ਇੱਕ ਕਿਲੋ ਹਿਰੋਇਨ ਬਰਾਮਦ ਕੀਤੀ
By
Posted on

ਅਬੋਹਰ (ਸੱਚ ਕਹੂੰ ਨਿਊਜ਼)। ਆਈਜੀਪੀ ਫਿਰੋਜ਼ਪੁਰ ਸ. ਮੁਖਵਿੰਦਰ ਸਿੰਘ ਛੀਨਾਂ ਦੇ ਆਦੇਸ਼ਾਂ ਤੇ ਪੁਲਿਸ ਦੁਆਰਾ ਅਸਮਾਜਿਕ ਤੱਤਾਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਸੀਆਈਏ ਸਟਾਫ਼ ਅਬੋਹਰ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਕਾਰ ‘ਚ ਸਵਾਰ ਦੋ ਲੋਕਾਂ ਨੂੰ ਕਰੀਬ 1 ਕਿਲੋ ਹਿਰੋਇਨ ਸਮੇਤ ਦਬੋਚ ਲਿਆ ਜਦੋਂਕਿ ਕਾਰ ਸਵਾਰ ਇੱਕ ਯੂਵਕ ਪੁਲਿਸ ਨੂੰ ਚਕਮਾ ਦੇਕੇ ਭੱਜਣ ‘ਚ ਕਾਮਯਾਬ ਹੋ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
