ਚੀਨ ਵਿੱਚ ਓਮੀਕ੍ਰੋਨ ਦਾ ਪਹਿਲਾ ਸਥਾਨਕ ਮਾਮਲਾ

Omicron Sachkahoon

ਚੀਨ ਵਿੱਚ ਓਮੀਕ੍ਰੋਨ ਦਾ ਪਹਿਲਾ ਸਥਾਨਕ ਮਾਮਲਾ

ਬੀਜਿੰਗ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਕੋਵਿਡ-19 ਦੇ ਨਵੇਂ ਵੇਰੀਐਂਟ (Omicron) ਓਮੀਕ੍ਰੋਨ ਦੇ ਸੰਕਰਮਣ ਦਾ ਪਹਿਲਾ ਸਥਾਨਕ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਜਿੰਗ ’ਚ ਓਲੰਪਿਕ ਵਿੰਟਰ ਗੇਮਜ਼ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਕਰੋਨਾ ਇਨਫੈਕਸ਼ਨ ਦੇ ਤੇਜੀ ਨਾਲ ਫ਼ੈਲਣ ਦਾ ਪਤਾ ਲੱਗਿਆ ਹੈ, ਜਿਸਦੀ ਦੀ ਪੁਸ਼ਟੀ (Omicron) ਓਮੀਕ੍ਰੋਨ ਵੇਰੀਐਂਟ ਦੇ ਰੂਪ ’ਚ ਕੀਤੀ ਗਈ ਹੈ। ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਲੈਬ ਟੈਸਟ ਵਿੱਚ ਇੱਕ ਸਥਾਨਕ ਵਿਅਕਤੀ ਦੇ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ