ਦੇਸ਼

ਦੱਖਣੀ ਕਸ਼ਮੀਰ ‘ਚ ਸੈਨਾ ‘ਤੇ ਹਮਲੇ ਦਾ ਪੁਲਿਸ ਨੇ ਕੀਤਾ ਵਿਰੋਧ

Police, Denies, Attack, Army, South Kashmir

ਸ੍ਰੀਨਗਰ, ਏਜੰਸੀ।

ਜੰਮੂ ਕਸ਼ਮੀਰ ਪੁਲਿਸ ਨੇ ਇਨ੍ਹਾਂ ਮੀਡੀਆ ਰਿਪੋਰਟਰਾਂ ਦਾ ਵਿਰੋਧ ਕੀਤਾ ਹੈ ਕਿ ਮੰਗਲਵਾਰ ਦੀ ਰਾਤ ਦੱਖਣੀ ਕਸ਼ਮੀਰ ਦੇ ਕੁਲਗਾਮ ‘ਚ ਸੈਨਾ ‘ਤੇ ਕੀਤਾ ਗਏ ਅੱਤਵਾਦੀ ਹਮਲੇ ‘ਚ ਦੋ ਜਵਾਨ ਸ਼ਹੀਦ ਹੋਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਰਾਤ ਕਈ ਟੈਲੀਵਿਜਨ ਚੈਨਲਾਂ ‘ਤੇ ਦਾਅਵਾ ਕੀਤਾ ਗਿਆ ਸੀ ਕਿ ਕੁਲਗਾਮ ਦੇ ਰੇਡਵਾਨੀ ‘ਚ ਸੈਨਾ ਦੇ ਦੋ ਜਵਾਨ ਜਖਮੀ ਹੋਏ ਹਨ।

ਇਨ੍ਹਾਂ ਚੈਨਲਾਂ ਦੇ ਰਿਪੋਰਟਰਾਂ ਨੇ ਇਹ ਰਿਪੋਟਾਂ ਨੂੰ ਟਵੀਟ ‘ਤੇ ਵੀ ਦਿੱਤਾ ਸੀ ਅਤੇ ਇਹ ਹਿਕਾ ਸੀ ਕਿ ਜਖਮੀ ਜਵਾਨਾਂ ਨੂੰ ਸ੍ਰੀਨਗਰ ‘ਚ ਸੈਨਾ ਨੇ 92 ਬੇਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਦੇ ਇੱਕ ਬੁਲਾਰੇ ਨੇ ਅਧਿਕਾਰਕ ਤੌਰ ‘ਤੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਟਵੀਟ ਗਲਤ ਹੈ ਅਤੇ ਇਨ੍ਹਾਂ ਚੈਨਲਾਂ ਦੇ ਪੱਤਰਕਾਰਾਂ ਤੋਂ ਜਿੰਮੇਵਾਰਾਂ ਬੁਲਾਰਿਆਂ ਦੀ ਉਮੀਦ ਕੀਤੀ ਜਾਂਦੀ ਹੈ ਤੇ ਅਜਿਹੀ ਕੋਈ ਵੀ ਘਟਨਾ ਨਹੀਂ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top