Breaking News

ਮਹਰਾਸ਼ਟਰ : ਐੱਨਡੀਆਰਐੱਫ ਦੀਆਂ ਚਾਰ ਟੀਮਾਂ ਤਾਇਨਾਤ : ਰਾਜਨਾਥ

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ‘ਚ ਸਾਵਿੱਤਰੀ ਨਦੀ ‘ਤੇ ਬਣੇ ਪੁਲ ਦੇ ਹੜ੍ਹ ‘ਚ ਢਹਿ ਜਾਣ ਤੇ ਇਸ ‘ਚ ਕੁਝ ਯਾਤਰੀ ਵਾਹਨਾਂ ਦੇ ਰੁੜ੍ਹ ਜਾਣ ਦੀ ਘਟਨਾ ਨੂੰ ਵੇਖਦਿਆਂ ਉਥੇ ਰਾਹਤ ਤੇ ਬਚਾਅ ਕਾਰਜਾਂ ਲਈ ਕੌਮੀ ਆਫ਼ਤ ਕਾਰਵਾਈ ਫੋਰਸ  ਦੀਆਂ ਚਾਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਜਿਨ੍ਹਾਂ ‘ਚ ਕਈ ਕਿਸ਼ਤੀਆਂ ਤੇ ਗੋਤਾਖੋਰ ਸ਼ਾਮਲ ਹਨ।

ਪ੍ਰਸਿੱਧ ਖਬਰਾਂ

To Top