ਹੁਣ ਹਰ ਫ਼ੋਨ ’ਚ ਵੱਜੇਗੀ ਪਾਪ ਛੁਪਾ ਕੇ, ਪੁੰਨ ਦਿਖਾਕੇ… ਭਜਨ ਦੀ ਕਾਲਰ tune, ਛੇਤੀ ਲਗਾਵਾਓ

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਭਜਨ “ਪਾਪ ਛੁਪਾ ਕੇ, ਪੁੰਨ ਦਿਖਾ ਕੇ ਕਰੇ ਬੰਦਾ ਤੇਰਾ ਸ਼ੈਤਾਨ”… Jio Saavn Wynk Music ਅਤੇ Spotify ਐਪ ‘ਤੇ ਵੀ ਉਪਲਬਧ ਹੈ। ਹੁਣ ਤੁਸੀਂ ਇਨਾਂ ’ਤੇ ਵੀ ਇਹ ਭਜਨ ਸੁਣ ਸਕਦੇ ਹੋ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ 16 ਜੁਲਾਈ 2022 ਨੂੰ ““ਪਾਪ ਛੁਪਾ ਕੇ, ਪੁੰਨ ਦਿਖਾ ਕੇ ਕਰੇ ਬੰਦਾ ਤੇਰਾ ਸ਼ੈਤਾਨ” ਭਜਨ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਜੀਓ ਸਾਵਨ ‘ਤੇ ਪਿਤਾ ਦੇ ਨਵੇਂ ਗੀਤ ਦੀ ਕਾਲਰ ਟਿਊਨ ਆ ਗਈ ਹੈ। ਸਾਰੇ ਛੇਤੀ ਤੋੋਂ ਛੇਤੀ ਆਪਣੇ ਮੋਬਾਈਲ ‘ਤੇ ਲਗਾਵਾਓ ਜੀ।

https://www.jiosaavn.com/song/paap-chhupake-punya-dikhake/BFkqYkN7BVU

ਕੁਝ ਹੀ ਸਮੇਂ ਵਿੱਚ ਲੱਖਾਂ ਲੋਕਾਂ ਨੇ ਸੁਣਿਆ ਸੀ ਭਜਨ

ਇਸ ਭਜਨ ਨੂੰ ਲਾਂਚ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਲੱਖਾਂ ਲੋਕਾਂ ਨੇ ਸੁਣਿਆ। ਹਰਿਆਣਾ, ਪੰਜਾਬ, ਰਾਜਸਥਾਨ, ਉਤਰਾਖੰਡ, ਬਿਹਾਰ, ਝਾਰਖੰਡ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਯੂ.ਏ.ਈ., ਆਸਟ੍ਰੇਲੀਆ, ਜਰਮਨੀ, ਇਟਲੀ. ਇੰਗਲੈਂਡ, ਦੁਬਈ ਸਮੇਤ ਹੋਰ ਦੇਸ਼ਾਂ ’ਚ ਵੀ ਭਜਨ ਨੇ ਧੁੰਮਾਂ ਪਾ ਰੱਖੀਆਂ ਹਨ।

Saint Dr. MSG ਵੱਲੋਂ ਗਾਇਆ ਗਿਆ ਲੇਟੈਸਟ ਰੂਹਾਨੀ ਭਜਨ ਪਾਪ ਛੁੁਪਾ ਕੇ, ਪੁੰਨ ਦਿਖਾ ਕੇ ਹੁਣ “Jio Saavan, Wynk Music ਅਤੇ Spotify App” ’ਤੇ ਵੀ ਉਪਲੱਬਧ ਹੈ।

pita ji

🥳🕺🏻🥳🕺🏻
Saavan App Link👇🏻👇🏻
https://www.saavn.com/p/album/hindi/paap-chhupake-punya-dikhake-2022/UpvuTqZxC0c_

Wynk Music Link👇🏻👇🏻 https://open.wynk.in/6bZznM6LTrb?~destination=any&~feature=wynk_share&~content_id=srch_pplchandigarh_INI112200435 on Wynk Music

Spotify App Link 👇🏻👇🏻
https://open.spotify.com/track/6VanIHSDfVX6xlxwOpaatu?si=lAD4aDZCTWac81t6qFhmrA

ਭਜਨ ਸੁਣਨ ਲਈ, ਹੇਠਾਂ ਦਿੱਤੇ ਸਟੈਪਾਂ ਦੀ ਵਰਤੋਂ ਕਰੋ

👍play store / app store ਤੋਂ “Jio Saavan, Wynk Music and Spotify” App ਡਾਊਨਲੋਡ ਕਰੋ।

👍ਹੁਣ Sign Up ਕਰੋ ਅਤੇ ਇੱਕ ਨਵਾਂ ਅਕਾਊਂਟ ਬਣਾਓ।

👍ਹੁਣ ਉੱਪਰ ਦਿੱਤੇ ਲਿੰਕ ‘ਤੇ ਕਲਿੱਕ ਕਰੋ, ਜੋ ਤੁਹਾਡੇ ਸਟੈਪ ‘ਚ ਖੁੱਲੇਗਾ, ਹੁਣ ਭਜਨ ਨੂੰ ਵਾਰ ਵਾਰ ਭਜਨ ਸੁਣੋ।

👍ਭਜਨ ਸੁਣਨ ਤੋਂ ਪਹਿਲਾਂ ਹਾਰਟ, ❤️ ਦੇ ਨਿਸ਼ਾਨ ਨੂੰ ਟਚ ਕਰਨਾ ਨਾ ਭੁੱਲੋ।

ਗੱਡੀਆਂ ’ਚ ਲਗਾਤਾਰ ਗੂੰਜ ਰਿਹਾ ਹੈ ਭਜਨ

ਦੇਸ਼-ਵਿਦੇਸ਼ ’ਚ ਰਹਿਣ ਵਾਲੇ ਕਈ ਲੋਕਾਂ ਨੇ ਭਜਨ ’ਤੇ ਕੁਮੈਂਟ ਵੀ ਕੀਤੇ ਹਨ ਜਿਨ੍ਹਾਂ ਨੇ ਕਿਹਾ ਕਿ ਭਜਨ ਇੰਨਾ ਪਿਆਰਾ ਲੱਗਿਆ ਹੈ ਕਿ ਉਹ ਲਗਾਤਾਰ ਆਪਣੀ ਗੱਡੀਆਂ-ਘਰਾਂ ਤੇ ਦਫ਼ਤਰਾਂ ’ਚ ਇਸ ਨੂੰ ਸੁਣ ਰਹੇ ਹਨ ਤੇ ਉਨ੍ਹ੍ਵਾਂ ਦੇ ਬੱਚੇ ਵੀ ਲਗਾਤਾਰ ਇਸ ਭਜਨ ਨੂੰ ਸੁਣ ਰਹੇ ਹਨ।

ਛੇਤੀ ਹੀ ਭਜਨ ਦੀ ਵੀਡੀਓ ਵੀ ਅਪਲੋਡ ਕਰੋ ਗੁਰੂ ਜੀ

ਬਹੁਤ ਸਾਰੇ ਯੂਜਰਸ ਹੁਣ ਭਜਨ ਦੀ ਪੂਰੀ ਵੀਡੀਓ ਵੀ ਮੰਗ ਰਹੇ ਹਨ। ਯੂਜਰਸ ਨੇ ਲਿਖਿਆ ਕਿ ਪੂਜਨੀਕ ਗੁਰੂ ਜੀ ਲਿਰੀਕਲ ਭਜਨ ਨੇ ਫੱਟੇ ਚੱਕ ਦਿੱਤੇ ਹਨ ਹੁਣ ਉਹ ਇਸ ਦਾ ਛੇਤੀ ਹੀ ਵੀਡੀਓ ਵੀ ਦੇਖਣਾ ਚਾਹੁੰਦੇ ਹਾਂ। ਸਾਰੇ ਅੰਦਾਜਾ ਲਾ ਰਹੇ ਹਨ ਕਿ ਲਿਰੀਕਲ ਇੰਨਾ ਹਿੱਟ ਹੈ ਤਾਂ ਵੀਡੀਓ ਤਾਂ ਧਮਾਲ ਮਚਾ ਦੇਵੇਗਾ। ਇਸ ਲਈ ਸਭ ਦੇ ਮਨ ’ਚ ਹੁਣ ਇਹੀ ਇੱਛਾ ਹੀ ਕਿ ਪੂਜਨੀਕ ਗੁਰੂ ਜੀ ਛੇਤੀ ਹੀ ਇਸ ਦਾ ਵੀਡੀਓ ਵਰਜਨ ਵੀ ਲਾਂਚ ਕਰਨ।

ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ, ਖੁਦ ਗਾਇਆ ਅਤੇ ਖੁਦ ਹੀ ਸੰਗੀਤ ਦਿੱਤਾ

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here