ਦਿੱਲੀ

ਨਰਸਾਂ ਕੱਲ੍ਹ ਤੋਂ ਰਾਸ਼ਟਰਪੱਧਰੀ ਹੜਤਾਲ ‘ਤੇ

ਨਵੀਂ ਦਿੱਲੀ। ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਅਸੰਤੁਸ਼ਟ ਸਰਕਾਰੀ ਹਸਪਤਾਲਾਂ ਦੇ ਨਰਸਿੰਗ ਸਟਾਫ਼ ਨੇ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਕੌਮੀ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਹੈ।
ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਦੇ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਅਸਫ਼ੀ ਹੋਣ ਤੋਂ ਬਾਅਦ ਨਰਸਿੰਗ ਸਟਾਫ਼ ਨੇ ਅੱਜ ਹੜਤਾਲ ‘ਤੇ ਜਾਣ ਦਾ ਫ਼ੈਸਲਾ ਕੀਤਾ।

 

ਪ੍ਰਸਿੱਧ ਖਬਰਾਂ

To Top