ਕੁੱਲ ਜਹਾਨ

ਓਬਾਮਾ, ਬਿਡੇਨ ਤੇ ਕਾਰਟਨ ਨੇ ਕੀਤੀ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ

ਵਾਸਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਉਪ ਰਾਸ਼ਟਰਪਤੀ ਜੋ ਬਿਡੇਨ ਤੇ ਰੱਖਿਆ ਸਕੱਤਰ ਏਸ਼ਟਨ ਕਾਰਟਰ ਨੇ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਇਸ ਨਾਲ ਅਮਰੀਕਾ ਦੇ ਵਿਸ਼ਵਭਰ ‘ਚ ਫੈਲੇ ਸਹਿਯੋਗ ਤੇ ਮੁਸਲਿਮ ਦੇਸ਼ ਉਸ ਤੋਂ ਵੱਖਰਾ ਹੋ ਜਾਵੇਗਾ।
ਸ੍ਰੀ ਓਬਾਮਾ ਨੇ ਅਮਰੀਕੀ ਵਣਜ ਵਿਭਾਗ ਦੇ ਸੰਮੇਲਨ ‘ਚ ਟਰੰਪ ਦੀਆਂ ਵਪਾਰ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਿਰਫ਼ ਰੁਜ਼ਗਾਰ ਤੇ ਵਪਾਰ ਬਾਰੇ ਨਹੀਂ ਹਨ। ਇਹ ਸਰਹੱਦ ਪਾਰ ਦੋ ਦੇਸ਼ਾਂ ਦੇ ਲ ਸਬੰਧਾਂ ਦੇ ਨਿਰਮਾਣ ਬਾਰੇ ਵੀ ਹੈ।

ਪ੍ਰਸਿੱਧ ਖਬਰਾਂ

To Top