ਕੁੱਲ ਜਹਾਨ

ਨਸ਼ੀਲੇ ਪਦਾਰਥਾਂ ਦਾ ਅਪਰਾਧੀ ਬਣਿਆ ਵੇਨੇਜੁਏਲਾ ਦਾ ਨਵਾਂ ਗ੍ਰਹਿ ਮੰਤਰੀ

ਕਾਰਾਕਸ। ਵੇਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧਾਂ ਦੇ ਕਥਿਤ ਮੁਲਜ਼ਮ ਨੈਸਟਰ ਰੇਵੇਰੋਲ ਨੂੰ ਦੇਸ਼ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਫੌਜੀ ਜਨਰਲ ਨੈਸਟਰ ਰੋਵੇਰੋਲ ‘ਤੇ ਅਮਰੀਕਾ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧ ਕਰਨ ਦੇ ਦੋਸ਼ ਲਾਏ ਹਨ। ਆਪਣੇ ਮੰਤਰੀ ਮੰਡਲ ‘ਚ ਫੇਰਬਦਲ ਕਰਦਿਆਂ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਆਪਣੇ ਸੀਨੀਅਰ ਆਰਥਿਕ ਅਧਿਕਾਰੀ ਮਿਗੂਲ ਪੇਰੇਜ ਨੂੰ ਆਪਣੇ ਮੰਤਰੀ ਮੰਡਲ ਤੋਂ ਹਟਾਦਿੱਤਾ ਹੈ।

ਪ੍ਰਸਿੱਧ ਖਬਰਾਂ

To Top