗੜ੍ਹ। ਪੰਜਾਬ ਵਿੱਚ ਆਏ ਦਿਨ ਲੁੱਟਾਂ-ਖੋਹਾਂ ਅਤੇ ਗੋਲੀ ਚੱਲਣ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਪਿਛਲ...
  27_Chandigarh_02

  ਭਗਵੰਤ ਮਾਨ ਵੱਲੋਂ ਬਜਟ ਦੀ ਤਾਰੀਫ਼, ਹਰਪਾਲ ਚੀਮਾ ਨੂੰ ਦਿੱਤੀ ਵਧਾਈ

   ਬਜਟ ਨੂੰ ਨਵੇਂ ਪੰਜਾਬ ਦੇ ਨਕਸ਼ ਘੜਨ ਵਾਲਾ ਦੱਸਿਆ ਸਾਰੀਆਂ ਗਰੰਟੀਆਂ ਛੇਤੀ ਪੂਰੀਆਂ ਕਰਨ ਲਈ ਸਰਕਾਰ ਵਚਨਬੱਧ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਸਾਲ 2022-23 ਦੇ ਸੂਬਾ ਸਰਕਾਰ ਦੇ ਕਰ ਮੁਕਤ ਬਜਟ ...
  maan jopb

  26 ਹਜ਼ਾਰ ਨਵੇਂ ਹੋਣਗੇ ਭਰਤੀ ਤਾਂ 36 ਹਜ਼ਾਰ ਹੋਣਗੇ ਠੇਕਾ ਮੁਲਾਜ਼ਮ ਪੱਕੇ

   ਬਜਟ ਵਿੱਚ ਨਵੀਂ ਭਰਤੀ ਲਈ 714 ਤਾਂ ਕਰਮਚਾਰੀ ਪੱਕੇ ਕਰਨ ਲਈ ਰੱਖੇ 540 ਕਰੋੜ ਰੁਪਏ ਇਸੇ ਲੋਕ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਏਗਾ ਬਿੱਲ : ਹਰਪਾਲ ਚੀਮਾ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਇਸ ਸਾਲ 26 ਹਜ਼ਾਰ 454 ਨਵੇਂ ਸਰਕਾਰੀ ਕਰਮਚਾਰੀ ਭਰਤੀ ਕਰਨ ਜਾ ਰਹੀ ਹੈ। ਇਸ ਨਾਲ ਹੀ 36 ਹਜ਼ਾਰ ਦੇ ...
  ddf

  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪੈਡਿੰਗ ਪਈਆਂ ਮੰਗਾਂ ਦੇ ਨਿਪਟਾਰੇ ਸੰਬੰਧੀ ਪੰਜਾਬ ਦਾ ਬਜਟ ਨਿਕਲਿਆ ਖਾਲੀ

  ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪੈਡਿੰਗ ਪਈਆਂ ਮੰਗਾਂ ਦੇ ਨਿਪਟਾਰੇ ਸੰਬੰਧੀ ਪੰਜਾਬ ਦਾ ਬਜਟ ਨਿਕਲਿਆ ਖਾਲੀ (ਸੁਭਾਸ਼ ਸ਼ਰਮਾ) ਕੋਟਕਪੂਰਾ। ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਏ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪੱਲੇ ਨਿਰਾਸ਼ਾ ਪਈ ਹੈ ਕਿਉਂਕਿ ਇਸ ਬਜਟ ਵਿੱਚ ਠੇਕਾ ਅਧਾਰਿਤ ਕੰਮ ਕਰਦੇ 36000 ਕਰਮਚਾ...
  main-5-696x352

  ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਆਕਲੈਂਡ ਦੀ ਸਾਧ-ਸੰਗਤ ਨੇ ਕੱਢੀ ਜਾਗੋ

  ਆਕਲੈਂਡ ਦੀ ਸਾਧ-ਸੰਗਤ ਨੇ ਕੀਤੀ ਸਪੈਸ਼ਲ ਨਾਮ ਚਰਚਾ ਨਿਊਜ਼ੀਲੈਂਡ (ਰਣਜੀਤ ਇੰਸਾਂ)। ਜੂਨ ਦਾ ਇਹ ਮਹੀਨਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ ਖੁਸ਼ੀਆਂ ਲੈ ਕੇ ਆਇਆ ਹੈ। ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦੁਨੀਆਂ ਦੇ ਕੋਨੇ-ਕੋਨੇ ’ਚ ਰਹਿ ਰਹੀ ਸਾਧ-ਸੰਗਤ ਹਰ ਦਿਨ ਨੂੰ ਤਿਊਹਾਰ ਵਾਂਗ ਮਨਾ ਰਹੀ ਹੈ।...
  Dera Sacha Sauda Sachkahoon

  ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਵੱਡੀ ਸੂਚਨਾ

  ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਵੱਡੀ ਸੂਚਨਾ ਬਰਨਾਲਾ (ਸੱਚ ਕਹੂੰ ਨਿਊਜ਼)। ਸਾਧ-ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨਿਕ ਸਹਿਯੋਗ ਦੇ ਮੱਦੇਨਜ਼ਰ ਤੁਸੀਂ ਬਰਨਾਵਾ ਆਸ਼ਰਮ ’ਚ ਨਹੀਂ ਜਾਣਾ ਹੈ ਜੀ। ਅਗਲੇ ਪ੍ਰੋਗਰਾਮ ਬਾਰੇ ਤੁਹਾਨੂੰ ਸਮੇਂ ਸਿਰ ਸੂਚਿਤ ਕਰ ਦਿੱਤਾ ਜਾਵੇਗਾ। ਸਾਧ-ਸੰਗਤ ਨੇ ਇਸ ਨੂੰ ...
  BSF-india

  ਜੰਮੂ ਸਰਹੱਦ ‘ਤੇ ਸੁਰੱਖਿਆ ਬਲਾਂ ਨੇ ਪਾਕਿ ਘੁਸਪੈਠੀਏ ਨੂੰ ਮਾਰ ਮੁਕਾਇਆ

  ਜੰਮੂ ਸਰਹੱਦ 'ਤੇ ਸੁਰੱਖਿਆ ਬਲਾਂ ਨੇ ਪਾਕਿ ਘੁਸਪੈਠੀਏ ਨੂੰ ਮਾਰ ਮੁਕਾਇਆ ਜੰਮੂ (ਏਜੰਸੀ)। ਸੋਮਵਾਰ ਦੇ ਰਣਬੀਰ ਸਿੰਘ ਪੁਰਾ ਸੈਕਟਰ ਵਿੱਚ ਸਰੁੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਸੋਮਵਾਰ ਸਵੇਰੇ ਕੌਮਾਂਤਰੀ ਸਰਹੱਦ 'ਤੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਅ...
  Saint-Dr-MSG

  ਸੋਸ਼ਲ ਮੀਡੀਆ ’ਤੇ ਆਉਂਦੇ ਹੀ ਛਾ ਗਏ ਐਮਐਸਜੀ

  ਪਿਛਲੇ ਸੱਤ ਵੀਡੀਓਜ਼ ਨੂੰ 30 ਲੱਖ ਦੇ ਕਰੀਬ ਮਿਲੇ ਵਿਊਜ਼, ਲੱਖਾਂ ਵਾਰ ਡਾਊਨਲੋਡ ਹੋਏ ਯੂਟਿਊਬ ਤੋਂ ਵੀਡੀਓ 3 ਲੱਖ 17 ਹਜ਼ਾਰ ਲਾਈਕਸ, 1 ਲੱਖ 35 ਹਜ਼ਾਰ ਕਮੈਂਟਸ ਸਿਰਫ ਯੂਟਿਊਬ ’ਤੇ ਸੋਸ਼ਲ ਮੀਡੀਆ ’ਤੇ ਹਰ ਦੂਜੀ ਪੋਸਟ ’ਚ ਟੈਗ ਹੋਏ ਐਮਐਸਜੀ ਲਗਾਤਾਰ ਟ੍ਰੇਂਡਿੰਗ ’ਚ ਬਣੇ ਹੋਏ ਹਨ ਐਮਐਸਜੀ ਨਾਲ ਜੁੜ...