Breaking News

ਐੱਨਐੱਸਜੀ-ਭਾਰਤ ਨੂੰ ਮੈਂਬਰਸ਼ਿਪ ਲਈ ਚਰਚਾ ਦੇ ਰਾਹ ਖੁੱਲ੍ਹੇ : ਚੀਨ

ਬੀਜਿੰਗ। ਐੱਨਐੱਸਜੀ ‘ਚ ਭਾਰਤ ਦੀ ਮੈਂਬਰਿਸਪ ਦੇ ਯਤਨ ਦਾ ਵਿਰੋਧ ਕਰ ਰਹੇ ਚੀਨ ਨੇ ਅੱਜ ਪਹਿਲੀ ਵਾਰ ਕਿਹਾ ਕਿ ਇਸ ਕਿਹਾ ਕਿ ਇਸ ਮੁੱਦੇ ‘ਤੇ ਚਰਚਾ ਲਈ ਦਰਵਾਜੇ ਖੁੱਲ੍ਹੇ ਹਨ। ਪਰ ਨਾਲ ਹੀ ਭਾਰਤ ਦਾ ਸਮਰਥਨ ਕਰਨ ਲਈ ਅਮਰੀਕਾ ਦੀ ਆਲੋਚਨ ਾਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇਸਾਂ ‘ਚ ਸ਼ਾਮਲ ਸੀ ਜਿਸ ਨੇ ਐੱਨਐੱਸਜੀ ‘ਚ ਗੈਰ ਐੱਨਪੀਟੀ ਦੇਸ਼ਾਂ ਦੇ ਦਾਖਲ਼ੇ ਦੇ ਖਿਲਾਫ਼ ਨਿਯਮ ਬਣਾਏਗਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ 48 ਮੈਂਬਰਾਂ ਵਾਲੇ ਐੱਨਐੱਸਜੀ ਨੂੰ ਕਿਹਾ ਕਿ ਕੀ ਇਹ ਇਸ ਗਰੁੱਪ ‘ਚ ਗੈਰ ਐਨਪੀਟੀ ਦੇਸ਼ਾਂ ਨੂੰ ਸ਼ਾਮਲ ਕਰਨ ਲਈ ਨਿਯਮਾਂ ‘ਚ ਬਦਲਾਅ ਹੋਣੇ ਚਾਹੀਦੇ ਹਨ, ਇਸ ‘ਤੇ ਧਿਆਨ ਕੇਦਰਿਤ ਕਰੋ।

ਪ੍ਰਸਿੱਧ ਖਬਰਾਂ

To Top