Breaking News

ਐੱਨਐੱਸਜੀ ਮੁੱਦਾ : ਚੀਨ ਨੂੰ ਮਨਾਉਣਗੇ ਮੋਦੀ

ਵਿਏਨਾ। ਪਰਮਾਣੂ ਸਪਲਾਇਰ ਸਮੂਹ (ਐੱਨਐੱਸਜੀ) ਦੀ ਮੈਂਬਰਿਸ਼ਪ ਲਈ ਭਾਰਤ ਦੇ ਸੱਦੇ ‘ਤੇ ਵਿਏਨਾ ‘ਚ ਹੋਈ 42 ਮੈਂਬਰ ਦੇਸ਼ਾਂ ਦੀ ਮੀਟਿੰਗ ‘ਚ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ। ਹੁਣ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ 20 ਜੂਨ ਨੂੰ ਹੋਣ ਵਾਲੀ ਮੀਟਿੰਗ ‘ਚ ਇਸ ਮਾਮਲੇ ‘ਤੇ ਚਰਚਾ ਹੋਣ ਦੀ ਉਮੀਦ ਹੈ।
ਇਸ ਤੋਂ ਪਹਿਲਾਂ ਅਮਰੀਕੀ ਸਮਰਥਨ ਤੋਂ ਮਿਲੇ ਬਲ ਨਾਲ ਐੱਨਐੱਸਜੀ ਦੀ ਮੈਂਬਰਸ਼ਿਪ ਦੇ ਭਾਰਤ ਦੇ ਦਾਅਵੇ ਨੂੰ ਜ਼ਿਅਦਾਤਰ ਮੈਂਬਰ ਦੇਸਾਂ ਤੋਂ ਸਕਾਰਾਤਮਕ ਸੰਕੇਤ ਮਿਲੇ ਸਨ, ਪਰ ਚੀਨ ਨੇ ਇਸ ਦੇ ਵਿਰੋਧ ‘ਤੇ ਅੜਿਆ ਸੀ।

ਪ੍ਰਸਿੱਧ ਖਬਰਾਂ

To Top