ਉੱਤਰੀ ਕੋਰੀਆ ਨੇ ਬਣਾਈ ਨਵੀਂ ਪਰਮਾਣੂ ਪਣਡੁੱਬੀ

0

ਉੱਤਰੀ ਕੋਰੀਆ ਨੇ ਬਣਾਈ ਨਵੀਂ ਪਰਮਾਣੂ ਪਣਡੁੱਬੀ

ਸਿਓਲ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅੱਠਵÄ ਸੱਤਾਧਾਰੀ ਪਾਰਟੀ ਕਾਂਗਰਸ ਦੀ ਇੱਕ ਰਿਪੋਰਟ ਵਿੱਚ ਕਿਹਾ ਕਿ ਦੇਸ਼ ਨੇ ਇੱਕ ਨਵÄ ਪਰਮਾਣੂ ਪਣਡੁੱਬੀ ਬਣਾਈ ਹੈ। ਕੋਰੀਆ ਦੀ ਕੇਂਦਰੀ ਨਿਊਜ਼ ਏਜੰਸੀ ਦੇ ਅਨੁਸਾਰ, ਕਿਮ ਨੇ ਕਿਹਾ, ‘‘ਇੱਕ ਨਵÄ ਪਰਮਾਣੂ ਪਣਡੁੱਬੀ ਤਿਆਰ ਹੈ, ਜੋ ਕਿ ਆਧੁਨਿਕੀਕਰਨ ਦੀ ਇੱਕ ਉਦਾਹਰਣ ਹੈ ਅਤੇ ਜਲ ਸੈਨਾ ਲਈ ਧਰਤੀ ਹੇਠਲੀਆਂ ਫੌਜੀ ਕਾਰਵਾਈਆਂ ਦੀ ਮੌਜੂਦਾ ਸਮਰੱਥਾ ਦੇ ਪੱਧਰ ਨੂੰ ਵਧਾਏਗੀ’’। ਕਾਂਗਰਸ ਨੇ ਇਸ ਲਈ ਇਕ ਰਣਨੀਤੀ ਤਿਆਰ ਕੀਤੀ ਤਾਂ ਕਿ ਭਵਿੱਖ ਵਿਚ ਦੇਸ਼ ਪਹਿਲਾਂ ਹੀ ਇਸ ਪਣਡੁੱਬੀ ਅਤੇ ਹੋਰ ਕਿਸਮ ਦੇ ਨਵੇਂ ਹਥਿਆਰਾਂ ਦਾ ਵਿਕਾਸ ਕਰ ਸਕੇ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.