ਦੇਸ਼

ਪ੍ਰਧਾਨ ਮੰਤਰੀ ਨੇ ਹਾਕੀ ਟੀਮ ਨੂੰ ਵਧਾਈ ਦਿੱਤੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਲੰਡਨ ‘ਚ ਹੋਏ ਚੈਂਪੀਅੰਸ ਟਰਾਫ਼ੀ ਟੂਰਨਾਮੈਂਟ ‘ਚ ਰਜਤ ਤਮਗਾ ਜਿੱਕ ਕੇ ਇਤਿਹਾਸ ਰਚਣ ‘ਤੇ ਵਧਾਈ ਦਿੱਤੀ ਹੈ।
ਸ੍ਰੀ ਮੋਦੀ ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ ‘ਤੇ ਲਿਖਿਆ ਹੈ ਕਿ ਭਾਰਤੀ ਹਾਕੀ ਟੀਮ ਨੂੰ ਚੈਂਪੀਅੰਸ ਟਰਾਫ਼ੀ ਦੇ ਫਾਈਨਲ ‘ਚ ਟੀਮ ਦੇ ਖਿਡੀਆਂ ਨੇ ਕਮਾਲ ਦਾ ਖੇਡ ਵਿਖਾਇਆ ਹੈ।

ਪ੍ਰਸਿੱਧ ਖਬਰਾਂ

To Top