ਪੋਲੈਂਡ ਦੀ ਲੇਖੀਕਾ ਓਲਗਾ ਅਤੇ ਅਸਟ੍ਰੇਲੀਆ ਦੇ ਲੇਖਕ ਪੀਟਰ ਹੈਂਡਕੇ ਨੂੰ ਮਿਲਿਆ ਸਾਹਿਤ ਦਾ ਨੋਬਲ

0
Nobel Prize, Alga, Peter Handke

ਸਟਾਕਹੋਮ। ਸਾਹਿਤ ਦਾ 2018 ਦਾ ਨੋਬਲ ਅਵਾਰਡ ਲੇਖਕ ਪੀਟਰ ਹੈਂਡਕੇ ਨੂੰ ਦਿੱਤਾ ਜਾਵੇਗਾ। ਸਵੀਡਿਸ਼ ਅਕਾਦਮੀ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਓਲਗਾ ਤੋਕਾਰਜੁਕ ਨੂੰ ਉਨ੍ਹਾਂ ਨੇ ਬਾਰਡਰ ਦੇ ਆਰ-ਪਾਰ ਜੀਵਨ ਦੇ ਇੱਕ ਰੂਪ ਨੂੰ ਦਰਸ਼ਾਉਣ ਦੀ ਕਾਲਪਨਿਕਤਾ ਲਈ ਇਹ ਸਨਮਾਨ ਮਿਲੇਗਾ।

ਅਸਟ੍ਰੇਲੀਆ ਦੇ ਲੇਖਕ ਪੀਟਰ ਹੈਂਡਕੇ ਨੂੰ ‘ਮਾਨਵਤਾ ਅਨੁਭਵ ਦਾ ਦਾਇਰਾ ਅਤੇ ਵਿਸ਼ੇਸ਼ਤਾ’ ਨੂੰ ਸਰਲ ਭਾਸ਼ਾ ਦੇ ਜ਼ਰੀਏ ਖੋਜਣ ਦੇ ਮਹੱਤਵਪੂਰਨ ਕੰਮ ਲਈ 2019 ਦਾ ਨੋਬਲ ਦਿੱਤਾ ਗਿਆ ਹੈ। ਓਲਗਾ ਦਾ ਜਨਮ 1962 ਪੋਲੈਂਡ ‘ਚ ਹੋਇਆ ਸੀ। ਉਨ੍ਹਾਂ ਨੇ 1993 ‘ਚ ਪਹਿਲਾ ਉਪਨਿਆਸ ‘ਦ ਜਰਨੀ ਆਫ ਦਾ ਬੁੱਕ-ਪੀਪੁਲ’ ਲਿਖਿਆ।

2014 ‘ਚ ਪ੍ਰਕਾਸ਼ਿਤ ਆਪਣੇ ਇਤਿਹਾਸਿਕ ਉਪਨਿਆਸ ‘ਦਾ ਬੁੱਕ ਆਫ ਜੈਕਬ’ ‘ਚ ਮਾਨਵਤਾ ਸਮਝ ਤੋਂ ਪੂਰੇ ਵਿਸ਼ਿਆਂ ਨੂੰ ਪੇਸ਼ ਕਰਨ ਦੀ ਸ਼ਮਤਾ ਦਰਸ਼ਾਈ ਹੈ।

ਪੀਟਰ ਹੈਂਡਕੇ ਦਾ ਜਨਮ ਦੱਖਣੀ ਅਸਟ੍ਰੇਲੀਆ ਦੇ ਕਾਰਨਟਨ ‘ਚ 1942 ਈ. ‘ਚ ਹੋਇਆ ਸੀ। ਉਨ੍ਹਾਂ ਨੇ 1966 ‘ਚ ਉਪਨਿਆਸ ‘ਡਾਈ ਹਾਰਨਿਸਨ’ ਨਾਲ ਲੇਖਕੀ ਜੀਵਨ ਦੀ ਸ਼ੁਰੂਵਾਤ ਕੀਤੀ ਸੀ। ਇਸ ਬਾਅਦ ਉਨ੍ਹਾਂ ਨੇ 1969 ‘ਚ ‘ਆਰਫੇਡਿੰਗ ਦਾ ਆਫਿਐਂਸ’ ਨਾਮਕ ਉਪਨਿਆਸ ਲਿਖਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।