ਐੱਨ.ਜੀ.ਟੀ. ਨੇ ਕੇਜਰੀਵਾਲ ਸਰਕਾਰ ਨੂੰ ਵੀ ਲਾਇਆ 1 ਕਰੋੜ ਦਾ ਜ਼ੁਰਮਾਨਾ

NGT Kejriwal Government Fined 1Crore

ਪਹਿਲਾਂ ਵੀ ਅਕਤੂਬਰ ‘ਚ ਲਾਇਆ ਸੀ 50 ਕਰੋੜ ਦਾ ਜ਼ੁਰਮਾਨਾ

ਨਵੀਂ ਦਿੱਲੀ ( ਸੱਚ ਕਹੂੰ ਨਿਊਜ਼) ਪਾਣੀ ਪਰਦੂਸ਼ਣ ਮਾਮਲੇ ‘ਚ ਨੈਸ਼ਨਲ ਗਰੀਨ ਟਰਿਬਿਊਲਨ ਨੇ ਅਰਵਿੰਦ ਕੇਜਰੀਵਾਲ ਸਰਕਾਰ ‘ਤੇ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਊਥੇ ਹੀ ਦਿੱਲੀ ਜਲ ਬੋਰਡ ‘ਤੇ ਵੀ ਇਕ ਕਰੋੜ ਰੁਪਏ ਦਾ ਹੀ ਜ਼ੁਰਮਾਨਾ ਲੱਗਾ ਹੈ ਐੱਨ.ਜੀ. ਟੀ. ਨੇ ਜਨ ਪਰਦੂਸ਼ਣ ਸੰਬਧੀ ਇਹ ਆਦੇਸ਼ ਸੁਣਾਇਆ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ ‘ਚ ਵੀ ਐੱਨ.ਜੀ. ਟੀ. ਦਿੱਲੀ ਸਰਕਾਰ ‘ਤੇ ਸਖਤ ਰਵੱਈਆ ਅਪਣਾਇਆ ਉਨ੍ਹਾਂ ਨੇ ਦਿੱਲੀ ਸਰਕਾਰ ‘ਤੇ 50 ਕਰੋੜ ਦਾ ਜ਼ੁਰਮਾਨਾ ਲਗਾਇਆ ਸੀ ਐੱਨ.ਜੀ.ਟੀ. ਮੁਤਾਬਕ ਦਿੱਲੀ ਦੀ ਕਰੀਬ 62 ਵੱਡੀ ਯੁਨਿਟ ‘ਤੇ ਰੋਕ ਲਗਾਉਣ ‘ਚ ਡੀ.ਪੀ.ਸੀ.ਸੀ. ਦੇ ਅਸਫਲ ਰਹਿਣ ਕਾਰਨ ਇਹ ਜ਼ੁਰਮਾਨਾ ਲਾਇਆ ਗਿਆ NGT Kejriwal

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।