Breaking News

ਸਾਊਦੀ ਅਰਬ ‘ਚ ਪਾਕਿਸਤਾਨੀ ਪਤੀ-ਪਤਨੀ ਦਾ ਸਿਰ ਕਲਮ

Pakistan, Husband and Wife, Saudi Arabia

ਨਸ਼ੇ ਦੀ ਤਸਕਰੀ ਦੇ ਲੱਗੇ ਸਨ ਦੋਸ਼

ਰਿਆਜ (ਸਾਊਦੀ ਅਰਬ)। ਸਾਊਦੀ ਅਰਬ ‘ਚ ਨਸ਼ਿਆਂ ਦੀ ਤਸਕਰੀ ਦੇ ਦੋਸ਼ ‘ਚ ਪਾਕਿਸਤਾਨੀ ਪਤੀ-ਪਤਨੀ ਦੇ ਸਿਰ ਕਲਮ ਕੀਤੇ ਜਾਣ ਦੀ ਖ਼ਬਰ ਹੈ। ਰਿਆਜ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਐਲਾਨ ਦੇ ਮੁਤਾਬਕ ਸਾਊਦੀ ਅਰਬ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਦੋਸ਼ੀ ਦੋਵਾਂ ਪਤੀ-ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਮੁਸਤਫਾ ਅਤੇ ਉਸ ਦੀ ਪਤਨੀ ਫਾਤਮੀ ਨੂੰ ਹੈਰੋਇਨ ਤਸਕਰੀ ਕਰਦਿਆਂ ਫੜ ਲਿਆ ਗਿਆ ਸੀ। (Pakistan)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top