ਕੁੱਲ ਜਹਾਨ

ਨੋਬਲ ਵਿਜੇਤਾ ਰਸਾਇਣ ਸ਼ਾਸ਼ਤਰੀ ਜਿਵੇਲ ਦਾ ਦੇਹਾਂਤ

ਕਾਹਿਰਾ। ਮਿਸਰ-ਅਮਰੀਕੀ ਰਸਾਇਣ ਸ਼ਾਸ਼ਤਰੀ ਤੇ ਨੋਬਲ ਪੁਰਸਕਾਰ ਜੇਤੂ ਅਹਿਮਦ ਜਿਵੇਲ ਦਾ ਅਮਰੀਕਾ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਬੁਲਾਰੇ ਸ਼ੇਰੀਫ਼ ਫੋਡ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੇਹਾਂਤ ਦੇ ਕਾਰਨਾਂ ਦਾ ਹਾਲੇ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪ੍ਰਸਿੱਧ ਖਬਰਾਂ

To Top