ਦੇਸ਼

ਯੂਪੀ ‘ਚ ਭੈਅ ਮੁਕਤ ਸਰਕਾਰ ਦਿਆਂਗੇ : ਗਡਕਰੀ

ਇਲਾਹਾਬਾਦ। ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਦੂਜੇ ਦਿਨ ਪਹਿਲੇ ਸੈਸ਼ਨ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੰਜ ਸੂਬਿਆਂ ‘ਚ ਚੋਣਾਂ ‘ਚ ਸੁਸ਼ਾਸਨ, ਖੇਤੀ ਵਿਕਾਸ ਤੇ ਰੁਜ਼ਗਾਰ ਉਨ੍ਹਾਂ ਦੇ ਮੁੱਦੇ ਹੋਣਗੇ। ਯੂਪੀ ‘ਚ ਵਿਗੜੀ ਕਾਨੂੰਨ ਵਿਵਸਥਾ ਤੇ ਕੁਝ ਹਿੱਸਿਆਂ ‘ਚ ਧਰਮ ਵਿਸ਼ੇਸ਼ ਦੇ ਲੋਕਾਂ ਦੇ ਪਲਾਇਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਭਾਜਪਾ ਸਰਕਾਰ ਬਣਾਵੇਗੀ ਤੇ ਸੂਬੇ ਨੂੰ ਭੈਅ ਮੁਕਤ ਕਰੇਗੀ।
ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ‘ਚ ਅੱਗੇ ਵਧਣ ਤੇ ਅੰਨਤੋਦਿਆ ‘ਤੇ ਕੇਂਦਰਿਤ ਆਰਥਿਕ ਨੀਤੀਆ ਨਾਲ ਭਾਰਤ ਨੂੰ ਮਹਾਸ਼ਕਤੀ ਬਣਾਉਣ ਦਾ ਸੰਕਲਪ ਲਿਆ ਗਿਆ ਹੈ।

ਪ੍ਰਸਿੱਧ ਖਬਰਾਂ

To Top