ਐਤਵਾਰ ਨੂੰ 64 ਹਜ਼ਾਰ ਯਾਤਰੀਆਂ ਨੇ ਕੀਤਾ ਹਵਾਈ ਸਫ਼ਰ

0
41

ਐਤਵਾਰ ਨੂੰ 64 ਹਜ਼ਾਰ ਯਾਤਰੀਆਂ ਨੇ ਕੀਤਾ ਹਵਾਈ ਸਫ਼ਰ

ਨਵੀਂ ਦਿੱਲੀ। 25 ਮਈ ਨੂੰ ਬਾਕਾਇਦਾ ਘਰੇਲੂ ਯਾਤਰੀ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ 14 ਵੇਂ ਦਿਨ ਐਤਵਾਰ ਨੂੰ ਹਵਾਈ ਯਾਤਰੀਆਂ ਦੀ ਗਿਣਤੀ 64 ਹਜ਼ਾਰ ਨੂੰ ਪਾਰ ਕਰ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ 7 ਜੂਨ ਨੂੰ ਕੁੱਲ 664 ਉਡਾਣਾਂ ਵਿਚ 64,304 ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋਏ। ਇਸ ਤੋਂ ਪਹਿਲਾਂ 6 ਜੂਨ ਨੂੰ 65,080 ਯਾਤਰੀ 674 ਉਡਾਣਾਂ ‘ਤੇ ਆਪਣੀ ਮੰਜ਼ਲ ‘ਤੇ ਪਹੁੰਚੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।